Ghum Ghum

Here you find the full and original lyrics of ‘Ghum Ghum Nachdi Shokeen Jattiye Ni Munda Ghum Ke Boliyan Paave’ in English and Punjabi and video song on youtube.
Babbu Maan

Song – Ghum Ghum

Lyrics, Singer & Music – Babbu Maan

ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ

Ghum Ghum

Lyrics in EnglishGhum Ghum Nachdi Shokeen Jattiye
Ni Munda Ghum Ke Boliyan Paave

Ghum Ghum Nachdi Shokeen Jattiye
Ni Munda Ghum Ke Boliyan Paave
Akh Naal Chakkda Jawan Mundri
Akh Naal Chakkda Jawan Mundri
Oh Kudi Lip Ke Taaliya Laave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave

Rangla Chuda Chhalke
Payal Kare Kalola
Tu Murat Mar Mar Di
Maain Ki Muhon Bolan

Rangla Chuda Chhalke
Payal Kare Kalola
Tu Murat Mar Mar Di
Maain Ki Muhon Bolan

Jaam Te Surahi Khadkaun Taliyan
Kuddi Jijiyan To Chhalle Khadkave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave

Ho Jatti Bijli Asmaani Wangu Kadke
Paundi Badhju Gidhe Ch Hath Phad Ke
Ho Team’an Husn Ishq Diyan Aiyan
Fauj Dovein Passe Aundi Chadh Chadh Ke

Ho Jatti Bijli Asmaani Wangu Kadke
Paundi Badhju Gidhe Ch Hath Phad Ke
Ho Team’an Husn Ishq Diyan Aiyan
Fauj Dovein Passe Aundi Chadh Chadh Ke

Gaune De Bahane Yaaron Takdi Tareeke Naal
Hassdi Te Akh Pharkave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave

Ho Mann Masti Ch Ajj Beimaan Da
Khunja Napp Leya Ishqestan Da
Ho Ajj Mil Gayian Jag Diyan Daultan
Mel Ho Gaya Zameen Aasmaan Da

Ho Mann Masti Ch Ajj Beimaan Da
Khunja Napp Leya Ishqestan Da
Ho Ajj Mil Gayian Jag Diyan Daultan
Mel Ho Gaya Zameen Aasmaan Da

Bulliyan Te Kare Hassi Athkheliyan
Ho Nath Nakk Te Baaziyan Laave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave

Ho Paani Dissda Ghale De Vichon Langda
Ho End Nakhra Patli Patang Da
Ho Dhaak Gidheyan Ch Teri Ni Punjabane
Ho Bas Charcha Taveel Tere Rang Da

Painda Aa Bhulekha Kaali Badli Da Yaaron
Jadon Zulf Javi Te Aave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave

Akh Naal Chakda Jawaan Mundri
Akh Naal Chakda Jawaan Mundri
Ho Kudi Ghum Ghum Jhoomar Paave

Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave
Ghum Ghum Nachdi Shokeen Jattiye
Ni Munda Ghum Ke Boliyan Paave
Munda Ghum Ke Boliyan Paave
Haaye Ni Ghum Ke Boliyan Paave

 

