I Don’t Care

Here you find the full and original lyrics of ‘I DON’T CARE Duniyan Ki Gallan Kar Diyan’ in English and Punjabi and video song on youtube.
Song – I don’t care

Lyrics – Khan Bhaini

Music – Syco Style

Singer – Shipra Goyal & Khan Bhaini

Cast – Shipra Goyal Ft Khan Bhaini

ਆਈ ਡੋਂਟ ਕੇਅਰ ਦੁਨੀਆਂ ਕੀ ਗੱਲਾਂ ਕਰ ਦੀਆਂ

I don’t care

Lyrics in EnglishHo yeah

Shipra Goyal

Haan yeah

Mr Khan

Ho jutti te zamana

Bebe Baapu kolon dardi ae

I don’t care

Duniya ki Gallan kardi ae

Na hi wadhu kehndi aa

Te naa hi wadhu jardi aa

Fukarpune ton kaaka

Jatti nu allergy aa

 

Ho kandeyan nu lod ik

Ghaint jehe var di aa

Soch ke tu dassi kaka

Aage teri marzi aa

 

Ho jutti te zamana bebe

Baapu kolon dardi ae

I don’t care duniya ki

Gallan kardi ae

Na hi wadhu kehndi aa

Te na hi wadhu jardi aa

Fukarpune ton kaka

 

Yeah yeah

I don’t care

Syco style

Yeah yeah

I don’t care

 

Pauneya da time kithe lod wadh tezz ae

Knowledge layi dassan pichhon marsan village ae

Ghare kara chill main club ton parhej ae

Sukh na batheriyan na caran da craze ae

 

Ho 3 veer vadde jaan jind utton vaardi aan

Bhaabiyan di ladli aan shonk poore kardi aan

Zindagi jyoni bas kattni ni naar ne

Dil hove wadda na demand wadde ghar di aa

 

Ho jutti te zamana bebe

Baapu kolon dardi ae

I don’t care duniya ki

Gallan kardi ae

Na hi wadhu kehndi aa

Te na hi wadhu jardi aa

Fukarpune ton kaka
Ho ho nakhre da mull poora paaun goriye

Ho A to Z country ho ghumaun goriye

Ho nakhre da mull poora paaun goriye

A to Z country ho ghumaun goriye

Maape taan ni jaan dinde gharon tainu bahar

Honeymoon te Paris laike jaun goriye

 

Ho jidhe utte akh meri nahio aam mundeya

Bhaini aala Bhaini aala Khan mundeya

 

Ho teri jihde utte akh nahio aam jattiye

Bhaini aala Bhaini aala Khan jattiye

Mahdeyan ton change din kitte jatt ne

Munda change nahio karda bayan jattiye

 

Teriyan main suniyan tu ik sun jatt di

Ni Bhaini aala Bhaini aala phirengi tu ratt di

Lainda interest ni hor kise kaam ch ni

Dede security tu husna di hath di

Dede security je husna di hath di

 

Ho jatti self depend na kise di mohtaj ae

Bebe naal ghar de karide kaam-kaj ae

Puttan jehi dhee taan hi bapu kare naaj ae

Gidheya di rani da jatti de sir taj hai

 

Ho dil te dimag jatti akhan vichon padhdi aa

Phirdi madeer badi mere pichhe lad’di aa

Hot point jatti bhavein garmi ya sardi aa

Milugi loyalty offer ik kardi aa

 

Ho jutti te zamana bebe

Baapu kolon dardi ae

I don’t care duniya ki

Gallan kardi ae

Na hi wadhu kehndi aa

Te na hi wadhu jardi aa

Fukarpune ton kaka

Click here for more Latest Punjabi Songs

I don’t care

Lyrics in Punjabiਹੋ ਜੁੱਤੀ ਤੇ ਜ਼ਮਾਨਾ 

ਬੇਬੇ ਬਾਪੂ ਕੋਲੋਂ ਡਰਦੀ ਆਂ  

ਆਈ ਡੌਂਟ ਕੇਅਰ 

ਦੁਨੀਆ ਕੀ ਗੱਲਾਂ ਕਰਦੀਆਂ  

ਨਾਹੀਂ ਵਾਧੂ ਕਹਿੰਦੀ ਆਂ 

ਤੇ ਨਾ ਹੀ ਵਾਧੂ ਜਰਦੀ ਆਂ  

ਫੁਕਰਪੁਣੇ ਤੋਂ ਕਾਕਾ 

ਜੱਟੀ ਨੂੰ ਅਲਰਜੀ ਆ  

 

