Keh Len de – Kaka

Here you find the full and original lyrics of Punjabi Song ‘Dass ki kara tere te maraan Kehan ton dara keh len de’ in English and Punjabi and video song on youtube.




Song – Keh len de (Dass Ki Karaan)

Lyrics – Kaka

Music – Arrow Sounds

Singer – Kaka

Cast – Inder Chahal & Himanshi Khurana

ਦੱਸ ਕਿ ਕਰਾਂ ਤੇਰੇ ਤੇ ਮਰਾਂ
ਕਹਿਣ ਤੋਂ ਡਰਾਂ ਕਹਿ ਲੈਣ ਦੇ

Keh Len De

Lyrics in English



Dass ki kara tere te maraan
Kehan ton dara keh len de
Mere jazbaat chhede
Ikko gall kehnde jehde
Bas tere nehde tehde reh len de

Labh ke bahaane jaane
Jod lai yaraane jaane
Ghadi bind tere vehde
Beh lain de

Mainu taan na rok
Main taan pehla hi darpok
Mera hausla na sokh
Ehnu veh lain de

Dil vich hod laggi
Tod lagi thod laggi
Lod lagi yaar nu ae teri deed di

Kehda kanjar tareekh dekhe
Mahina dekhe week dekhe
Karke udeek dekhe aundi Eid di

Mohabbtan ne guhdiyan
Laike aaun chudiyan
Payi na teyudiyan tu khe lain de

Dass ki kara tere te maraan
Kehan ton dara keh len de
Mere jazbaat chhede
Ikko gall kehnde jehde
Bas tere nehde tehde reh len de

Pair latan patt
Lakk hik dhaun veeniyan
Teriyan adavan
Sariyan ne khoon peeniyan

Raahan vich saahan vich
Teriyan nigaahan wich
Ishq ton heeniyan ni
Zindagi aan jeeniyan

Gallan thodi bull nak
Zulfaan matha te akh
Aashiq da dil dhak dhak karda



Soorat bakhoob khoobsurat teri
Rehm kar chehre utton chak parda
Tere pind wali nehar bada kardi aa kehar
Khaure kadde kehda vair mainu tang karke

Nang te malang taan
Main pehlan ton hi aan
Ho gaya berang ajj sang karke

Mainu kar gaye faqeer
Tere nazran de teer
Mera dil gaye cheer
Peed seh lain de,

Dass ki kara tere te maraan
Kehan ton dara keh len de
Mere jazbaat chhede
Ikko gall kehnde jehde
Bas tere nehde tehde reh len de

Click here for more Latest Punjabi Songs

Click to Search Lyricstar on Google

Keh Len De

Lyrics in Punjabi



ਦੱਸ ਕਿ ਕਰਾਂ ਤੇਰੇ ਤੇ ਮਰਾਂ
ਕਹਿਣ ਤੋਂ ਡਰਾਂ ਕਹਿ ਲੈਣ ਦੇ
ਮੇਰੇ ਜਜਬਾਤ ਛੇੜੇ
ਇੱਕੋ ਗੱਲ ਕਹਿੰਦੇ ਜਿਹੜੇ
ਬੱਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ

