Bachalo Akhil

Here you find the full and original lyrics of ‘Bachalo ji mainu ehna do akhiyan ton’ in English and Punjabi and video song on youtube.




Akhil

Song – Bachalo

Lyrics & Composer – Nirmaan

Singer – Akhil

Music Director – Enzo

Cast – Akhil & Rumman Ahmed

Lyrics in English



Bachalo ji mainu aina do akhiyan ton
Mera katal karan nu phirdi aan ne jo

Keh do ohnu zulfan nu aaya kare bann ke
Lamme lamme jhumke na paya kare kann te
Utton gallan de vich dimple painde jo

Bachalo ji mainu aina do akhiyan ton
Mera katal karan nu phirdi aan ne jo

Bacha lo ji haan haan haan
Bacha lo ji haan haan haan

Phulllan vich vi nai hundi
Khushbu jehdi ohde vich ae
Aine ruk jaana sachi
Dil jo mere seene vich ae

Kyon ohne apne mathe utte
Kal si bindi laayi
Main taan mar jaana sachi
Hun je mere kol vi aayi
Jehda itar mere kol laake aundi oh

Bachalo ji mainu aina do akhiyan ton
Mera katal karan nu phirdi aan ne jo

Bacha lo ji
Bacha lo ji

Mainu lagda oh marjaani ne
Koyi jaadu kareya
Main ohde husan de khauf ton
Allah sachi aina dareya

Mere vall dekhe jadd ohdi
Akhan da rang badal da
Aivein taan nai Nirmaan ohne
Apne kabu vich kareya
Sohne honda apne fayda lainde oh

Bachalo ji mainu aina do akhiyan ton
Mera katal karan nu phirdi aan ne jo

Bacha lo ji haan haan haan
Bacha lo ji haan haan haan

Lyrics in Punjabi



ਬਚਾਲੋ ਜੀ ਮੈਨੂੰ ਇਨ੍ਹਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਨ ਨੂੰ ਫਿਰਦੀਆਂ ਨੇ ਜੋ
ਕਹਿ ਦੋ ਉਹਨੂੰ ਜ਼ੁਲਫਾਂ ਨੂੰ ਆਇਆ ਕਰੇ ਬਣ ਕੇ
ਲੰਮੇ ਲੰਮੇ ਝੁਮਕੇ ਨਾ ਪਾਇਆ ਕਰੇ ਕੰਨ ਤੇ
ਉੱਤੋਂ ਗੱਲਾਂ ਦੇ ਵਿੱਚ ਡਿੰਪਲ ਪੈਂਦੇ ਜੋ
ਬਚਾਲੋ ਜੀ ਮੈਨੂੰ ਇਨ੍ਹਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾਲੋ ਜੀ ਹਾਂ ਹਾਂ ਹਾਂ
ਬਚਾਲੋ ਜੀ ਹਾਂ ਹਾਂ ਹਾਂ
ਫੁੱਲਾਂ ਵਿੱਚ ਵੀ ਨਹੀਂ ਹੁੰਦੀ
ਖ਼ੁਸ਼ਬੂ ਜਿਹੜੀ ਉਹਦੇ ਵਿੱਚ ਐ
ਐਨੇ ਰੁਕ ਜਾਣਾ ਸੱਚੀ
ਦਿਲ ਜੋ ਮੇਰੇ ਸੀਨੇ ਵਿੱਚ ਐ
ਕਿਉਂ ਉਹਨੇ ਆਪਣੇ ਮੱਥੇ ਉੱਤੇ
ਕੱਲ੍ਹ ਸੀ ਬਿੰਦੀ ਲਾਈ
ਮੈਂ ਤਾਂ ਮਰ ਜਾਣਾ ਸੱਚੀ ਹੁਣ
ਜੇ ਮੇਰੇ ਕੋਲ ਵੀ ਆਈ
ਜਿਹੜਾ ਇਤਰ ਮੇਰੇ ਕੋਲ
ਲਾ ਕੇ ਆਉਂਦੀ ਉਹ
ਬਚਾਲੋ ਜੀ ਮੈਨੂੰ ਇਨ੍ਹਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾ ਲਓ ਜੀ
ਬਚਾ ਲਓ ਜੀ
ਮੈਨੂੰ ਲੱਗਦਾ ਉਹ ਮਰਜਾਣੀ ਨੇ
ਕੋਈ ਜਾਦੂ ਕਰਿਆ
ਮੈਂ ਉਹਦੇ ਹੁਸਨ ਦੇ ਖੌਫ ਤੋਂ
ਅੱਲ੍ਹਾ ਸਚੀ ਐਨਾ ਡਰਿਆ
ਮੇਰੇ ਵੱਲ ਦੇਖ ਕੇ ਜਦ ਉਹਦੀ
ਅੱਖਾਂ ਦਾ ਰੰਗ ਬਦਲਦਾ
ਐਵੇਂ ਤਾਂ ਨ੍ਹੀਂ ਨਿਰਮਾਣ ਉਹਨੇ
ਆਪਣੇ ਕਾਬੂ ਵਿੱਚ ਕਰਿਆ
ਸੋਹਣੇ ਹੋਣ ਦਾ ਆਪਣੇ
ਫ਼ਾਇਦਾ ਲੈਂਦੇ ਉਹ
ਬਚਾਲੋ ਜੀ ਮੈਨੂੰ ਇਨ੍ਹਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਨ ਨੂੰ ਫਿਰਦੀਆਂ ਨੇ ਜੋ
ਬਚਾ ਲਓ ਜੀ
ਬਚਾ ਲਓ ਜੀ




Click for Bachalo Ji Song Status

Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 96 times, 2 visits today)

Leave a Reply

Your email address will not be published. Required fields are marked *

error: Content is protected !!