Dooriyan na payin
Here you find the full and original lyrics of ‘Dooriyan Na Payin’ in English and Punjabi and video song on youtube.
Song – Dooriyan na payin
Lyrics – RK & Sabir
Music – A.Sonu & Pritom
Singer – Amit Mishra
Cast – Charvi Dutta & Nawab Faizi
ਦੂਰੀਆਂ ਨਾ ਪਾਈਂ
Dooriyan Na Payin
Lyrics in English
Dooriyan na payin kalla chad ke na jayin
jaan meriye ni jaan kadd ke na jayin
Dooriyan na payin kalla chad ke na jayin
jaan meriye ni jaan kadd ke na jayin
dil wale sare armaan tod ke
dil wale sare armaan tod ke
jagg walya da kite hassa na banayi
Dooriyan na payin kalla chad ke na jayin
jaan meriye ni jaan kadd ke na jayin
Dooriyan na payin kalla chad ke na jayin
jaan meriye ni jaan kadd ke na jayin
roop tere di jatti fan hoyi aa
roop tere di jatti fan hoyi aa
jiddan da ae takye ae na soyi aa
tere kar ke main mehfilan main chaddiya
boycott karde ae sab kuch ve
mere husan te vaise lakha marde
but mainu mainu jaguar khad de
par mera dil jatta tu lai gya
marjana tere utte gya add ve
gall ta thale kar manu takk ve
vekhe jatti jave duniya ton vadd ve
bhul ke ve kise ta tun sochi na
bhul ke ve kise ta tun sochi na
kadi na mohabattan nu meri azmayi
Dooriyan na payin kalla chad ke na jayin
jaan meriye ni jaan kadd ke na jayin
Dooriyan na payin kalla chad ke na jayin
jaan meriye ni jaan kadd ke na jayin
jadd vi tu takda ve kise vall ve
jadd vi tu takda ve kise vall ve
by god dil tez tez dhad ke
vaise tan main kise da ni time chak di
meri hide feelingan nu tu na samje
tere mere vich kadi aave koi na
aa jo koi main ohnu dena vadd ve
tu je ignore kitian meriyan gallan
arrogant hona main tu hona tang ve
dardi aa khona vi aa tanu chad ve
bright meri jind hoyi tere sang ve
kha lai mere hon diya ajj kasma
kha lai mere hon diya ajj kasma
kasma te khana hun pyar vi te kar
Dooriyan na payin kalla chad ke na jayin
jaan meriye ni jaan kadd ke na jayin
Dooriyan na payin kalla chad ke na jayin
jaan meriye ni jaan kadd ke na jayin
Click here for more Latest Punjabi Songs
Click to Search Lyricstar on Google
Dooriyan Na Payin
Lyrics in Punjabi
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
ਦਿਲ ਵਾਲੇ ਸਾਰੇ ਅਰਮਾਨ ਤੋੜਕੇ
ਜੱਗ ਵਾਲਿਆਂ ਦਾ ਹਾਸਾ ਨਾ ਬਣਾਈ
ਰੂਪ ਤੇਰੇ ਦੀ ਜੱਟੀ fan ਹੋਈ ਆ
ਜਿੱਦਣ ਦਾ ਤੱਕਿਆ ਐ ਨਾ ਸੋਈ ਆ
ਤੇਰੇ ਕਰਕੇ ਮੈਂ ਮਹਿਫ਼ਿਲਾਂ ਮੈ ਛੱਡੀਆਂ
Boycott ਕਰਦੇ ਐ ਸਭ ਕੁਝ ਵੇ
ਮੇਰੇ ਹੁਸਨ ਤੇ ਵੈਸੇ ਲਖਾ ਮਰਦੇ
But ਮੈਨੂੰ ਮੈਨੂੰ ਜਗੁਆਰ ਖੜਦੇ
ਪਰ ਮੇਰਾ ਦਿਲ ਜੱਟਾ ਤੂੰ ਲੈ ਗਿਆ
ਮਰਜਾਨਾ ਤੇਰੇ ਉੱਤੇ ਗਿਆ ਅੜ੍ਹ ਵੇ
ਗੱਲ ਲਾ ਥੱਲੇ ਕਰ ਮੈਨੂੰ ਤੱਕ ਵੇ
ਵੇਖੀ ਜੱਟੀ ਜਾਵੇ ਦੁਨੀਆਂ ਤੋਂ ਵੱਧ ਕੇ
ਭੁੱਲ ਕੇ ਵੀ ਕਿਸੇ ਦਾ ਤੂੰ ਸੋਚੀ ਨਾ
ਕਦੀ ਨਾ ਮੁਹੱਬਤਾਂ ਨੂੰ ਮੇਰੀ ਅਜ਼ਮਾਈ
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
ਜੱਦ ਵੀ ਤਕਦਾ ਵੇ ਕਿਸੇ ਵੱਲ ਵੇ
By God ਦਿਲ ਤੇਜ਼ ਤੇਜ਼ ਧਕਦਾ
ਵੈਸੇ ਤਾਂ ਮੈਂ ਕਿਸੇ ਦਾ ਨੂੰ time ਚਕਦੀ
ਮੇਰੀ hide feeling ਆਂ nu ਤੂੰ ਨਾ ਸਮਜੇ
ਤੇਰੇ ਮੇਰੇ ਵਿਚ ਕਦੀ ਆਵੇ ਕੋਈ ਨਾ
ਆ ਜੋ ਕੋਈ ਮੈਂ ਉਹਨੂੰ ਵੱਢ ਦੇਣਾ ਵੇ
ਤੂੰ ਤੇ ignore ਕੀਤੀਆਂ ਮੇਰੀਆਂ ਗੱਲਾਂ
Arrogant ਹੋਣਾ ਮੈਂ ਤੂੰ ਹੋਣਾ ਤੰਗ ਵੇ
ਡਰਦੀ ਆ ਖੋਨਾ ਵੀ ਐ ਤੈਨੂੰ ਛੱਡ ਵੇ
Bright ਮੇਰੀ ਜਿੰਦ ਹੋਈ ਤੇਰੇ ਸੰਗ ਵੇ
ਖਾ ਲੈਂ ਮੇਰੇ ਹੋਣ ਦੀਆਂ ਅੱਜ ਕਸਮਾਂ
ਕਸਮਾਂ ਤੇ ਖਾਨਾ ਹੁਣ ਪਿਆਰ ਵੀ ਤੇ ਕਰ
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
ਦੂਰੀਆਂ ਨਾ ਪਾਈਂ ਕੱਲਾ ਛੱਡ ਕੇ ਨਾ ਜਾਈ
ਜਾਨ ਮੇਰੀਏ ਨੂੰ ਜਾਨ ਕੱਢ ਕੇ ਨਾ ਜਾਈ
Dooriyan Na Payin Video Song
Every step has to be taken to make this article error-free, please contact us if you find any mistake.