ਹੋ ਕੰਢਿਆਂ ਨੂੰ ਲੋੜ ਇਕ 

ਕੈਂਟ ਜਿਹੇ ਵਰ ਦੀ ਆ  

ਸੋਚ ਕੇ ਤੂੰ ਦੱਸੀਂ ਕਾਕਾ 

ਅੱਗੇ ਤੇਰੀ ਮਰਜ਼ੀ ਆ

 

ਹੋ ਜੁੱਤੀ ਤੇ ਜ਼ਮਾਨਾ 

ਬੇਬੇ ਬਾਪੂ ਕੋਲੋਂ ਡਰਦੀ ਆਂ  

ਆਈ ਡੌਂਟ ਕੇਅਰ 

ਦੁਨੀਆ ਕੀ ਗੱਲਾਂ ਕਰਦੀਆਂ  

ਨਾਹੀਂ ਵਾਧੂ ਕਹਿੰਦੀ ਆਂ 

ਤੇ ਨਾ ਹੀ ਵਾਧੂ ਜਰਦੀ ਆਂ  

ਫੁਕਰਪੁਣੇ ਤੋਂ ਕਾਕਾ 

ਜੱਟੀ ਨੂੰ ਅਲਰਜੀ ਆ  

 

ਪੋਣਿਆਂ ਦਾ ਟਾਈਮ 

ਕਿੱਥੇ ਲੋੜ ਵੱਧ ਤੇਜ਼ ਆ  

ਨੋਬਸ ਲਈ ਦੱਸਾਂ 

ਪਿੱਛੋਂ ਮਰਸਾਂ ਵਿਲੇਜ ਐ  

ਘਰੇ ਕਰਾਂ ਚਿਲ ਮੈਂ 

ਕਲੱਬ ਤੋਂ ਪਰਹੇਜ਼ ਐ  

 

ਹੋ ਤਿੰਨ ਵੀਰ ਵੱਡੇ 

ਜ਼ਿੰਦ ਜਾਨ ਉੱਤੋਂ ਵਾਰਦੀ ਆ  

ਭਾਬੀਆਂ ਦੀ ਲਾਡਲੀ ਆ 

ਸ਼ੌਕ ਪੂਰੇ ਕਰਦੀ ਆਂ  

ਜ਼ਿੰਦਗੀ ਜਿਊਣੀ ਬਸ 

ਕੱਟਣੀ ਨੀ ਨਾਰ ਨੇ  

ਦਿਲ ਹੋਵੇ ਵੱਡਾ 

ਨਾ ਡਿਮਾਂਡ ਵੱਡੇ ਘਰ ਦੀ ਆ  

 

ਹੋ ਜੁੱਤੀ ਤੇ ਜ਼ਮਾਨਾ 

ਬੇਬੇ ਬਾਪੂ ਕੋਲੋਂ ਡਰਦੀ ਆਂ  

ਆਈ ਡੌਂਟ ਕੇਅਰ 

ਦੁਨੀਆ ਕੀ ਗੱਲਾਂ ਕਰਦੀਆਂ  

ਨਾਹੀਂ ਵਾਧੂ ਕਹਿੰਦੀ ਆਂ 

ਤੇ ਨਾ ਹੀ ਵਾਧੂ ਜਰਦੀ ਆਂ  

ਫੁਕਰਪੁਣੇ ਤੋਂ ਕਾਕਾ 

 

ਹੋ ਹੋ ਨਖਰੇ ਦਾ ਮੁੱਲ 

ਪੂਰਾ ਪਾਉ ਗੋਰੀਏ  

ਹੋ ਏ ਟੂ ਜ਼ੈੱਡ ਕੰਟਰੀ 

ਹੋ ਘੁਮਾਊ ਗੋਰੀਏ  

ਮਾਪੇ ਤਾਂ ਨ੍ਹੀਂ ਜਾਣ ਦਿੰਦੇ 

ਘਰੋਂ ਤੈਨੂੰ ਬਾਹਰ 

ਹਨੀਮੂਨ ਤੇ ਪੈਰਿਸ ਲੈ ਕੇ 

ਜਾਊਂ ਗੋਰੀਏ  

 

