INFO Jordan Sandhu

Here you find the full and original lyrics of ‘Fer Tenu Jatt Bare Puri Jankari Ni (INFO) in English and Punjabi and video song on youtube.




Song – INFO

Lyrics – Rav Hanjra

Music – Snappy

Singer – Jordan Sandhu & Gurlez Akhtar

Female Lead –  Akaisha

 

 

ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ

Lyrics in English



Ve saare sheher waale jatta khande tethon khaar ne
Jodi ae cream naal chunve je yaar ne
O headline bane ve tu nitt akhbaar di
Negative image banayi phire yaar di
Loka diya gallan sune aivein guess maardi

O hunda nit tera rola ve tu zindagi sanwari nai
O fer tainu jatt baare puri jaankaari nai
Fer tenu jatt bare puri jaankari ni
Fer tenu jatt baare puri jankaari nai

Mathe te teodiyan te naal 3-4 ne
Yaaran di yaari nu aj ho gye 8 saal ne
Veli base utte ve tu pangya ch auna aa
Ade phade kayiya de main masle kadouna aa

Oh veliya de dhani nu tu jatta phire takda ae
Maade te gareeb utte hath ni main chakkda

O ant maada ehna kamm’an da, tu gal ae vichaari nai
O fer tainu jatt baare puri jaankaari nai
Phir tainu jatt baare puri jankaari nai
Pher tenu jatt bare puri jaankari nee

Ve teri popularity di peak te growth aa
Kahi na dehati jatt padya vi boht aa
Oh, chad de ladayian koi kamm kar chjj de
Mera ni kasoor jaan jaan vich vajde
Oh vairiyan nu jatta nange pair tu daurawein
Pyaar naal kithe gal samjh te aave

Oh teri life vicho mukkni ae khajal khuwari ni
O fer tenu jatt bare poori jaankaari ni
Fer tainu jatt bare puri jankari ne
Fir tainu jatt bare puri jaankaari nai

Oh motor te nit teri meeting ae sham di
Khawa bhaave thodi par khawa na haraam di
Haye, roj 32 bor di suna main aawaja’n
Safety nu rakha, laave galat andaza
Oh naam rav hanjra ae lok boht chaunde ne
Rambe aala rambe aala aakh ke bulounde ne

Ve tu phirda ae vela tere sir zimmevaari ni
O fer tenu jatt bare..
O fer tenu jatt bare..
O fer tenu jatt bare puri jankaari ni
Fer tainu jatt bare puri jankari ne
Fer tainu jatt baare puri jaankaari nai

 

