Ik Din Shipra Goyal

Here you find the full and original lyrics of ‘Ik Din Tu Mera Mukhda Vekhan Nu Tarsenga’ in English and Punjabi and video song on youtube.




Babbu Maan

Song – IK DIN

Singer – Shipra Goyal

Lyrics & Music – Babbu Maan

ਇੱਕ ਦਿਨ ਤੂੰ ਮੇਰਾ ਮੁੱਖੜਾ ਵੇਖਣ ਨੂੰ ਤਰਸੇਂਗਾ

Lyrics in English



Meri Keemat Tainu Pata Nahi
Tu Apne Guroor Ch Firda Ae
Methon Bhar Geya Ae Mann Tera
Badleya Badleya Chirda Ae

Kise Bhatke Musafir Wangu
Tation Nu Tarsenga

Ik Din Tu Mera Mukhda
Wekhan Nu Tarsenga
Rati Uth Uth Kali
Badli Wangu Barsenga
Ek Din Tu Mera Mukhda

Ek Din Tu Mera Mukhda
Vekhan Nu Tarsenga
Rati Uth Uth Kali
Badli Wangu Barsenga

Tere Vehle Udd Jaane Ne
Rang Bahaaran Ve
Kismat De Naal Mileyan Kar Diyan
Sobar Naaran Ve

Ho Tere Vehle Udd Jaane Ne
Rang Bahaaran Ve
Qismat De Naal Mileyan Kar Diyan
Sobar Naaran Ve

Dooron Khad Khad Matha
Tekan Nu Tarsenga
Dooron Khad Khad Matha
Tekan Nu Tarsenga

Ik Din Tu Mera Mukhda
Vekhan Nu Tarsenga
Rati Uth Uth Kaali
Badli Wangu Barsenga
Ek Din Tu Mera Mukhda

Kade Na Paunda Sukh Ve
Bhajjeya Hoya Zabanan Da
Dhaldi Umre Chete Aa Oh
Aankheya Maan’an Da

Kade Nai Paunda Sukh Ve
Bhajjeya Hoya Zabanan Da
Dhaldi Umre Chete Aa Oh
Aankheya Maan’an Da

Sunn Ve Hero Ik Din Tu
Desan Nu Tarsenga
Sunn Ve Hero Ik Din Tu
Desan Nu Tarsenga

Ik Din Tu Mera Mukhda
Vekhan Nu Tarsenga
Rati Uth Uth Kaali
Badli Wangu Barsenga

Ek Din Tu Mera Mukhda
Wekhan Nu Tarsenga
Ek Din Tu Mera Mukhda

Manneya Je Hai Haalat Meri
Machhi Wargi Ve
Phonoa Tainu Nai Labhni Oye
Sassi Wargi Ve

Manneya Je Hai Haalat Meri
Machhi Wargi Ve
Phonoa Tainu Nai Labhni Oye
Sassi Wargi Ve

Sunian rahaan Vich Nazran
Sekan Nu Tarsenga
Sunian rahaan Vich Nazran
Sekan Nu Tarsenga

Ek Din Tu Mera Mukhda
Wekhan Nu Tarsenga
Rati Uth Uth Kaali
Badli Wangu Barsenga

Ek Din Tu Mera Mukhda
Ek Din Tu Mera Mukhda
Ek Din Tu Mera Mukhda

 

Click for more songs of Babbu Maan

 

 

