Sardar Babbu Maan

Here you find the full and original lyrics of the famous Punjabi Song ‘Baki gallan baad ch pehla Sardar haan’ in English and Punjabi and video song on youtube.




BABBU MAAN

Song – Sardar

Lyricist, Singer & Music – Babbu Maan

Album – Aao Saare Nachiye (2008)

ਬਾਕੀ ਗੱਲਾਂ ਬਾਦ ਚ ਪਹਿਲਾਂ ਸਰਦਾਰ ਹਾਂ

Lyrics in English



Chaar vaarey Dasmesh Pita ne

aj jeevat kaayi hazaaar

kargil vich je daah ti shaati

ta assi ban jaayiye deewar

Gurbani de laadh lagge haa

Babe Nanak de pairokaar ha

ha bai ha

koi shak hai

assi Sardar ha

haarey hoye ha zindagi to bahute lachaar ha

o khich o tarsem tumbi oye

haarey hoye ha zindagi to

bahute lachaar ha

Dhood’h ha tere charna di

je ad gaye ta talvaar ha

baaki gallan baad ch sohniye

baaki gallan baad ch sohniye

pehlaan sardar haa

baaki gallan baad ch sohniye

 

jattan nu zameen maa to wadh pyaari hai

vaddiyan companiyaan di hadapan di tyaari hai

jattan nu zameen maa to wadh pyaari hai

vaddiyan companiyaan di hadapan di tyaari hai

ehna de naal rall gayi

ehna de naal rall gayi

hoi center di sarkar haa

baaki gallan baad ch sohniye

pehlaan sardar haa

baaki gallan baad ch sohniye

 

 

hiran maaarey to kaahton inna roula hai hazoor

murgey roz hi vadd hunde ki ohna da kasoor

hiran maaarey to kaahton inna roula hai hazoor

murgey roz hi vadd hunde ki ohna da kasoor

Delhi te Gujrat

Delhi te Gujrat

ch kinney aibedoshey maar ha

baaki gallan baad ch sohniye

pehlaan sardar haa

baaki gallan baad ch sohniye

 

karzey thalleh dab ke kinneh khud khushiyan karde

piracy karne wale dass kyu nahi marr de

karzey thalleh dab ke kinneh khud khushiyan karde

piracy karne wale dass kyu nahi marr de

aajo daanga chakkiye

aajo daanga chakkiye

ennne virsey te gaddaar ha

baaki gallan baad ch sohniye

pehlaan sardar haa

baaki gallan baad ch sohniye

 

khabraan de vich aadat hundi

rehney di sab di

keh ke jattan khabar lavauni

eh gall nahi fabb di

Sanjay Dutt vi ho gaya karmaan da shikar

Maan nashey nahi karda

eh gallan ne bekaar

Ram setu de muddeh

Ram setu de muddeh

utte fass gayi sarkar

baaki gallan baad ch sohniye

pehlaan sardar haa

baaki gallan baad ch sohniye

 

bhag lava te motor te

sanu Khant pyaaran hai

kade pakka nahi huana o saada

kaccha dhaara hai

bhag lava te motor te

sanu Khant pyaaran hai

kade pakka nahi huana o saada

kaccha dhaara hai

amb amrood te kinnu

amb amrood te kinnu

naaley laa te anaar haa

baaki gallan baad ch sohniye

pehlaan sardar haa

baaki gallan baad ch sohniye

pehlaan sardar haa

baaki gallan baad ch sohniye

 