Click here for more Punjabi Songs

Lyrics in Punjabi



ਵੇ ਸਾਰੇ ਸ਼ਹਿਰ ਵਾਲੇ ਜੱਟਾ ਖਾਂਦੇ ਤੈਥੋਂ ਖਾਰ ਨੇ
ਜੋੜੀ ਏ ਕਰੀਮ ਨਾਲ ਚੁਣਵੇਂ ਜੇ ਯਾਰ ਨੇ
ਉਹ ਹੈੱਡਲਾਈਨ ਬਣਾਵੇ ਤੂੰ ਨਿੱਤ ਅਖ਼ਬਾਰ ਦੀ
ਨੈਗੇਟਿਵ ਇਮੇਜ਼ ਬਣਾਈ ਫਿਰ ਯਾਰ ਦੀ
ਲੋਕਾਂ ਦੀਆਂ ਗੱਲਾਂ ਸੁਣ ਐਵੇਂ ਗੈਸ ਮਾਰਦੀ
ਉਹ ਹੁੰਦਾ ਨਿੱਤ ਤੇਰਾ ਰੌਲਾ ਵੇ ਤੂੰ ਜ਼ਿੰਦਗੀ ਸੰਵਾਰੀ ਨਹੀਂ
ਉਹ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਮੱਥੇ ਤੇ ਤਿਊੜੀਆਂ ਤੇ ਨਾਲ ਤਿੰਨ ਚਾਰ ਨੇ
ਯਾਰਾਂ ਦੀ ਯਾਰੀ ਨੂੰ ਅੱਜ ਹੋ ਗਏ ਅੱਠ ਸਾਲ ਨੇ
ਵੈਲੀ ਬੇਸ ਉੱਤੇ ਵੇ ਤੂੰ ਦੰਗਿਆਂ ਚ ਆਉਣਾ ਆਂ
ਅੱਧੇ ਫੜੇ ਕਈਆਂ ਦੇ ਮੈਂ ਮਸਲੇ ਕਢਾਉਣਾ ਆਂ
ਉਹ ਵੈਲੀਆਂ ਦੇ ਧਾਨੀ ਨੂੰ ਤੂ ਜੱਟਾ ਫਿਰੇਂ ਤੱਕਦਾ ਹੈ
ਮਾੜੇ ਤੇ ਗ਼ਰੀਬ ਉੱਤੇ ਹੱਥ ਨੀ ਮੈਂ ਚਕਦਾ
ਉਹ ਅੰਤ ਮਾੜਾ ਇਨ੍ਹਾਂ ਕੰਮਾਂ ਦਾ ਤੂੰ ਗੱਲ ਐ ਵਿਚਾਰੀ ਨਹੀਂ
ਉਹ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਵੇ ਤੇਰੀ ਪਾਪੂਲੈਰਿਟੀ ਦੀ ਪੀਕ ਤੇ ਗਰੋਥ ਆ
ਕਹੀ ਨਾਂ ਦੇ ਹੱਥੀਂ ਜੱਟ ਪੜ੍ਹਿਆ ਵੀ ਬਹੁਤ ਆ
ਉਹ ਛੱਡ ਦੇ ਲੜਾਈਆਂ ਕੋਈ ਕੰਮ ਕਰ ਝੱਜ ਦੇ
ਮੇਰਾ ਨ੍ਹੀਂ ਕਸੂਰ ਜਾਨ ਜਾਨ ਵਿੱਚ ਵੱਜਦੇ
ਉਹ ਵੈਰੀਆਂ ਨੂੰ ਜੱਟਾਂ ਨੰਗੇ ਪੈਰ ਦੌੜਾਵੇ
ਪਿਆਰ ਨਾਲ ਕਿੱਥੇ ਗੱਲ ਸਮਝ ਤੇ ਆਵੇ
ਉਹ ਤੇਰੀ ਲਾਈਫ ਵਿੱਚੋਂ ਮੁੱਕਣੀ ਹੈ ਖੱਜਲ ਖੁਆਰੀ ਨੀ
ਉਹ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਉਹ ਮੋਟਰ ਤੇ ਨਿੱਤ ਤੇਰੀ ਮੀਟਿੰਗ ਐ ਸ਼ਾਮ ਦੀ
ਖਾਵਾਂ ਭਾਵੇਂ ਥੋੜ੍ਹੀ ਪਰ ਖਾਵਾਂ ਨਾ ਹਰਾਮ ਦੀ
ਹਾਏ ਰੋਜ਼ ਬੱਤੀ ਬੋਰ ਦੀ ਸੁਣਾ ਮੈਂ ਆਵਾਜ਼ਾਂ
ਸੇਫਟੀ ਨੂੰ ਰੱਖਾਂ ਲਾਵੇ ਗ਼ਲਤ ਅੰਦਾਜ਼ਾ
ਉਹ ਨਾਮ ਰਵ ਹੰਜਰਾ ਏ ਲੋਕ ਬਹੁਤ ਚਾਹੁੰਦੇ ਨੇ
ਰੰਬੇ ਆਲਾ ਰੰਬੇ ਆਲਾ ਆਖ ਕੇ ਬੁਲਾਉਂਦੇ ਨੇ
ਵੇ ਤੂੰ ਫਿਰਦਾ ਏਂ ਵੇਲਾ ਤੇਰੇ ਸਿਰ ਜ਼ਿੰਮੇਵਾਰੀ ਨੀ
ਉਹ ਫੇਰ ਤੈਨੂੰ ਜੱਟ ਬਾਰੇ
ਉਹ ਫੇਰ ਤੈਨੂੰ ਜੱਟ ਬਾਰੇ
ਉਹ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ
ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ




  

 

Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 76 times, 1 visits today)

Leave a Reply

Your email address will not be published. Required fields are marked *

error: Content is protected !!