ਲੱਭ ਕੇ ਬਹਾਨੇ ਜਾਨੇ
ਜੋੜ ਕੋਈ ਯਾਰਾਨੇ ਜਾਨੇ
ਘੜੀ ਬਿੰਦ ਤੇਰੇ ਵੇਹੜੇ
ਬਹਿ ਲੈਣ ਦੇ

ਮੈਨੂੰ ਤਾਂ ਨਾ ਰੋਕ
ਮੈਂ ਤਾਂ ਪਹਿਲਾਂ ਹੀ ਡਰਪੋਕ
ਮੇਰਾ ਹੌਂਸਲਾ ਨਾ ਸੋਖ
ਇਹਨੂੰ ਵਹਿ ਲੈਣ ਦੇ

ਦਿਲ ਵਿਚ ਹੋੜ ਲੱਗੀ
ਤੋੜ ਲੱਗੀ ਥੋੜ ਲੱਗੀ
ਲੋੜ ਲੱਗੀ ਯਾਰ ਨੂੰ ਏ ਤੇਰੀ ਦੀਦ ਦੀ

ਕਿਹੜਾ ਕੰਜਰ ਤਰੀਕ ਵੇਖੇ
ਮਹੀਨਾ ਦੇਖੇ ਵੀਕ ਦੇਖੇ
ਕਰਕੇ ਉਡੀਕ ਦੇਖੇ ਆਉਂਦੀ ਈਦ ਦੀ

ਮੋਹਬੱਤਾਂ ਨੇ ਗੁੜੀਆਂ
ਲੈਕੇ ਆਊਂ ਚੂੜੀਆਂ
ਪਾਈ ਨਾ ਤਿਉੜੀਆਂ ਤੂੰ ਖੈ ਲੈਣ ਦੇ

ਦੱਸ ਕਿ ਕਰਾਂ ਤੇਰੇ ਤੇ ਮਰਾਂ
ਕਹਿਣ ਤੋਂ ਡਰਾਂ ਕਹਿ ਲੈਣ ਦੇ
ਮੇਰੇ ਜਜਬਾਤ ਛੇੜੇ
ਇੱਕੋ ਗੱਲ ਕਹਿੰਦੇ ਜਿਹੜੇ
ਬੱਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ

ਪੈਰ ਲੱਤਾਂ ਪੱਟ
ਲੱਕ ਹਿੱਕ ਧੌਣ ਵੀਣੀਆਂ
ਤੇਰੀਆਂ ਅਦਾਵਾਂ
ਸਾਰੀਆਂ ਨੇ ਖੂਨ ਪੀਣੀਆਂ

ਰਾਹਾਂ ਵਿਚ ਸਾਹਾਂ ਵਿਚ
ਤੇਰੀਆਂ ਨਿਗਾਹਾਂ ਵਿਚ
ਇਸ਼ਕ ਤੋਂ ਹੀਣੀਆਂ ਨੀ
ਜ਼ਿੰਦਗੀਆਂ ਜੀਣੀਆਂ



ਗੱਲਾਂ ਥੋੜੀ ਬੁੱਲ ਨੱਕ
ਜ਼ੁਲਫ਼ਾਂ ਮੱਥਾ ਤੇ ਨੱਕ
ਆਸ਼ਿਕ ਦਾ ਦਿਲ ਧੱਕ ਧੱਕ ਕਰਦਾ

ਸੂਰਤ ਬਾਖੂਬ ਖੂਬਸੂਰਤ ਤੇਰੀ
ਰਹਿਮ ਕਰ ਚੇਹਰੇ ਉੱਤੋਂ ਚੱਕ ਪਰਦਾ
ਤੇਰੇ ਪਿੰਡ ਵਾਲੀ ਨਹਿਰ ਬੜਾ ਕਰਦੀ ਏ ਕਹਿਰ
ਖੌਰੇ ਕੱਢੇ ਕਿਹੜਾ ਵੈਰ ਮੈਨੂੰ ਤੰਗ ਕਰਕੇ

ਨੰਗ ਤੇ ਮਲੰਗ ਤਾਂ
ਮੈਂ ਪਹਿਲਾਂ ਤੋਂ ਹੀ ਸੀ
ਹੋ ਗਿਆ ਬੇਰੰਗ ਅੱਜ ਸੰਗ ਕਰਕੇ

ਮੈਨੂੰ ਕਰ ਗਏ ਫ਼ਕੀਰ
ਤੇਰੇ ਨਜ਼ਰਾਂ ਦੇ ਤੀਰ
ਮੇਰਾ ਦਿਲ ਗਏ ਚੀਰ
ਪੀੜ੍ਹ ਸਹਿ ਲੈਣ ਦੇ

ਦੱਸ ਕਿ ਕਰਾਂ ਤੇਰੇ ਤੇ ਮਰਾਂ
ਕਹਿਣ ਤੋਂ ਡਰਾਂ ਕਹਿ ਲੈਣ ਦੇ
ਮੇਰੇ ਜਜਬਾਤ ਛੇੜੇ
ਇੱਕੋ ਗੱਲ ਕਹਿੰਦੇ ਜਿਹੜੇ
ਬੱਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ




 

 Keh Len De Video Song

Dass ki kara tere te maraan Kehan ton dara keh len de

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 14 times, 1 visits today)

Leave a Reply

Your email address will not be published. Required fields are marked *

error: Content is protected !!