ਹੋ ਜੀਹਦੇ ਉੱਤੇ ਅੱਖ ਮੇਰੀ 

ਨਹੀਂਂਓ ਆਮ ਮੁੰਡਿਆ  

ਭੈਣੀ ਆਲਾ ਭੈਣੀ ਆਲਾ 

ਖ਼ਾਨ ਮੁੰਡਿਆ  

 

ਹੋ ਤੇਰੀ ਜੀਹਦੇ ਉੱਤੇ ਅੱਖ 

ਨਹੀਂਓਂ ਆਮ ਜੱਟੀਏ  

ਮਾੜਿਆਂ ਤੋਂ ਚੇਂਜ ਦਿਨ 

ਕੀਤੇ ਜੱਟ ਨੇ  

ਮੁੰਡਾ ਚੇਂਜ ਨਹੀਂਂ ਕਰਦਾ 

ਬਿਆਨ ਜੱਟੀਏ  

 

ਤੇਰੀਆਂ ਮੈਂ ਸੁਣਿਆ ਤੂੰ 

ਇਕ ਸੁਣ ਜੱਟ ਦੀ  

ਨੀ ਭੈਣੇ ਆਨਾ ਭੈਣੀ ਆਲਾ 

ਫਿਰੇਂਗੀ ਤੂੰ ਰੱਟਦੀ  

ਲਿਆਂਦਾ ਇੰਟਰੈਸਟ ਨੀ ਹੋਰ 

ਕਿਸੇ ਕੰਮ ਚ ਨੀ  

 

ਦੇਦੇ ਸਿਕਿਓਰਿਟੀ ਤੂੰ 

ਹੁਸਨ ਦੀ ਹਟ ਦੀ

ਦੇਦੇ ਸਿਕਿਓਰਿਟੀ ਤੂੰ 

ਹੁਸਨ ਦੀ ਹਟ ਦੀ

 

ਹੋ ਜੱਟੀ ਸੈਲਫ ਡਿਪੈਂਡੈਂਟ 

ਨਾ ਕਿਸੇ ਦੀ ਮੁਹਤਾਜ  

ਬੀਬੀ ਨਾਲ ਘਰ ਦੇ 

ਕਰੀ ਦੇ ਕੰਮਕਾਜ ਐ  

ਪੁੱਤਾਂ ਜਿਹੀ ਧੀ ਤਾਂਹੀ 

ਬਾਪੂ ਕਰੇ ਨਾਜ਼ ਏ  

ਗਿੱਧਿਆਂ ਦੀ ਰਾਣੀ ਦਾ 

ਜੱਟੀ ਦੇ ਸਿਰ ਤਾਜ ਏ

 

ਹੋ ਦਿਲ ਤੇ ਦਿਮਾਗ ਜੱਟੀ 

ਅੱਖਾਂ ਵਿਚੋਂ ਪੜ੍ਹਦੀ ਆਂ  

ਫਿਰਦੀ ਮੰਡੀਰ ਬੜੀ 

ਮੇਰੇ ਪਿੱਛੇ ਲੜਦੀ ਆ  

ਹੌਟ ਪੁਆਇੰਟ ਜੱਟੀ ਭਾਵੇਂ 

ਗਰਮੀ ਜਾਂ ਸਰਦੀ ਆ  

ਮਿਲੂਗੀ ਲੌਇਲਟੀ 

ਆਫਰ ਇੱਕ ਕਰ ਦੀ ਆ  

 

ਹੋ ਜੁੱਤੀ ਤੇ ਜ਼ਮਾਨਾ 

ਬੇਬੇ ਬਾਪੂ ਕੋਲੋਂ ਡਰਦੀ ਆਂ  

ਆਈ ਡੌਂਟ ਕੇਅਰ 

ਦੁਨੀਆ ਕੀ ਗੱਲਾਂ ਕਰਦੀਆਂ  

ਨਾਹੀਂ ਵਾਧੂ ਕਹਿੰਦੀ ਆਂ 

ਤੇ ਨਾ ਹੀ ਵਾਧੂ ਜਰਦੀ ਆਂ  

ਫੁਕਰਪੁਣੇ ਤੋਂ ਕਾਕਾ 
 

 I  don’t care Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 103 times, 1 visits today)

Leave a Reply

Your email address will not be published. Required fields are marked *

error: Content is protected !!