Shipra Goyal Babbu Maan

Lyrics in Punjabi



ਮੇਰੀ ਕੀਮਤ ਤੈਨੂੰ ਪਤਾ ਨਹੀਂ  
ਤੂੰ ਆਪਣੇ ਗ਼ਰੂਰ ਚ ਫਿਰਦਾ ਏ  
ਮੈਥੋਂ ਭਰ ਗਿਆ ਏ ਮਨ ਤੇਰਾ  
ਬਦਲਿਆ ਬਦਲਿਆ ਚੀਰਦਾ ਏ  
ਕਿਸੇ ਭਟਕੇ  ਮੁਸਾਫਿਰ ਵਾਂਗੂ  
ਟੇਸ਼ਨ ਨੂੰ ਤਰਸੇਂਗਾ  
ਇੱਕ ਦਿਨ ਤੂੰ ਮੇਰਾ ਮੁੱਖੜਾ  
ਵੇਖਣ ਨੂੰ ਤਰਸੇਂਗਾ  
ਰਾਤੀ ਉੱਠ ਉੱਠ ਕਾਲੀ  
ਬਦਲੀ ਵਾਂਗੂ ਵੇਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ
ਇੱਕ ਦਿਨ ਤੂੰ ਮੇਰਾ ਮੁੱਖੜਾ  
ਵੇਖਣ ਨੂੰ ਤਰਸੇਂਗਾ  
ਰਾਤੀ ਉੱਠ ਉੱਠ ਕਾਲੀ  
ਬਦਲੀ ਵਾਂਗੂ ਵੇਰਸੇਂਗਾ
ਤੇਰੇ ਵਿਹੜੇ ਉੱਡ ਜਾਣੇ ਨੇ  
ਰੰਗ ਬਹਾਰਾਂ ਵੇ  
ਕਿਸਮਤ ਦੇ ਨਾਲ ਮਿਲੀਆਂ ਕਰ ਦੀਆਂ  
ਸੌਬਰ ਨਾਰਾਂ ਵੇ
ਹੋ ਤੇਰੇ ਵਿਹੜੇ ੳੁੱਡ ਜਾਣੇ ਨੇ  
ਰੰਗ ਬਹਾਰਾਂ ਵੇ  
ਕਿਸਮਤ ਦੇ ਨਾਲ ਮਿਲੀਆਂ ਕਰ ਦੀਆਂ  
ਸੌਬਰ ਨਾਰਾਂ ਵੇ  
ਦੂਰੋਂ ਖੜ ਖੜ ਮੱਥਾ  
ਟੇਕਣ ਨੂੰ ਤਰਸੇਂਗਾ  
ਦੂਰੋਂ ਖੜ ਖੜ ਮੱਥਾ  
ਟੇਕਣ ਨੂੰ ਤਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ  
ਵੇਖਣ ਨੂੰ ਤਰਸੇਂਗਾ  
ਰਾਤੀ ਉੱਠ ਉੱਠ ਕਾਲੀ  
ਬਦਲੀ ਵਾਂਗੂ ਵੇਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ  
ਕਦੇ ਨਾ ਪਾਉਂਦਾ ਸੁਖ ਵੇ  
ਭੱਜਿਆ ਹੋਇਆ ਜ਼ੁਬਾਨਾਂ ਦਾ  
ਢਲਦੀ ਉਮਰੇ ਚੇਤੇ ਆ ਉਹ  
ਆਖਿਆ ਮਾਨਾ ਦਾ  
ਕਦੇ ਨਾ ਪਾਉਂਦਾ ਸੁਖ ਵੇ  
ਭੱਜਿਆ ਹੋਇਆ ਜ਼ੁਬਾਨਾਂ ਦਾ  
ਢਲਦੀ ਉਮਰੇ ਚੇਤੇ ਆ ਉਹ  
ਆਖਿਆ ਮਾਨਾ ਦਾ
ਸੁਣ ਵੇ ਹੀਰੋ ਇਕ ਦਿਨ ਤੂੰ 
ਦੇਸਨ ਨੂੰ ਤਰਸੇਂਗਾ  
ਸੁਣ ਵੇ ਹੀਰੋ ਇਕ ਦਿਨ ਤੂੰ 
ਦੇਸਨ ਨੂੰ ਤਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ  
ਵੇਖਣ ਨੂੰ ਤਰਸੇਂਗਾ  
ਰਾਤੀ ਉੱਠ ਉੱਠ ਕਾਲੀ  
ਬਦਲੀ ਵਾਂਗੂ ਵੇਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ  
ਮੰਨਿਆ ਜੇ ਹੈ ਹਾਲਤ ਮੇਰੀ  
ਮੱਛੀ ਵਰਗੀ ਵੇ  
ਪੁੰਨੂਆਂ ਤੈਨੂੰ ਨਹੀਂ ਲੱਭਣੀ ਓਏ  
ਸੱਸੀ ਵਰਗੀ ਵੇ  
ਮੰਨਿਆ ਜੇ ਹੈ ਹਾਲਤ ਮੇਰੀ  
ਮੱਛੀ ਵਰਗੀ ਵੇ  
ਪੁੰਨੂਆਂ ਤੈਨੂੰ ਨਹੀਂ ਲੱਭਣੀ ਓਏ  
ਸੱਸੀ ਵਰਗੀ ਵੇ  
ਸੁਣੀਆਂ ਰਾਹਾਂ ਵੇਚਣ ਨਜ਼ਰਾਂ  
ਸੇਕਣ ਨੂੰ ਤਰਸੇਂਗਾ  
ਸੁਣੀਆਂ ਰਾਹਾਂ ਵੇਚਣ ਨਜ਼ਰਾਂ  
ਸੇਕਣ ਨੂੰ ਤਰਸੇਂਗਾ  
ਇੱਕ ਦਿਨ ਤੂੰ ਮੇਰਾ ਮੁੱਖੜਾ  
ਵੇਖਣ ਨੂੰ ਤਰਸੇਂਗਾ  
ਰਾਤੀ ਉੱਠ ਉੱਠ ਕਾਲੀ  
ਬਦਲੀ ਵਾਂਗੂ ਵੇਰਸੇਂਗਾ
ਇੱਕ ਦਿਨ ਤੂੰ ਮੇਰਾ ਮੁੱਖੜਾ
ਇੱਕ ਦਿਨ ਤੂੰ ਮੇਰਾ ਮੁੱਖੜਾ
ਇੱਕ ਦਿਨ ਤੂੰ ਮੇਰਾ ਮੁੱਖੜਾ




Ik din Official Video

Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 69 times, 1 visits today)

Leave a Reply

Your email address will not be published. Required fields are marked *

error: Content is protected !!