Click here for more songs of Babbu Maan

Ghum Ghum

Lyrics in Punjabiਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਅੱਖ ਨਾਲ ਚੱਕ ਦਾ ਜਵਾਨ ਮੁੰਦਰੀ
ਅੱਖ ਨਾਲ ਚੱਕ ਦਾ ਜਵਾਨ ਮੁੰਦਰੀ
ਉਹ ਕੁੜੀ ਲਿਪ ਕੇ ਤਾੜੀਆਂ ਲਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਰੰਗਲਾ ਚੂੜਾ ਛਣਕੇ
ਪਾਇਲ ਕਰੇ ਕਲੋਲਾ
ਤੂੰ ਮੂਰਤ ਮਰ ਮਰਦੀ
ਮੈਂ ਕੀ ਮੂੰਹੋਂ ਬੋਲਾਂ
ਰੰਗਲਾ ਚੂੜਾ ਛਣਕੇ
ਪਾਇਲ ਕਰੇ ਕਲੋਲਾ
ਤੂੰ ਮੂਰਤ ਮਰ ਮਰਦੀ
ਮੈਂ ਕੀ ਮੂੰਹੋਂ ਬੋਲਾਂ
ਜਾਮ ਤੇ ਸੁਰਾਹੀ ਖੜਕਾਉਣ ਟੱਲੀਆਂ
ਕੁੜੀ ਚੀਚੀਆਂ ਤੇ ਛੱਲੇ ਖੜਕਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਹੋ ਜੱਟੀ ਬਿਜਲੀ ਅਸਮਾਨੀ ਵਾਂਗੂੰ ਕੜਕੇ
ਪਾਉਂਦੀ ਭੜਤੁੂ ਗਿੱਧੇ ਚ ਹੱਥ ਫੜ ਕੇ
ਹੋ ਟੀਮਾਂ ਹੁਸਨ ਇਸ਼ਕ ਦੀਆਂ ਆਈਆਂ
ਫ਼ੌਜ ਦੋਵੇਂ ਪਾਸੇ ਆਉਂਦੀ ਚੜ੍ਹ ਚੜ੍ਹ ਕੇ
ਹੋ ਜੱਟੀ ਬਿਜਲੀ ਅਸਮਾਨੀ ਵਾਂਗੂੰ ਕੜਕੇ
ਪਾਉਂਦੀ ਭੜਤੁੂ ਗਿੱਧੇ ਚ ਹੱਥ ਫੜ ਕੇ
ਹੋ ਟੀਮਾਂ ਹੁਸਨ ਇਸ਼ਕ ਦੀਆਂ ਆਈਆਂ
ਫ਼ੌਜ ਦੋਵੇਂ ਪਾਸੇ ਆਉਂਦੀ ਚੜ੍ਹ ਚੜ੍ਹ ਕੇ
ਗਾਉਣ ਦੇ ਬਹਾਨੇ ਯਾਰੋ ਤੱਕਦੀ ਤਰੀਕੇ ਨਾਲ
ਹੱਸਦੀ ਤੇ ਅੱਖ ਫੜਕਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਹੋ ਮਨ ਮਸਤੀ ਚ ਅੱਜ ਬੇਈਮਾਨ ਦਾ
ਖੁੰਝਾ ਨਪ ਲਿਆ ਇਸ਼ਕ ਸਥਾਨ ਦਾ
ਉਹ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ
ਮੇਲ ਹੋ ਗਿਆ ਜ਼ਮੀਨ ਅਸਮਾਨ ਦਾ
ਹੋ ਮਨ ਮਸਤੀ ਚ ਅੱਜ ਬੇਈਮਾਨ ਦਾ
ਖੁੰਝਾ ਨਪ ਲਿਆ ਇਸ਼ਕ ਸਥਾਨ ਦਾ
ਉਹ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ
ਮੇਲ ਹੋ ਗਿਆ ਜ਼ਮੀਨ ਅਸਮਾਨ ਦਾ
ਬੁੱਲ੍ਹੀਆਂ ਤੇ ਕਰੇ ਹਸੀ ਅਠਖੇਲੀਆਂ
ਨੱਥ ਨੱਕ ਤੇ ਬਾਜ਼ੀਆਂ ਲਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਹੋ ਪਾਣੀ ਦਿਸਦਾ ਗਲੇ ਦੇ ਵਿੱਚੋਂ ਲੰਘਦਾ
ਹੋ ਐਂਡ ਨੱਖਰਾ ਪਤਲੀ ਪਤੰਗ ਦਾ
ਹੋ ਤਕ ਗਿੱਧਿਆਂ ਵਿੱਚ ਤੇਰੀ ਨੀਂ ਪੰਜਾਬਣੇ
ਹੋ ਬਸ ਚਰਚਾ ਤਵੀਲ ਤੇਰੇ ਰੰਗ ਦਾ
ਪੈਂਦਾ ਏ ਭੁਲੇਖਾ ਕਾਲੀ ਬਦਲੀ ਦਾ ਯਾਰੋ
ਜਦੋਂ ਜ਼ੁਲਫ਼ ਜ਼ਮੀਂ ਤੇ ਆਵੇ
ਅੱਖ ਨਾਲ ਚੱਕ ਦਾ ਜਵਾਨ ਮੁੰਦਰੀ
ਅੱਖ ਨਾਲ ਚੱਕ ਦਾ ਜਵਾਨ ਮੁੰਦਰੀ
ਹੋ ਕੁੜੀ ਘੁੰਮ ਘੁੰਮ ਝੂਮਰ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਘੁੰਮ ਘੁੰਮ ਨੱਚਦੀ ਸ਼ੁਕੀਨ ਜੱਟੀਏ
ਨੀਂ ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਮੁੰਡਾ ਘੁੰਮ ਕੇ ਬੋਲੀਆਂ ਪਾਵੇ
ਹਾਏ ਨੀ ਮੁੰਡਾ ਘੁੰਮ ਕੇ ਬੋਲੀਆਂ ਪਾਵੇ
Ghum Ghum Video

Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 196 times, 1 visits today)

Leave a Reply

Your email address will not be published. Required fields are marked *

error: Content is protected !!