Dassien Kalgi Waleya Ve / ਦੱਸੀ ਕਲਗ਼ੀ ਵਾਲਿਆ ਵੇ – Satinder Bitti

Devotional Song based on Martyrdom Chaar Sahibzadas of Guru Gobind Singh Ji

Here you find the full and original lyrics of ‘Dassien Kalgi Waleya Ve’ and video song on youtube.




Song – Dassien Kalgee Waleya Ve

Lyrics – Kewal Singh Fauji

Music – H. Guddu

Singer – Satwinder Bitti

Dassien Kalgi Waleya Ve Lyrics



ਦੱਸੀ ਕਲਗ਼ੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ
ਦੱਸੀ ਕਲਗ਼ੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ
ਮਾਤਾ ਗੁਜ਼ਰੀ ਦਿੱਸਦੀ ਨਾ ਕਿੱਥੇ ਪਾਇਆ ਓਹਨਾਂ ਵਿਛੋੜੇ
ਮਾਤਾ ਗੁਜ਼ਰੀ ਦਿੱਸਦੀ ਨਾ ਕਿੱਥੇ ਪਾਇਆ ਓਹਨਾਂ ਵਿਛੋੜੇ
ਤੇਰੇ ਲਾਲਾਂ ਦੇ ਜੋੜੇ ਤੇਰੇ ਸੋਹਣੇ ਰਾਜ ਦੁਲਾਰੇ
ਪੈ ਗਿਆ ਵਿਛੋੜਾ ਸੀ ਆ ਕੇ ਸਰਸਾ ਨਦੀ ਕਿਨਾਰੇ

ਫ਼ਤੇਹ ਸਿੰਘ ਤੇ ਜ਼ੋਰਾਵਰ ਜੇਹੜੇ ਉਮਰਾਂ ਦੇ ਵਿੱਚ ਥੋੜੇ
ਫ਼ਤੇਹ ਸਿੰਘ ਤੇ ਜ਼ੋਰਾਵਰ ਜੇਹੜੇ ਉਮਰਾਂ ਦੇ ਵਿੱਚ ਥੋੜੇ
ਕਿਸ ਜ਼ਾਲਮ ਨੇ ਆ ਕੇ ਫ਼ੁੱਲ ਡਾਲੀ ਨਾਲੋਂ ਤੋੜੇ
ਕਿਸ ਜ਼ਾਲਮ ਨੇ ਆ ਕੇ ਫ਼ੁੱਲ ਡਾਲੀ ਨਾਲੋਂ ਤੋੜੇ
ਗੰਗੂ ਰਾਮ ਰਸੋਈਆ ਸੀ ਜਿਸ ਨੇ ਐਨਾ ਜ਼ੁਲਮ ਕਮਾਇਆ
ਤੇਰੇ ਛੋਟੇ ਲਾਲਾਂ ਨੂੰ ਜਿਸ ਨੇ ਠਾਣੇ ਵਿੱਚ ਫੜਾਇਆ

ਓਹੋ ਕੇਹੜਾ ਪਾਪੀ ਸੀ ਜਿਸ ਨੇ ਦਿੱਤੀਆਂ ਸੀ ਸਜ਼ਾਵਾਂ
ਓਹੋ ਕੇਹੜਾ ਪਾਪੀ ਸੀ ਜਿਸ ਨੇ ਦਿੱਤੀਆਂ ਸੀ ਸਜ਼ਾਵਾਂ
ਕਿਵੇਂ ਪਾਈ ਸ਼ਹੀਦੀ ਸੀ ਸੁਣ ਕੇ ਦਿਲ ਦੀ ਪਿਆਸ ਬੁਝਾਵਾਂ
ਕਿਵੇਂ ਪਾਈ ਸ਼ਹੀਦੀ ਸੀ ਸੁਣ ਕੇ ਦਿਲ ਦੀ ਪਿਆਸ ਬੁਝਾਵਾਂ
ਸਰਹੰਦ ਦੀ ਧਰਤੀ ਤੇ ਓਹਨਾਂ ਜਾ ਕੇ ਫ਼ਤੇਹ ਬੁਲਾਈ
ਨੀਹਾਂ ਵਿੱਚ ਚਿਣੇ ਗਏ ਓਹਨਾਂ ਧਰਮ ਨੂੰ ਲਾਜ ਨਾ ਲਾਈ

