Gulabi Rang – Nimrat Khaira
Here you find the full and original lyrics of ‘Ni bhabhi munda kehde pind da Gulabi rang ton gulabi note vaarda’ in English and Punjabi and video song on youtube.
Song – Gulabi Rang
Lyrics – Mandeep Maavi
Music – Desi Crew
Singer – Nimrat Khaira
Cast- Nimrat Khaira & Shehzad Deol
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
Gulabi Rang
Lyrics in English
Desi Crew..
Ho gall naal khai ke diggeya
Note India da siga 2000 da
Ni bhabhi munda kehde pind da
Gulabi rang ton gulabi note vaarda
Ni bhabhi munda kehde pind da
Gulabi rang ton gulabi note vaarda
Nehde mere hor koyi laggan na dinda ni
Kise naal modda mera vajjan na dinda ni
Nehde mere hor koyi laggan na dinda ni
Kise naal modda mera vajjan na dinda ni
Ni kaiyan ne kare mod te
Akh laal naal kaida jeha taad’da
Ni bhabhi munda kehde pind da
Gulabi rang ton gulabi note vaarda
Ni bhabhi munda kehde pind da
Gulabi rang ton gulabi note vaarda
Nachdi te gehde da step munda gaur naal
Gunjne main haal’la te
Jhanjhar’an de shor naal
Nachdi te gin da step munda gaur naal
Gunjne main haal’la te
Jhanjhar’an de shor naal
Ni tere kol sang mannda
Akh tere ton bacha ke mainu taad’da
Ni bhabhi munda kehde pind da
Gulabi rang ton gulabi note vaarda
Ni bhabhi munda kehde pind da
Gulabi rang ton gulabi note vaarda
Ho nain nakshe ne jama bhabhi tere warge
Nanad kawari de ne dil vich warge
Nain nakshe ne jama bhabhi tere warge
Nanad kawari de ne dil vich warge
Ni mauju khede wala vajjda
Ditta darja maavi nu geetkar da
Ni bhabhi munda kehde pind da
Gulabi rang ton gulabi note vaarda
Ni bhabhi munda kehde pind da
Gulabi rang ton gulabi note vaarda
Click here for more Latest Punjabi Songs
Click to Search Lyricstar on Google
Gulabi Rang
Lyrics in Punjabi
ਹੋ ਗੱਲ ਨਾਲ ਖੈ ਕੇ ਡਿੱਗਿਆ
ਨੋਟ ਇੰਡੀਆ ਦਾ 2000 ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿੱਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿੱਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਮੀ ਕਈਆਂ ਨੇ ਘਰੇ ਮੋੜ ਤੇ
ਅੱਖ ਲਾਲ ਨਾਲ ਕ਼ਾਇਦਾ ਜਿਹਾ ਤਾੜ ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੱਚਦੀ ਤੇ ਗਿਣਦਾ ਸਟੈਪ ਮੁੰਡਾ ਗੌਰ ਨਾਲ
ਗੁੰਜਣੇ ਮੈਂ ਹਾਲ ਲਾਤਾ
ਝਾਂਜਰਾਂ ਦੇ ਸ਼ੋਰ ਨਾਲ
ਨੱਚਦੀ ਤੇ ਗਿਣਦਾ ਸਟੈਪ ਮੁੰਡਾ ਗੌਰ ਨਾਲ
ਗੁੰਜਣੇ ਮੈਂ ਹਾਲ ਲਾਤਾ
ਝਾਂਜਰਾਂ ਦੇ ਸ਼ੋਰ ਨਾਲ
ਨੀ ਤੇਰੇ ਕੋਲ ਸੰਗ ਮੰਨਦਾ
ਅੱਖ ਤੇਰੇ ਤੋਂ ਬਚਾ ਤੇ ਮੈਨੂੰ ਤਾੜ ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਹੋ ਨੈਣ ਨਕਸ਼ੇ ਨੇ ਜਮਾ ਭਾਭੀ ਤੇਰੇ ਵਰਗੇ
ਨਨੰਦ ਕਵਾਰੀ ਦੇ ਨੇ ਦਿਲ ਵਿਚ ਵੜਦੇ
ਨੈਣ ਨਕਸ਼ੇ ਨੇ ਜਮਾ ਭਾਭੀ ਤੇਰੇ ਵਰਗੇ
ਨਨੰਦ ਕਵਾਰੀ ਦੇ ਨੇ ਦਿਲ ਵਿਚ ਵੜਦੇ
ਨੀ ਮੌਜੂ ਖੇੜੇ ਵਾਲਾ ਵੱਜਦਾ
ਦਿੱਤਾ ਦਰਜਾ ਮਾਵੀ ਨੂੰ ਗੀਤਕਾਰ ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
Gulabi Rang Video Song
Ni bhabhi munda kehde pind da Gulabi rang ton gulabi note vaarda
Every step has to be taken to make this article error-free, please contact us if you find any mistake.