EX CALLING
Here you find the full and original lyrics of ‘Ex Calling’ in English and Punjabi and video song on youtube.
Song – EX CALLING
Lyrics – Babbu
Music – Enzo
Singer – Rohanpreet Singh & Neha Kakkar
Cast – Rohanpreet, Avneet Kaur & Adil Khan
ਏਕ੍ਸ ਕਾਲਿੰਗ
Ex Calling
Lyrics in English
Tu Hi Thodi Si
Mazboori Thodi Si
Main Rokeya Si Tainu
Meri Gal Tu Modi Si
Haan Todan Vele Gal Da Vi
Mauka Tu Nahi Ditta
Eh Koyi Gal Bandi Ae
Hunn Milna Tu Chauni Ae
Aape Chaddeya Si Tu
Mainu Ohde Karke Ni
Ohdi Hoke Hunn Tu Mainu
Phone Kyun Launi Ae
Aape Chaddeya Si Tu
Mainu Ohde Karke Ni
Ohdi Hoke Hunn Tu Mainu
Phone Kyun Launi Ae
Haan Main Taan Khush Haan
Ki Karaan Je Hunn Tu Khush Nahi
Tu Mere Layi Ex Ton Vadhke
Hunn Taan Kuch Nahi
Chalo Chalo Hunn Hatto Ji
Mitti Naa Patto Ji
Hunn Koyi Fayda Nahi
Tussi Phone Nu Katto Ji
Haan Tere Layi Story Koyi
Hunn Nahi Paayi Di
Tere Matlab Da Nahi Kuch
Jo Dekhan Aundi Ae
Aape Chaddeya Si Tu
Mainu Ohde Karke Ni
Ohdi Hoke Hunn Tu Mainu
Phone Kyun Launi Ae
Aape Chaddeya Si Tu
Mainu Ohde Karke Ni
Ohdi Hoke Hunn Tu Mainu
Phone Kyun Launi Ae
Haan Mere Kyun Iraade Tainu
Kache Lagde Si
Assi Pyar Jataunde Si Taan
Tainu Bache Lagde Si
Ache Deve Mann Ke Sache Deve
Ehi Keh Sakde Haan Rab
Thonu Bache Deve
Haan Changa Bhala Hai
Agla Tera Dil Ton Karda Hoyu
Kahton Oh Bichara
Bevakoof Banaundi Ae
Ruk Jao Main Auni Aa Haan
Ohnu Pyaar Sikhauni Haan
Ik Vaari Gal Karayo
Ohnu Main Hatauni Aa
Haan Changa Ji Tussi Khush Raho
Par Apne Ghar Raho
Mainu Pyari Ji Nu Tu Kyun
Gussa Chadhauni Ae
Aape Chaddeya Si Tu
Ehnu Ohde Karke Ni
Ohdi Hoke Hunn Tu Mainu
Phone Kyun Launi Ae
Aape Chaddeya Si Tu
Ehinu Ohde Karke Ni
Ohdi Hoke Hunn Tu Mainu
Phone Kyun Launi Ae
Yeah Enzo!