Click for more songs of Babbu Maan

Lyrics in Punjabi



ਚਾਰ ਵਾਰੇ ਦਸ਼ਮੇਸ਼ ਪਿਤਾ ਨੇ
ਅੱਜ ਜੀਵਤ ਕਈ ਹਜ਼ਾਰ
ਕਾਰਗਿਲ ਵਿਚ ਜੇ ਡਾਤੀ ਛਾਤੀ
ਤਾਂ ਅਸੀਂ ਬਣ ਜਾਈਏ ਦੀਵਾਰ
ਗੁਰਬਾਣੀ ਦੇ ਲੜ ਲੱਗੇ ਹਾਂ
ਬਾਬੇ ਨਾਨਕ ਦੇ ਪੈਰੋਕਾਰ ਹਾਂ
ਹਾਂ ਬਈ ਹਾਂ ਕੋਈ ਸ਼ੱਕ ਹੈਂ
ਅਸੀਂ ਸਰਦਾਰ ਹਾਂ
ਹਾਰੇ ਹੋਏ ਹਾਂ ਜ਼ਿੰਦਗੀ ਤੋਂ
ਬਹੁਤੇ ਲਾਚਾਰ ਹਾਂ
ਧੂੜ ਹਾਂ ਤੇਰੇ ਚਰਨਾਂ ਦੀ
ਜੇ ਅੜ੍ਹ ਗਏ ਤਾਂ ਤਲਵਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ
ਜੱਟਾਂ ਨੂੰ ਜ਼ਮੀਨ
ਮਾਂ ਤੋਂ ਵੱਧ ਪਿਆਰੀ ਐ
ਵੱਢੀਆਂ ਕੰਪਨੀਆਂ ਦੀ
ਹੜੱਪਣ ਦੀ ਤਿਆਰੀ ਐ
ਇਹਨਾਂ ਦੇ ਨਾਲ ਰੱਲ ਗਈ
ਓਏ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ
ਹਿਰਨ ਮਾਰੇ ਤੇ ਕਾਤੋਂ ਇਹਨਾਂ
ਰੌਲਾ ਹੈ ਹਜ਼ੂਰ
ਮੁਰਗੇ ਰੋਜ਼ ਹੀ ਵੱਢ ਹੁੰਦੇ
ਕੀ ਇਹਨਾਂ ਦਾ ਕਸੂਰ
ਦਿੱਲੀ ਤੇ ਗੁਜਰਾਤ ਚ ਇਹਨੇ
ਐਬਦੋਸ਼ੇਮਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ
ਕਰਜ਼ੇ ਥੱਲੇ ਦੱਬ ਕੇ ਕਿਨ੍ਹੇ
ਖੁਦਕੁਸ਼ੀਆਂ ਕਰਦੇ
paracy ਕਰਨੇ ਵਾਲੇ ਦੱਸੋ
ਕਿਊਂ ਨਹੀਂ ਮਰਦੇ
ਆਜੋ ਡਾਂਗਾਂ ਚੱਕੀਏ
ਇਹਨੇ ਵਿਰਸੇ ਦੇ ਗੱਦਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ
ਖ਼ਬਰਾਂ ਦੇ ਵਿੱਚ ਆਦਤ ਹੁੰਦੀ
ਰਹਿਣ ਦੀ ਸਭ ਦੀ
ਕਹਿਕੇ ਖ਼ਬਰ ਲਵਾਉਣੀ
ਉਹ ਜੱਟਾ
ਇਹ ਗੱਲ ਨਹੀਂ ਫੱਬ ਦੀ
ਸੰਜੇ ਦੱਤ ਵੀ ਹੋ ਗਿਆ
ਕਰਮਾਂ ਦਾ ਸ਼ਿਕਾਰ
ਮਾਨ ਨਸ਼ੇ ਨਹੀਂ ਕਰਦਾ
ਇਹ ਗੱਲਾਂ ਨੇ ਬੇਕਾਰ
ਰਾਮਸੇਤੁ ਦੇ ਮੁੱਦੇ ਉੱਤੇ
ਫੱਸ ਗਈ ਸਰਕਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ
ਭਾਗ ਲਵਾ ਤੇ ਮੋਟਰ ਤੇ
ਸਾਨੂੰ ਖੰਟ ਪਿਆਰਾ ਹੈ
ਕੱਦੇ ਪੱਕਾ ਨਹੀਂ ਹੋਣਾ
ਉਹ ਸਾਡਾ ਕੱਚਾ ਧਾਰਾ ਹੈ
ਅੰਬ ਅੰਬਰੁਦ ਤੇ ਕਿੰਨੂੰ
ਨਾਲੇ ਲਾਂ ਤੇ ਅਨਾਰ ਹਾਂ
ਬਾਕੀ ਗੱਲਾਂ ਬਾਦ ਚ ਸੋਹਣੀਏ
ਪਹਿਲਾਂ ਸਰਦਾਰ ਹਾਂ




 

Video Song – Sardar

Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 80 times, 1 visits today)

Leave a Reply

Your email address will not be published. Required fields are marked *

error: Content is protected !!