Bol Jatt Da

Here you find the full and original lyrics of ‘Bol Jatt Da’ in English and Punjabi and video song on youtube.




Song – Bol Jatt Da

Lyrics – Sarab Ghumaan

Music – Pargat Ghumaan

Singer – Himmat Sandhu & Sakshi Ratti

ਬੋਲ ਜੱਟ ਦਾ

Bol Jatt Da

Lyrics in English



Ghalti na ho je kitte haan taan
Khushi de vich fire karde
Kudi akdaan naal karde je na
Taan umar bhar vair karde

Ghalti na ho je kitte haan taan
Khushi de vich fire karde
Kudi akdaan naal karde je na
Taan umar bhar vair karde

Kabbe jehe subha de tussi jatt ho
Bahle munh phat ho
Main ise gallon rehdi dardi
Nale tere ego aali gaddi speed
Nitt jaave phad di

Taan hi kardi vi hovan
Tainu pyar chobbran
Main kade show ni kardi
Kardi vi hovan tainu pyar chobbran
Main kade show ni kardi

Ho asle da aunda jivein moh
Ni tera vi ovein moh kari da
Rahe jehdeyan kamma ch chitt raazi
Ni kamm bas oh kari da

Ho asle da aunda jivein moh
Ni tera vi ovein moh kari da
Rahe jehdeyan kamma ch chitt raazi
Ni kamm bas oh kari da

Ni tu kehdiyan gallan de vich pai gayi ladai
Lai ke beh gayi banave kyun troll jatt da
Hunda patthar bhajji hoyi lakeer warga
Ni har bol jatt da

Dekh teri tasveer bina labhna ni kakh
Dil khol jatt da
Dekh teri tasveer bina labhna ni kakh
Dil khol jatt da

Feem khaye bina akh nahio khol de
Kauda raahon bolde ki laake karni ae yaariyan
Dekh marda ubale sadda khoon ni
Chadheya junun ni chah maarde udariyan



Feem khaye bina akh nahio khol de
Kauda raahon bolde ki laake karni ae yaariyan
Dekh marda ubale sadda khoon ni
Chadheya junun ni chah maarde udariyan

Jo 3 peedhiyan ton chale sarpanchi
Ve jaave tere sir chadhdi

Taan hi kardi vi hovan
Tainu pyar chobbran
Main kade show ni kardi
Kardi vi hovan tainu pyar chobbran
Main kade show ni kardi

Khan peen da taan banneya trend ni
Main karda defend ni
Mehnat’an vi jaari ne
Siron 7 band wali kudi labhde
Lohe de chane chabde
Kayi maar gaye udari ne

Khan peen da taan banneya trend ni
Main karda defend ni
Mehnat’an vi jaari ne
Siron 7 band wali kudi labhde
Lohe de chane chabde
Kayi maar gaye udari ne

Ho tu aithe America vekhi banda
Ni ikko ek goal jatt da

Dekh teri tasveer bina labhna ni kakh
Dil khol jatt da
Taan hi kardi vi hovan
Tainu pyar chobbran
Main kade show ni kardi

Dekh teri tasveer bina labhna ni kakh
Dil khol jatt da

Click here for more Latest Punjabi Songs

Click to Search Lyricstar on Google

Bol Jatt Da

Lyrics in Punjabi



ਗ਼ਲਤੀ ਨਾਂ ਹੋਜੇ ਕਿੱਤੇ ਹਾਂ ਤਾਂ
ਖੁਸ਼ੀ ਦੇ ਵਿਚ fire ਕਰਦੇ
ਕੁੜੀ ਆਕੜਾਂ ਨਾਂ ਕਰਦੇ ਜੇ ਨਾਂ
ਤਾਂ ਉਮਰ ਭਰ ਵੈਰ ਕਰਦੇ

ਗ਼ਲਤੀ ਨਾਂ ਹੋਜੇ ਕਿੱਤੇ ਹਾਂ ਤਾਂ
ਖੁਸ਼ੀ ਦੇ ਵਿਚ fire ਕਰਦੇ
ਕੁੜੀ ਆਕੜਾਂ ਨਾਂ ਕਰਦੇ ਜੇ ਨਾਂ
ਤਾਂ ਉਮਰ ਭਰ ਵੈਰ ਕਰਦੇ