ਜੋ ਵੱਡਿਆਂ ਨਾਲ ਬੀਤੀ ਗੁਰੂ ਜੀ ਓਹ ਵੀ ਜ਼ਰਾ ਸੁਣਾਓ
ਜੋ ਵੱਡਿਆਂ ਨਾਲ ਬੀਤੀ ਗੁਰੂ ਜੀ ਓਹ ਵੀ ਜ਼ਰਾ ਸੁਣਾਓ
ਮੇਰੇ ਦਿਲ ਵਿੱਚ ਭੜਕ ਰਹੀ ਮਮਤਾ ਦੀ ਅਗਨ ਬੁਝਾਓ
ਮੇਰੇ ਦਿਲ ਵਿੱਚ ਭੜਕ ਰਹੀ ਮਮਤਾ ਦੀ ਅਗਨ ਬੁਝਾਓ
ਮੇਰੇ ਅਜੀਤ ਜੁਝਾਰ ਨੇ ਧੂਹ ਕੇ ਖਿੱਚੀਆਂ ਜਦ ਤਲਵਾਰਾਂ
ਲੱਖਾਂ ਤਾਈਂ ਮਾਰ ਦਿੱਤਾ ਕੀਤੇ ਫੱਟੜ ਕਈ ਹਜ਼ਾਰਾਂ

ਜੰਗ ਹੋਇਆ ਕਿੱਥੇ ਸੀ ਕਿੱਥੇ ਓਹਨਾਂ ਨੇ ਜ਼ੌਹਰ ਵਿਖਾਏ
ਜੰਗ ਹੋਇਆ ਕਿੱਥੇ ਸੀ ਕਿੱਥੇ ਓਹਨਾਂ ਨੇ ਜ਼ੌਹਰ ਵਿਖਾਏ
ਓਹ ਧਰਤੀ ਕੇਹੜੀ ਸੀ ਜਿਸ ਨੇ ਸ਼ਹੀਦੀ ਜ਼ਾਮ ਪਿਆਏ
ਓਹ ਧਰਤੀ ਕੇਹੜੀ ਸੀ ਜਿਸ ਨੇ ਸ਼ਹੀਦੀ ਜ਼ਾਮ ਪਿਆਏ
ਚਮਕੌਰ ਦੀ ਧਰਤੀ ਸੀ ਜਿੱਥੇ ਜਮਕੇ ਹੋਈ ਲੜਾਈ
ਮੇਰੇ ਲਾਲਾਂ ਨੇ ਹੱਸ ਕੇ ਓਥੇ ਲਾੜ੍ਹੀ ਮੌਤ ਵਿਆਹੀ
ਮੇਰੇ ਲਾਲਾਂ ਨੇ ਹੱਸ ਕੇ ਓਥੇ ਲਾੜ੍ਹੀ ਮੌਤ ਵਿਆਹੀ

Click for Wataan Lamiaan Te Rasta Pahaarh Da

Click for Sarsa Nadi Te Vichhoda Peh Gaya

Click for Na Udeeki Dadiye Asi Mud Nahi Auna

Click for Je Chale Ho Sirhind Nu Mere Pyareyo

Click for Sirhind Vikha Ke Leaavo

Click for Khedan Diyan Umraa Si

Click for Daadi Ji Thand Jehi Lagdi Ae

Click for Dasso Kaun Kaun Gaya Sirhind

Christmas diyan Chuttiyan de vich Bacheyo Sirhind na bhuleo

Click for bhul na jaayo Bacheyan di Qurbani nu

Dassien Kalgi Waleya Ve Video Song



Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 37 times, 1 visits today)

2 thoughts on “Dassien Kalgi Waleya Ve / ਦੱਸੀ ਕਲਗ਼ੀ ਵਾਲਿਆ ਵੇ – Satinder Bitti

Leave a Reply

Your email address will not be published. Required fields are marked *

error: Content is protected !!