Click here for more Latest Punjabi Songs
Ex Calling
Lyrics in Punjabi
ਤੂੰ ਹੀ ਥੋੜ੍ਹੀ ਸੀ
ਮਜਬੂਰੀ ਥੋੜ੍ਹੀ ਸੀ
ਮੈਂ ਰੋਕਿਆ ਸੀ ਤੈਨੂੰ
ਮੇਰੀ ਗੱਲ ਤੂੰ ਮੋੜੀ ਸੀ
ਹਾਂ ਤੋੜਨ ਵੇਲੇ ਗੱਲ ਦਾ ਵੀ
ਮੌਕਾ ਤੂੰ ਨਹੀਂ ਦਿੱਤਾ
ਇਹ ਕੋਈ ਗੱਲ ਬਣਦੀ ਏ
ਹੁਣ ਮਿਲਣਾ ਤੂੰ ਚਾਹੁੰਦੀ ਏ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
ਹਾਂ ਮੈਂ ਤਾਂ ਖ਼ੁਸ਼ ਹਾਂ
ਕੀ ਕਰਾਂ ਜੇ ਹੁਣ ਤੂੰ ਖੁਸ਼ ਨਹੀਂ
ਤੂੰ ਮੇਰੇ ਲਈ ਐਕਸ ਤੋਂ ਵਧ ਕੇ
ਹੁਣ ਤਾਂ ਕੁਝ ਨਹੀਂ
ਚਲੋ ਚਲੋ ਹੁਣ ਹਟੋ ਜੀ
ਮਿੱਟੀ ਨਾ ਪੱਟੋ ਜੀ
ਹੁਣ ਕੋਈ ਫ਼ਾਇਦਾ ਨਹੀਂ
ਤੁਸੀਂ ਫੋਨ ਨੂੰ ਕੱਟੋ ਜੀ
ਹਾਂ ਤੇਰੇ ਲਈ ਸਟੋਰੀ ਕੋਈ
ਹੁਣ ਨਹੀਂ ਪਾਈ ਦੀ
ਤੇਰੇ ਮਤਲਬ ਦਾ ਨਹੀਂ ਕੁਝ
ਜੋ ਦੇਖਣ ਆਉਂਦੀ ਐ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
ਹਾਂ ਮੇਰੇ ਕਿਉਂ ਇਰਾਦੇ
ਤੈਨੂੰ ਕੱਚੇ ਲੱਗਦੇ ਸੀ
ਅਸੀਂ ਪਿਆਰ ਜਤਾਉਂਦੇ ਸੀ ਤਾਂ
ਤੈਨੂੰ ਬੱਚੇ ਲੱਗਦੇ ਸੀ
ਅੱਛੇ ਦੇਵੇ ਮਨ ਕੇ ਸੱਚੇ ਦੇਵੇ
ਇਹੀ ਕਹਿ ਸਕਦੇ ਹਾਂ ਰੱਬ
ਥੋਨੂੰ ਬੱਚੇ ਦੇਵੇ
ਹਾਂ ਚੰਗਾ ਭਲਾ ਐ
ਅਗਲਾ ਤੇਰਾ ਦਿਲ ਤੋਂ ਕਰਦਾ ਹੋਊ
ਕਾਹਤੋਂ ਉਹ ਵਿਚਾਰਾ
ਬੇਵਕੂਫ ਬਣਾਉਣੀ ਏ
ਰੁਕ ਜਾਓ ਮੈਂ ਆਉਨੀ ਆਂ
ਉਹਨੂੰ ਪਿਆਰ ਸਿਖਾਉਣੀ ਆਂ
ਇੱਕ ਵਾਰੀ ਗੱਲ ਕਰਾਓ
ਉਹਨੂੰ ਮੈਂ ਹਟਾਉਨੀ ਆਂ
ਹਾਂ ਚੰਗਾ ਜੀ ਤੁਸੀਂ ਖ਼ੁਸ਼ ਰਹੋ
ਪਰ ਆਪਣੇ ਘਰ ਰਹੋ
ਮੈਨੂੰ ਪਿਆਰੀ ਜੀ ਨੂੰ ਤੂੰ ਕਿਉਂ
ਗੁੱਸਾ ਚੜ੍ਹਾਉਣੀ ਐ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
ਆਪੇ ਛੱਡਿਆ ਸੀ ਤੂੰ
ਮੈਨੂੰ ਉਹਦੇ ਕਰਕੇ ਨੀਂ
ਉਹਦੀ ਹੋ ਕੇ ਹੁਣ ਤੂੰ ਮੈਨੂੰ
ਫੋਨ ਕਿਉਂ ਲਾਉਣੀ ਐ
Ex Calling Video Song
Every step has to be taken to make this article error-free, please contact us if you find any mistake.
It as hard to come by educated people about this subject. However, you sound like you know what you are talking about! Thanks.
I was curious if you ever considered changing the page layout of your website?
Its very well written; I love what youve got to say.
But maybe you could a little more in the way of content so people
could connect with it better. Youve got an awful lot of text for only having 1 or 2 pictures.
Maybe you could space it out better?
What’s up, all is going well here and ofcourse every one is sharing facts, that’s
in fact good, keep up writing.
I’d like to find out more? I’d care to find out
some additional information.
Hi there to all, how is the whole thing, I think every
one is getting more from this website, and your views are pleasant in favor of new visitors.
This excellent website certainly has all the information and facts I wanted concerning this subject and
didn’t know who to ask.