ਕੱਬੇ ਜੇ ਸੁਬਾਹ ਦੇ ਤੁਸੀ ਜੱਟ ਹੋ
ਬਾਹਲੇ ਮਹਿ ਫੱਟ ਹੋ
ਮੈਂ ਇਸੇ ਗੱਲੋਂ ਰਹਿੰਦੀ ਡਰਦੀ
ਨਾਲੇ ਤੇਰੇ ਈਗੋ ਆਲੀ ਗੱਡੀ ਸਪੀਡ
ਨਿੱਤ ਜਾਵੇ ਫੜਦੀ

ਤਾਂ ਹੀ ਕਰਦੀ ਵੀ ਹੋਵਾਂ
ਤੈਨੂੰ ਪਿਆਰ ਚੋਬਰਾਂ
ਮੈਂ ਕਦੇ ਸ਼ੋ ਨੀ kardi
ਕਰਦੀ ਵੀ ਹੋਵਾਂ
ਤੈਨੂੰ ਪਿਆਰ ਚੋਬਰਾਂ
ਮੈਂ ਕਦੇ ਸ਼ੋ ਨੀ ਕਰਦੀ

ਹੋ ਅਸਲੇ ਦਾ ਆਉਂਦਾ ਜਿਵੇਂ ਮੋਹ
ਨੀ ਤੇਰਾ ਵੀ ਓਵੇਂ ਮੋਹ ਕਰੀ ਦਾ
ਰਹੇ ਜਿਹੜੇ ਆ ਕੰਮਾਂ ਚ ਚਿੱਤ ਰਾਜ਼ੀ
ਨੀ ਕੰਮ ਬਸ ਉਹ ਕਰੀ ਦਾ

ਹੋ ਅਸਲੇ ਦਾ ਆਉਂਦਾ ਜਿਵੇਂ ਮੋਹ
ਨੀ ਤੇਰਾ ਵੀ ਓਵੇਂ ਮੋਹ ਕਰੀ ਦਾ
ਰਹੇ ਜਿਹੜੇ ਆ ਕੰਮਾਂ ਚ ਚਿੱਤ ਰਾਜ਼ੀ
ਨੀ ਕੰਮ ਬਸ ਉਹ ਕਰੀ ਦਾ

ਨੀ ਤੂੰ ਕਿਹੜੀਆਂ ਗੱਲਾਂ ਦੇ ਵਿਚ ਪੈ ਗਈ
ਲੜਾਈ ਲੈ ਕੇ ਬਹਿ ਗਈ
ਬਣਾਵੇ ਕਿਊ ਟ੍ਰੋਲ ਜੱਟ ਦਾ
ਹੁੰਦਾ ਪੱਥਰ ਭਾਜੀ ਹੋਈ ਲਕੀਰ ਵਰਗਾ
ਨੀ ਹਰ ਬੋਲ ਜੱਟ ਦਾ



ਦੇਖ ਤੇਰੀ ਤਸਵੀਰ ਬਿਨਾਂ ਲਬਦਾ ਨੀ ਕੱਖ
ਦਿਲ ਖੋਲ ਜੱਟ ਦਾ
ਦੇਖ ਤੇਰੀ ਤਸਵੀਰ ਬਿਨਾਂ ਲਬਦਾ ਨੀ ਕੱਖ
ਦਿਲ ਖੋਲ ਜੱਟ ਦਾ

ਫੀਮ ਖਾਏ ਬਿਨਾਂ ਆਖ ਨਾਹੀਯੋ ਖੋਲ ਦੇ
ਕੌੜਾ ਰਾਹੂ ਬੋਲਦੇ ਕਿ ਲਾਕੇ ਕਰਨੀ ਏ ਯਾਰੀਆਂ
ਦੇਖ ਮਾਰਦਾ ਉਬਾਲੇ ਸਦਾ ਖੂਨ ਨੀ
ਚੜਿਆ ਜਨੂਨ ਨੀ ਚਾਹ ਮਾਰਦੇ ਉਡਾਰੀਆਂ

