Ki Kara Tere Kaale Kaale Mole Nu

Here you find the full and original lyrics of ‘Ki Kara Tere Kaale Kaale Mole Nu’ in English and Punjabi and video song on youtube.




Song – Mole

Album – Ik C Pagal

Lyrics, Music & Singer – Babbu Maan

ਕੀ ਕਰਾਂ ਤੇਰੇ ਕਾਲੇ ਕਾਲੇ ਮੋਲ ਨੂੰ

MOLE

Lyrics in English



Ki Kara Ki Kara, Ki Kara Ki Kara
Tere Kaale Kaale Mole Nu
Ki Kara Ki Kara
Tere Kaale Kaale Mole Nu
Jad Gaur Naal Vekha Main Adiye
Touch Karde Meri Soul Nu

Ki Kara Ki Kara
Tere Kaale Kaale Mole Nu
Ki Kara Ki Kara
Tere Kaale Kaale Mole Nu
Ni Tere Kaale Kaale Mole Nu
Haye, Haye

Suhi Saurkh Saver Jahi
Tu Sahir De Sher Jahi
Suhi Saurkh Saver Jahi
Tu Sahir De Sher Jahi
Manto Di Kahaani Ae
Mere Tasuvar De Rani Ae

Ki Kara Ki Kara
Chandre Je Dil AnnBhol Nu
Ki Kara Ki Kara
Tere Kaale Kaale Mole Nu
Ni Tere Kaale Kaale Mole Nu

Teri Ankh Dore Wali Ae
Tere Har Ada Matwali Ae
Teri Ankh Dore Wali Ae
Tere Har Ada Matwali Ae
Latt Kala Da Main Kal Te
Meri Ankh Wali Kaali Ae
Likh Lewa Haye Likh Lewa
Sinne Te Har Ek Bol Nu

Ki Kara Ki Kara
Tere Kaale Kaale Mole Nu
Ki Kara Ki Kara
Tere Kaale Kaale Mole Nu
Ni Tere Kaale Kaale Mole Nu

Tere Sir Aag Da Taaj Hai
Meinu Shabda Te Naaz Hai
Teri Sadiyo Lambi Parwaaz Hai
Tere Kadma Tak Awaz Hai
Tod La, Haye Tod La
Todd La Tod La
Chahdi Te Latki Gol Nu

Ki Kara Ki Kara
Tere Kaale Kaale Mole Nu
Ho Ki Kara Ki Kara
Tere Kaale Kaale Mole Nu
Jad Gaur Naal Vekha Main Adiye
Touch Karde Meri Soul Nu
Ki Kara Ki Kara Ki Kara
Tere Kaale Kaale Mole Nu

Click here for more Latest Punjabi Songs

Click to Search Lyricstar on Google

MOLE

Lyrics in Punjabi



ਕੀ ਕਰਾਂ ਕੀ ਕਰਾਂ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਜੱਦ ਗੌਉ ਨਾਲ ਦੇਖਾਂ ਮੈਂ ਅੜ੍ਹੀਏ
ਟਚ ਕਰਦਾ ਮੇਰੀ ਸੌਲ ਨੂੰ

ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਨੀ ਤੇਰੇ ਕਾਲੇ ਕਾਲੇ ਮੋਲ ਨੂੰ

ਸੂਹੀ ਸੁਰਖ਼ ਸਵੇਰ ਜਿਹੀ
ਤੂੰ ਸਾਹਿਰ ਦੇ ਸ਼ੇਰ ਜਿਹੀ
ਸੂਹੀ ਸੁਰਖ਼ ਸੇਵਰ ਜਿਹੀ
ਤੂੰ ਸਾਹਿਰ ਦੇ ਸ਼ੇਰ ਜਿਹੀ
ਮੰਟੋ ਦੀ ਕਹਾਣੀ ਏ
ਮੇਰੇ ਤਾਸੁਵਰ ਦੀ ਰਾਣੀ ਏ

ਕੀ ਕਰਾਂ ਕੀ ਕਰਾਂ
ਚੰਦਰੇ ਜੇ ਦਿਲ ਅਣਭੋਲ ਨੂੰ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਨੀ ਤੇਰੇ ਕਾਲੇ ਕਾਲੇ ਮੋਲ ਨੂੰ

ਤੇਰੀ ਅੱਖ ਡੋਰੇ ਵਾਲੀ ਏ
ਤੇਰੀ ਹਰ ਅਦਾ ਮਤਵਾਲੀ ਏ
ਤੇਰੀ ਅੱਖ ਡੋਰੇ ਵਾਲੀ ਏ
ਤੇਰੀ ਹਰ ਅਦਾ ਮਤਵਾਲੀ ਏ
ਲਾਤਾਂ ਕਾਲਾ ਦਾ ਮੈਂ ਕਲ ਤੇ
ਮੇਰੀ ਅੱਖ ਵਾਲੀ ਕਾਲੀ ਏ
ਲਿੱਖ ਲਵਾਂ ਹਾਏ ਲਿੱਖ ਲਵਾਂ
ਸਿੱਨੇ ਨੇ ਹਰ ਇੱਕ ਬੋਲ ਨੂੰ



ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਨੀ ਤੇਰੇ ਕਾਲੇ ਕਾਲੇ ਮੋਲ ਨੂੰ

ਤੇਰੇ ਸਿੱਰ ਅੱਗ ਦਾ ਤਾਜ ਹੈ
ਮੈਨੂੰ ਸ਼ਬਦਾਂ ਤੇ ਨਾਜ ਹੈ
ਤੇਰੀ ਸਦੀਓਂ ਲੰਬੀ ਪਰਵਾਜ਼ ਏ
ਤੇਰੇ ਕਦਮਾਂ ਤੱਕ ਅਵਾਜ਼ ਹੈ
ਤੋੜ ਲਾਂ ਹਾਏ ਤੋੜ ਲਾਂ
ਤੋੜ ਲਾਂ ਤੋੜ ਲਾਂ
ਚਾੜ੍ਹੀ ਤੇ ਲਟਕੀ ਗੋਲ਼ ਨੂੰ

ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਹੋ ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ
ਜੱਦ ਗੌਉ ਨਾਲ ਦੇਖਾਂ ਮੈਂ ਅੜ੍ਹੀਏ
ਟਚ ਕਰਦਾ ਮੇਰੀ ਸੌਲ ਨੂੰ
ਕੀ ਕਰਾਂ ਕੀ ਕਰਾਂ
ਤੇਰੇ ਕਾਲੇ ਕਾਲੇ ਮੋਲ ਨੂੰ




 

 Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 19 times, 1 visits today)

Leave a Reply

Your email address will not be published. Required fields are marked *

error: Content is protected !!