Ik wari
Here you find the full and original lyrics of ‘Main ik wari pher puchhan Mere naal rehna ae ya nai’ in English and Punjabi and video song on youtube.
Song – Ik Wari
Lyrics – Raj Fatehpur
Music – SunnyVik
Singer – Prabh Gill
Cast – Prabh Gill & Krishna Mukherjee
ਇੱਕ ਵਾਰੀ
IK WARI
Lyrics in English
Wakh wakh hovange
Ve naale tuttange
Eh kadam utha ke ek duje di
Zindagi luttange
Wakh wakh hovange
Ve naale tuttange
Eh kadam utha ke ek duje di
Zindagi luttange
Chup chap khada ae kyon
Kujh kehna aen ya nai
Chup chap khada ae kyon
Kujh kehna aen ya nai
Main ik wari pher puchhan
Mere naal rehna ae ya nai
Main ik wari pher puchhan
Mere naal rehna ae ya nai
Tainu vekh vekh vekh yaara
Assi jeen lagge aan
Tere nehde aaun nu ve
Kinne saal lagge aa
Tainu vekh vekh vekh yaara
Assi jeen lagge aan
Tere nehde aaun nu ve
Kinne saal lagge aa
Kinne saal lagge aa
Taras rahein aan dovein kol
Dass behna ae ya nai
Taras rahein aan dovein kol
Dass behna ae ya nai
Main ik wari pher puchhan
Mere naal rehna ae ya nai
Main ik wari pher puchhan
Mere naal rehna ae ya nai
Kamleya jhaleya pyar mere di
Haami bhareya kar
Kujh gallan ve phone nu
Passe rakhke kareya kar
Na adiyan kareya kar
Mere ton dareya kar
Na adiyan kareya kar
Mere ton dareya kar
Raj Fatehpur farak tainu
Koyi paina ae ya nai
Raj Fatehpur farak tainu
Koyi paina ae ya nai
Main ik wari pher puchhan
Mere naal rehna ae ya nai
Main ik wari pher puchhan
Mere naal rehna ae ya nai
Click here for more Punjabi Songs
IK WARI
Lyrics in Punjabi
ਵੱਖ ਵੱਖ ਹੋਵਾਂਗੇ
ਤੇ ਨਾਲੇ ਟੂਟਾਂਗੇ
ਇਹ ਕਦਮ ਉਠਾ ਕੇ ਇਕ ਦੂਜੇ ਦੀ
ਜ਼ਿੰਦਗੀ ਲੁੱਟਾਂਗੇ
ਵੱਖ ਵੱਖ ਹੋਵਾਂਗੇ
ਤੇ ਨਾਲੇ ਟੂਟਾਂਗੇ
ਇਹ ਕਦਮ ਉਠਾ ਕੇ ਇਕ ਦੂਜੇ ਦੀ
ਜ਼ਿੰਦਗੀ ਲੁੱਟਾਂਗੇ
ਚੁੱਪ ਚਾਪ ਖੜ੍ਹਾ ਏਂ ਕਿਉਂ
ਕੁਝ ਕਹਿਣਾ ਹੈ ਯਾ ਨਹੀਂ
ਚੁੱਪ ਚਾਪ ਖੜ੍ਹਾ ਏਂ ਕਿਉਂ
ਕੁਝ ਕਹਿਣਾ ਹੈ ਯਾ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
ਤੈਨੂੰ ਵੇਖ ਵੇਖ ਕੇ ਯਾਰਾ
ਅਸੀਂ ਜੀਣ ਲੱਗੇ ਆਂ
ਤੇਰੇ ਨੇੜੇ ਆਉਣ ਨੂੰ ਵੀ
ਕਿੰਨੇ ਸਾਲ ਲੱਗੇ ਆਂ
ਤਰਸ ਰਹੇ ਆਂ ਦੋਵੇਂ ਕੋਲ
ਦਸ ਬਹਿਣਾ ਏ ਜਾਂ ਨਹੀਂ
ਤਰਸ ਰਹੇ ਆਂ ਦੋਵੇਂ ਕੋਲ
ਦਸ ਬਹਿਣਾ ਏ ਜਾਂ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
ਕਮਲਿਆ ਝੱਲਿਆ ਪਿਆਰ ਮੇਰੇ ਦੀ
ਹਾਮੀ ਭਰਿਆ ਕਰ
ਕੁਝ ਗੱਲਾਂ ਵੀ ਫੋਨ ਨੂੰ
ਪਾਸੇ ਰੱਖ ਕੇ ਕਰਿਆ ਕਰ
ਨਾ ਏਦਾਂ ਕਰਿਆ ਕਰ
ਮੇਰੇ ਤੋਂ ਡਰਿਆ ਕਰ
ਨਾ ਏਦਾਂ ਕਰਿਆ ਕਰ
ਮੇਰੇ ਤੋਂ ਡਰਿਆ ਕਰ
ਰਾਜ ਫਤਿਹਪੁਰ ਫਰਕ ਤੈਨੂੰ
ਕੋਈ ਪੈਣਾ ਐ ਯਾ ਨਹੀਂ
ਰਾਜ ਫਤਿਹਪੁਰ ਫਰਕ ਤੈਨੂੰ
ਕੋਈ ਪੈਣਾ ਐ ਯਾ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
ਮੈਂ ਇਕ ਵਾਰੀ ਫੇਰ ਪੁੱਛਾਂ
ਮੇਰੇ ਨਾਲ ਰਹਿਣਾ ਹੈ ਯਾ ਨਹੀਂ
IK WARI Video Song
Every step has to be taken to make this article error-free, please contact us if you find any mistake.