Dhokha Ninja

Here you find the full and original lyrics of ‘Tu dhokha devenga Kehda munh te likhya si’ in English and Punjabi and video song on youtube.




Song – Dhokha

Lyrics – Pardeep Malak

Music – Goldboy

Singer – Ninja

Cast – Ninja, Sruishty Mann & Simrithi Bhatija

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ

Dhokha

Lyrics in English



Methon maaf nai hona
Eh insaaf nai hona
Daag jo laaya mere te
Hanjuan naal saaf nai hona

Tu kadran pavenga
Ya badal tu javenga
Si shakk na tere te
Aidan rol tu javega

Bewafa khoon ch si tere
Ya baad ch sikhya si

Tu dhokha devenga
Kehda munh te likhya si
Tu dhokha devenga
Kehda munh te likhya si

Ho ohne de taan hou
Je methon naa de hoya
Tu ole rakh gaya
Main sajna ki lukoya
Tu ole rakh gaya
Main sajna ki lukoya

Tu zehan chon kadd ditta
Main naa dil te likhya si

Tu dhokha devenga
Kehda munh te likhya si
Tu dhokha devenga
Kehda munh te likhya si

Main jaan gayi tainu
Tu mainu chaunda nai
Taan hi Pardeepeyan ve
Tu akh milaunda nai
Taan hi Pardeepeyan ve
Tu akh milaunda nai

Eh aakhan beimana tu taan
Ik te vi tikkeya nai

Tu dhokha devenga
Kehda munh te likhya si
Tu dhokha devenga
Kehda munh te likhya si

Tu dhokha devenga
Kehda munh te likhya si
Tu dhokha devenga
Kehda munh te likhya si

Je tu na milda ve
Aidan khair nai hunde
Ek din samne aa janda
Jhooth de sajjna pair ni hunde

Jo sach di mandi ch
Kadi saukha bikeya nai
Tu dhokha devenga
Kehda munh te likhya si
Tu dhokha devenga
Kehda munh te likhya si

Click here for more Latest Punjabi Songs

Click to Search Lyricstar on Google

Dhokha

Lyrics in Punjabi



ਮੈਥੋਂ ਮਾਫ ਨਹੀਂ ਹੋਣਾ
ਇਹ ਇਨਸਾਫ ਨਹੀਂ ਹੋਣਾ
ਦਾਗ ਜੋ ਲਾਏ ਮੇਰੇ ਤੇ
ਹੰਜੂਆਂ ਨਾਲ ਸਾਫ ਨਹੀਂ ਹੋਣਾ

ਤੂੰ ਕਦਰਾਂ ਪਾਵੇਂਗਾ
ਯਾ ਬਦਲ ਤੂੰ ਜਾਵੇਂਗਾ
ਸੀ ਸ਼ੱਕ ਨਾ ਤੇਰੇ ਤੇ
ਐਦਾਂ ਰੋਲ ਤੂੰ ਜਾਵੇਂਗਾ

ਬੇਵਫਾ ਖੂਨ ਚ ਸੀ ਤੇਰੇ
ਯਾ ਬਾਅਦ ਚ ਸਿੱਖਿਆ ਸੀ

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ
ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ

ਹੋ ਉਹਨਾਂ ਦੇ ਤਾਂ ਹੋਊ
ਜੇ ਮੈਥੋਂ ਨਾ ਦੇ ਹੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲਕੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲਕੋਇਆ

ਤੂੰ ਜ਼ਹਿਨ ਚੋਂ ਕੱਢ ਦਿੱਤਾ
ਮੈਂ ਨਾ ਦਿਲ ਤੇ ਲਿਖਿਆ ਸੀ

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ
ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ

ਮੈਂ ਜਾਣ ਗਈ ਤੈਨੂੰ
ਤੂੰ ਮੈਨੂੰ ਚਾਉਂਦਾ ਨਹੀਂ
ਤਾਂ ਹੀ ਪ੍ਰਦੀਪਯਾ ਵੇ
ਤੂੰ ਆਖ ਮਿਲਾਉਂਦਾ ਨਹੀਂ
ਤਾਂ ਹੀ ਪ੍ਰਦੀਪਯਾ ਵੇ
ਤੂੰ ਆਖ ਮਿਲਾਉਂਦਾ ਨਹੀਂ

ਇਹ ਅੱਖਾਂ ਬੇਈਮਾਨਾਂ ਤੂੰ ਤਾਂ
ਇੱਕ ਤੇ ਵੀ ਟਿਕਾਈਆਂ ਨਹੀਂ

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ
ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ
ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ

ਜੇ ਤੂੰ ਨਾ ਮਿਲਦਾ ਵੇ
ਐਦਾਂ ਖੈਰ ਨਹੀਂ ਹੁੰਦੇ
ਇਕ ਦਿਨ ਸਾਮਣੇ ਆ ਜਾਂਦਾ
ਝੂਠ ਦੇ ਸੱਜਣਾ ਪੈਰ ਨੀ ਹੁੰਦੇ

ਜੋ ਸੱਚ ਦੀ ਮੰਡੀ ਚ
ਕਦੀ ਸੌਖਾ ਵਿਕਿਆ ਨੀ

ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ
ਤੂੰ ਧੌਖਾ ਦੇਵੇਂਗਾ
ਕਿਹੜਾ ਮੂੰਹ ਤੇ ਲਿਖਿਆ ਸੀ




 

 Dhokha Video Song

Tu dhokha devenga Kehda munh te likhya si

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 28 times, 1 visits today)

Leave a Reply

Your email address will not be published. Required fields are marked *

error: Content is protected !!