Daru Badnaam karti

Here you find the full and original lyrics of ‘DARU BADNAAM’ in English and Punjabi and video song on youtube.




Param Singh

Song – Daru Badnaam

Lyricist – Gagg-E, Manjinder Mann

Singer – Kamal Kahlon & Param Singh

Music Director – Pratik Studio

ਦਾਰੂ ਬਦਨਾਮ ਕਰਤੀ ਇਹ ਤੇ ਨੈਣਾ ਤੇਰੇਆਂ ਦੇ ਕਾਰੇ

Lyrics in English



Ni lakh tera patla jeha
jdo tur di sitara bal khave
morni ji tor kudiye
hun mundiya to hosh kitho aave
ni naagni di aankh waaliye
ni naagni di aankh waaliye
ni naagni di aankh waaliye
sab kite tu gabru kanware
o daaru badnaam krti
ae ta naina terya de kaare

o thekeya de raah bhool gye
jdo tak le sharabi nain tere
naina cho dhul phle todti
gal vas ch rhi na hun mere
ooh bina dat khole kuriye
ooh bina dat khole kuriye
ooh bina dat khole kuriye
tenu peen firn ethe saare ooo
o daaru badnaam krti
ae ta naina terya de kaare…

o pta kro kede pind di
kudi gidhe ch karayi att jave
o pta kro kede pind di
kudi gidhe ch karayi att jave
o dj da kasoor koi na
kudi chobran te sine aag lave
o dj da kasoor koi na
kudi chobran te sine aag lave
tu dilan ute kahar krdi
tu dilan ute kahar krdi
tu dilan ute kahar krdi
jag jind jaan tere ute ware
o daaru badnaam krti
ae ta naina terya de kaare

Lyrics in Punjabi



ਨੀ ਲੱਕ ਤੇਰਾ ਪਤਲਾ ਜਿਹਾ
ਜਦੋਂ ਤੁਰਦੀ ਸਤਾਰਾ ਬੱਲ ਖਾਵੇ
ਮੋਰਨੀ ਜੀ ਤੋਰ ਕੁੜੀਏ
ਹੁਣ ਮੁੰਡਿਆਂ ਤੋਂ ਹੋਸ਼ ਕਿਥੋਂ ਆਵੇ
ਨੀ ਨਾਗਣੀ ਦੀ ਅੱਖ ਵਾਲੀਏ
ਨੀ ਨਾਗਣੀ ਦੀ ਅੱਖ ਵਾਲੀਏ
ਨੀ ਨਾਗਣੀ ਦੀ ਅੱਖ ਵਾਲੀਏ
ਸਭ ਕਿਤੇ ਤੂੰ ਗੱਭਰੂ ਕੰਵਾਰੇ
ਓ ਦਾਰੂ ਬਦਨਾਮ ਕਰਤੀ
ਇਹ ਤੇ ਨੈਣਾ ਤੇਰੇਆਂ ਦੇ ਕਾਰੇ
ਓ ਠੇਕਿਆਂ ਦੇ ਰਾਹ ਭੁੱਲ ਗਏ
ਜਦੋਂ ਤੱਕ ਲੇ ਸ਼ਰਾਬੀ ਨੈਣ ਤੇਰੇ
ਨੈਣਾ ਚੋਂ ਡੁੱਲ੍ਹੇ ਪਹਿਲੇ ਤੋੜ ਦੀ
ਗੱਲ ਵੱਸ ਚ ਰਹੀ ਨਾ ਹੁਣ ਮੇਰੇ
ਓ ਬਿਨਾਂ ਡੱਟ ਖੋਲ੍ਹੇ ਕੁੜੀਏ
ਓ ਬਿਨਾਂ ਡੱਟ ਖੋਲ੍ਹੇ ਕੁੜੀਏ
ਓ ਬਿਨਾਂ ਡੱਟ ਖੋਲ੍ਹੇ ਕੁੜੀਏ
ਤੈਨੂੰ ਪੀਣ ਫਿਰਨ ਇੱਥੇ ਸਾਰੇ
ਓ ਦਾਰੂ ਬਦਨਾਮ ਕਰਤੀ
ਇਹ ਤੇ ਨੈਣਾ ਤੇਰੇਆਂ ਦੇ ਕਾਰੇ
ਉਹ ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਧੇ ਚ ਕਰਾਈ ਅੱਤ ਜਾਵੇ
ਉਹ ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਧੇ ਚ ਕਰਾਈ ਅੱਤ ਜਾਵੇ
ਉਹ dj ਦਾ ਕਸੂਰ ਕੋਈ ਨਾ
ਕੁੜੀ ਚੋਬਰਾਂ ਦੇ ਸੀਨੇ ਅੱਗ ਲਾਵੇ
ਤੂੰ ਦਿਲਾਂ ਉੱਤੇ ਕਹਿਰ ਕਰਦੀ
ਤੂੰ ਦਿਲਾਂ ਉੱਤੇ ਕਹਿਰ ਕਰਦੀ
ਤੂੰ ਦਿਲਾਂ ਉੱਤੇ ਕਹਿਰ ਕਰਦੀ
ਜੱਗ ਜਿੰਦ ਜਾਨ ਤੇਰੇ ਉੱਤੇ ਵਾਰੇ
ਓ ਦਾਰੂ ਬਦਨਾਮ ਕਰਤੀ
ਇਹ ਤੇ ਨੈਣਾ ਤੇਰੇਆਂ ਦੇ ਕਾਰੇ




Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 61 times, 2 visits today)

Leave a Reply

Your email address will not be published. Required fields are marked *

error: Content is protected !!