ਫੀਮ ਖਾਏ ਬਿਨਾਂ ਆਖ ਨਾਹੀਯੋ ਖੋਲ ਦੇ
ਕੌੜਾ ਰਾਹੂ ਬੋਲਦੇ ਕਿ ਲਾਕੇ ਕਰਨੀ ਏ ਯਾਰੀਆਂ
ਦੇਖ ਮਾਰਦਾ ਉਬਾਲੇ ਸਦਾ ਖੂਨ ਨੀ
ਚੜਿਆ ਜਨੂਨ ਨੀ ਚਾਹ ਮਾਰਦੇ ਉਡਾਰੀਆਂ

ਜੋ 3 ਪੀੜੀਆਂ ਤੋਂ ਚਲੇ ਸਰਪੰਚੀ
ਵੇ ਜਾਵੇ ਤੇਰੇ ਸਿਰ ਚੜਦੀ

ਤਾਂ ਹੀ ਕਰਦੀ ਵੀ ਹੋਵਾਂ
ਤੈਨੂੰ ਪਿਆਰ ਚੋਬਰਾਂ
ਮੈਂ ਕਦੇ ਸ਼ੋ ਨੀ ਕਰਦੀ
ਕਰਦੀ ਵੀ ਹੋਵਾਂ
ਤੈਨੂੰ ਪਿਆਰ ਚੋਬਰਾਂ
ਮੈਂ ਕਦੇ ਸ਼ੋ ਨੀ ਕਰਦੀ

ਖਾਣ ਪੀਣ ਦਾ ਤਾਂ ਬਣਿਆ ਟਰੇਂਡ ਨੀ
ਮੈਂ ਕਰਦਾ ਡਿਫੈਂਡ ਨੀ
ਮਿਹਨਤਾਂ ਵੀ ਜਾਰੀ ਨੇ
ਸਿਰੋਂ ਸੱਤ ਬੈਂਡ ਵਾਲੀ ਕੁੜੀ ਲੱਭਦੇ
ਲੋਹੇ ਦੇ ਚੰਨੇ ਚੱਬਦੇ
ਕਈ ਮਾਰ ਗਏ ਉਡਾਰੀ ਨੇ

ਖਾਣ ਪੀਣ ਦਾ ਤਾਂ ਬਣਿਆ ਟਰੇਂਡ ਨੀ
ਮੈਂ ਕਰਦਾ ਡਿਫੈਂਡ ਨੀ
ਮਿਹਨਤਾਂ ਵੀ ਜਾਰੀ ਨੇ
ਸਿਰੋਂ ਸੱਤ ਬੈਂਡ ਵਾਲੀ ਕੁੜੀ ਲੱਭਦੇ
ਲੋਹੇ ਦੇ ਚੰਨੇ ਚੱਬਦੇ
ਕਈ ਮਾਰ ਗਏ ਉਡਾਰੀ ਨੇ

ਹੋ ਤੂੰ ਇਥੇ ਅਮਰੀਕਾ ਵੇਖੀ ਬਣਦਾ
ਨੀ ਇੱਕੋ ਇੱਕ gaol ਜੱਟ ਦਾ

ਦੇਖ ਤੇਰੀ ਤਸਵੀਰ ਬਿਨਾਂ ਲਬਦਾ ਨੀ ਕੱਖ
ਦਿਲ ਖੋਲ ਜੱਟ ਦਾ
ਤਾਂ ਹੀ ਕਰਦੀ ਵੀ ਹੋਵਾਂ
ਤੈਨੂੰ ਪਿਆਰ ਚੋਬਰਾਂ
ਮੈਂ ਕਦੇ ਸ਼ੋ ਨੀ ਕਰਦੀ

ਦੇਖ ਤੇਰੀ ਤਸਵੀਰ ਬਿਨਾਂ ਲਬਦਾ ਨੀ ਕੱਖ
ਦਿਲ ਖੋਲ ਜੱਟ ਦਾ




 

 Bol Jatt Da Video Song



Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 17 times, 1 visits today)

Leave a Reply

Your email address will not be published. Required fields are marked *

error: Content is protected !!