Gold Di Jutti
Here you find the full and original lyrics of ‘Gold Di Jutti’ in English and Punjabi and video song on youtube.
Song – Gold Di Jutti
Lyrics – Kulshan Sandhu
Music – The Kidd
Singer – Amar Sehmbi
Cast – Amar Sehmbi & Charvi Dutta
ਗੋਲ੍ਡ ਦੀ ਜੁੱਤੀ
Gold Di Jutti
Lyrics in English
Ae yo
The Kidd!
Ho sun lai tu changi tarah ajj gallan ve
Chauna ae tu tere je naal challa ve
Ho sun lai tu changi tarah ajj gallan ve
Chauna ae tu tere je naal challa ve
Ray-Ban dava di akhan te saja di
Nakhre tu saare palkan te chakk lai
Ho gold di jutti channa paadi pairi tu
Diamond di jutti th lawadi ghunghroo
Badle ch chahe meri jaan rakh layi
Gold di jutti channa paadi pairi tu
Diamond di jutti th lawadi ghunghroo
Badle ch chahe meri jaan rakh layi
Ho sun lai demand’an meriyan brief ch
Satt suit chahide aa ik week ch
Sun lai demand’an meriyan brief ch
Satt suit chahide aa ik week ch
Ho London nu tu jaake card nu chala ke
Koka gadhwa de ik mere nakk layi
Ho gold di jutti channa paadi pairi tu
Diamond di jutti te lawadi ghunghroo
Badle ch chahe meri jaan rakh layi
Gold di jutti channa paadi pairi tu
Diamond di jutti th lawadi ghunghroo
Badle ch chahe meri jaan rakh layi
Ho saddi sunn lo sohneyo
Head ton main toe tainu
Sone ch madha doonga
Jo vi tu mangegi
Main tainu oh dawa doonga
Ho suit Patiyale wala
Tere layi sawa doonga
Paisa chhad tere utton
Jaan main luta doonga
Ho Sandhua vi oh taan
Tainu kille ohde poh ve
Dass Kulshan phir dabda ae kyon ve
Sandhua vi oh taan
Tainu kille ohde poh ve
Dass Kulshan phir dabda ae kyon ve
Neck pati kit ve
Bahli mainu fit ve
Tadafda kahton dass ikk lakh layi
Ho gold di jutti channa paadi pairi tu
Diamond di jutti th lawadi ghunghroo
Badle ch chahe meri jaan rakh layi
Gold di jutti channa paadi pairi tu
Diamond di jutti th lawadi ghunghroo
Badle ch chahe meri jaan rakh layi
Ho jaan rakh layi ve
Ho jaan rakh layi ve
Ho jaan rakh layi ve
Ho jaan rakh layi ve
Click here for more Latest Punjabi Songs
Click to Search Lyricstar on Google
Gold Di Jutti
Lyrics in Punjabi
ਹੋ ਸੁਣ ਲੈ ਤੂੰ ਚੰਗੀ ਤਰਾਹ ਅੱਜ ਗੱਲਾਂ ਵੇ
ਚਾਹੁਣਾ ਏ ਤੂੰ ਤੇਰੇ ਜੇ ਨਾਲ ਚੱਲਾਂ ਵੇ
ਹੋ ਸੁਣ ਲੈ ਤੂੰ ਚੰਗੀ ਤਰਾਹ ਅੱਜ ਗੱਲਾਂ ਵੇ
ਚਾਹੁਣਾ ਏ ਤੂੰ ਤੇਰੇ ਜੇ ਨਾਲ ਚੱਲਾਂ ਵੇ
ਰੇ ban ਦਵਾ ਦੀ ਅੱਖਾਂ ਤੇ ਸਜਾ ਦੀ
ਨਖਰੇ ਤੂੰ ਸਾਰੇ ਪਲਕਾਂ ਤੇ ਚੱਕ ਲੈ
ਹੋ ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਹੋ ਸੁਣ ਲੈ demandan ਮੇਰੀਆਂ brief ਚ
ਸੱਤ ਸੂਟ ਚਾਹੀਦੇ ਆ ਇਕ ਵੀਕ ਚ
ਸੁਣ ਲੈ demandan ਮੇਰੀਆਂ brief ਚ
ਸੱਤ ਸੂਟ ਚਾਹੀਦੇ ਆ ਇਕ ਵੀਕ ਚ
ਹੋ ਲੰਡਨ ਨੂੰ ਤੂੰ ਜਾਕੇ ਕਾਰਡ ਨੂੰ ਚਲਾ ਕੇ
ਕੋਕਾ ਦਵਾ ਦੀ ਇੱਕ ਮੇਰੇ ਨੱਕ ਲਈ
ਹੋ ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਹੋ ਸਾਡੀ ਸੁਣ ਲੋ ਸੋਹਣਯੋ
ਹੈਡ ਤੋਂ ਮੈਂ ਟੋ ਤੈਨੂੰ
ਸੋਨੇ ਚ ਮੜ੍ਹਾ ਦੂੰਗਾ
ਜੋ ਵੀ ਤੂੰ ਮੰਗੇਗੀ
ਮੈਂ ਤੈਨੂੰ ਉਹ ਦਵਾ ਦੂੰਗਾ
ਹੋ ਸੂਟ ਪਟਿਆਲੇ ਵਾਲਾ
ਤੇਰੇ ਲਈ ਸਵਾ ਦੂੰਗਾ
ਪੈਸਾ ਛੱਡ ਤੇਰੇ ਉਤੋਂ
ਜਾਨ ਮੈਂ ਲੁਟਾ ਦੂੰਗਾ
ਹੋ ਸੰਧੂਆਂ ਵੀ ਉਹ ਤਾਂ
ਤੈਨੂੰ ਕੀਲੇ ਓਹਦੇ ਪੋਹ ਵੇ
ਦੱਸ ਕੁਲਸ਼ਨ ਫਿਰ ਦੱਬਦਾ ਏ ਕਿਓਂ ਵੇ
ਸੰਧੂਆਂ ਵੀ ਉਹ ਤਾਂ
ਤੈਨੂੰ ਕੀਲੇ ਓਹਦੇ ਪੋਹ ਵੇ
ਦੱਸ ਕੁਲਸ਼ਨ ਫਿਰ ਦੱਬਦਾ ਏ ਕਿਓਂ ਵੇ
ਨੈਕ ਪਾਟੀ ਕਿੱਟ ਵੇ
ਬਾਹਲੀ ਮੈਨੂੰ ਫਿੱਟ ਵੇ
ਤੜਫਦਾ ਕਾਹਤੋਂ ਦੱਸ ਇੱਕ ਲੱਖ ਲਈ
ਹੋ ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਗੋਲ੍ਡ ਦੀ ਜੁੱਤੀ ਚੰਨਾ ਪਾ ਦੀ ਪੈਰੀ ਤੂੰ
diamond ਦੀ ਜੁੱਤੀ ਤੇ ਲਾਵਾਦੀ ਘੁੰਗਰੂ
ਬਦਲੇ ਚ ਚਾਹੇ ਮੇਰੀ ਜਾਨ ਰੱਖ ਲਈ
ਹੋ ਜਾਨ ਰੱਖ ਲਈ ਵੇ
ਹੋ ਜਾਨ ਰੱਖ ਲਈ ਵੇ
ਹੋ ਜਾਨ ਰੱਖ ਲਈ ਵੇ
ਹੋ ਜਾਨ ਰੱਖ ਲਈ ਵੇ
Gold Do Jutti Video Song
Every step has to be taken to make this article error-free, please contact us if you find any mistake.