High Rated Gabru Guru Randhawa

Here you find the full and original lyrics of ‘High Rated Gabru’ in Punjabi, English, and Hindi and video song on youtube.




Guru Randhawa

Song – High Rated Gabru

Lyrics, Music & Singer – Guru Randhawa

ਹਾਈ ਰੇਟਿਡ ਗੱਭਰੂ
हाई रेटेड गबरू

Lyrics in English



Haye ni haye nakhra tera ni
High rated gabru nu maare
Haye ni munde paagal ho gaye ne
Tere ginn ginn lakk de hulalre x (2)

Ho teri meethi meethi baatein
Haye kamaal kar gayi
Aankhon hi aankhon mein
Tu sawal kar gayi x (2)

Daily de kinne marde ne
Te kinne pehlan tu maare

Haye ni haye nakhra tera ni
High rated gabru nu maare
Haye ni munde paagal ho gaye ne
Tere ginn ginn lakk de hulalre

Brown brown skin teri karti deewana hai
Ter liye mundeya ne chhadeya zamana hai x (2)

Tere te shartaan laa laake
Roz kinne ne haare

Haye ni haye nakhra tera ni
High rated gabru nu maare
Haye ni munde paagal ho gaye ne
Tere ginn ginn lakk de hulalre

Tere bin nai main jeena, mar hi jana
Baby you are the one
Kinni sohni lagdi, sonh hai rabb di
You are hotter than the Sun

Haan sachi muchi hunn tainu love karda
Dil wali gall kehnu dil darda
Ban meri, ban meri queen sohniye
Dekh kalla jatt tera king warga

Haye ni haye nakhra tera ni
High rated gabru nu maare
Haye ni munde paagal ho gaye ne
Tere ginn ginn lakk de hulalre

Lyrics in Punjabi



Whoa, whoa, yeah, yeah
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ’, ਅੱਖਾਂ ਨਾ’ ਤੂੰ ਸਵਾਲ ਕਰ ਗਈ (Yeah, yeah)
(Oh, whoa)
ਹਾਂ-ਹਾਂ, ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ’, ਅੱਖਾਂ ਨਾ’ ਤੂੰ ਸਵਾਲ ਕਰ ਗਈ
(ਅੱਖਾਂ ਨਾ’, ਅੱਖਾਂ ਨਾ’ ਤੂੰ ਸਵਾਲ ਕਰ ਗਈ)
Daily ਦੇ ਕਿੰਨੇ ਮਰਦੇ ਨੇ
ਤੇ ਕਿੰਨੇ ਪਹਿਲਾਂ ਤੂੰ ਮਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹੁਣ ਇਹ ਨਖ਼ਰਾ…
ਹੁਣ ਇਹ ਨਖ਼ਰਾ…
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
(Yeah, yeah, yeah)
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
(ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ)
ਤੇਰੇ ‘ਤੇ ਸ਼ਰਤਾਂ ਲਾ-ਲਾ ਕੇ (Baby)
ਰੋਜ਼ ਕਿੰਨੇ ਨੇ ਹਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹੁਣ ਇਹ ਨਖ਼ਰਾ…
ਹੁਣ ਇਹ ਨਖ਼ਰਾ…
Guru ਦੇ ਹਾਏ ਦਿਲ ਤੇ ਦਿਮਾਗ ਉਤੇ ਛਾ ਗਈ
Beautiful ਹੋ ਜਾਊ ਜੇ ਤੂੰ ਜ਼ਿੰਦਗੀ ‘ਚ ਆ ਗਈ
ਹਾਏ ਨੀ Guru ਦੇ ਹਾਏ ਦਿਲ ਤੇ ਦਿਮਾਗ ਉਤੇ ਛਾ ਗਈ
Beautiful ਹੋ ਜਾਊ ਜੇ ਤੂੰ ਜ਼ਿੰਦਗੀ ‘ਚ ਆ ਗਈ (Oh, baby)
ਮੈਨੂੰ ਹੁਣ ਛੇੜਦੇ ਰਹਿੰਦੇ ਨੇ
ਸੱਭ ਪੁੱਛਦੇ ਨੇ ਤੇਰੇ ਬਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ ਆ
Baby, you’re the one (No, no, no)
ਕਿੰਨੀ ਸੋਹਣੀ ਲਗਦੀ, ਸੌਂਹ ਹਾਏ ਰੱਬ ਦੀ
You hotter than the sun (Yeah, yeah, yeah)
ਹਾਂ, ਸੱਚੀ-ਮੁੱਚੀ ਹੁਣ ਤੈਨੂੰ love ਕਰਦਾ
ਦਿਲ ਵਾਲੀ ਗੱਲ ਕਹਿਣੋਂ ਦਿਲ ਡਰਦਾ
ਬਣ ਮੇਰੀ, ਬਣ ਮੇਰੀ queen, ਸੋਹਣੀਏ
ਦੇਖ ਕੱਲਾ ਜੱਟ ਤੇਰਾ king ਵਰਗਾ (Whoa)
(Whoa, no, no, whoa)
ਹਾਏ ਨੀ ਹਾਏ ਨਖ਼ਰਾ ਤੇਰਾ ਨੀ (No, whoa)
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹੁਣ ਇਹ ਨਖ਼ਰਾ…
(Whoa, whoa, no, no, whoa)
ਹੁਣ ਇਹ ਨਖ਼ਰਾ… (No, whoa)
(Hey)

Lyrics in Hindi




हाय नि हाय नखरा तेरा नी
हाई रेटेड गबरू नु मारे
हाय नि मुंडे पागल हो गए ने
तेरे गिण गिण लक्क दे हुलारे
हाय नि हाय नखरा तेरा नी…
हो तेरी मीठी मीठी बातें
हाय कमाल कर गई
आँखों ही आँखों में तू सवाल कर गई
हाँ तेरी मीठी मीठी बातें…
डेली दे किन्ने मरदे ने
ते किन्ने पइला तू मारे
हाय नि हाय नखरा तेरा नी…
ब्राउन ब्राउन स्किन तेरी करती दीवाना है
तेरे लिए मुंडेया ने छडया ज़माना है
ब्राउन ब्राउन स्किन तेरी…
तेरे ते शर्तां ला ला के
रोज़ किन्ने ने हारे
हाय नि हाय नखरा तेरा नी…
तेरे बिन नई मैं जीणा मर ही जाणा
(बेबी यू आर द वन)
किन्नी सोहणी लगदी सोंह हाय रब्ब दी
(यू आर हॉटर दैन द सन)
हाँ सच्ची मुच्ची हुण तैनू लव करदा
दिल वाली गल कहणु दिल डर दा
बण मेरी बण मेरी क्वीन सोह्णिये
देख कल्ला जट तेरा किंग वर्गा
हाय नि हाय नखरा तेरा नी…




Official Video Song


Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 48 times, 1 visits today)

Leave a Reply

Your email address will not be published. Required fields are marked *

error: Content is protected !!