Koonj Babbu Maan

Here you find the full and original lyrics of ‘Koonj’ in English and Punjabi and video song on youtube.




Song – Koonj

Lyrics, Music & Singer – Babbu Maan

ਕੂੰਜ

Koonj

Lyrics in English



Kithe Challi Ae Koonje Ni
Izzataan Nu Laake Khoonje Ni
Teri Kede Route Di Tayaari Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Teri Ankh Na Ek Tha, Hatke Ni
Jinvein Jungle Ch Kabootar, Matke Ni
Kayi Chobar Psycho Ho Gaye Ne
Tera Naa Ratt Ratt Ke Ni

Sobar Na Chaal Chalitar Ni
Koyi Luh Taan Vishwamitar Ni
Sobar Na Chaal Chalitar Ni
Koyi Luh Taan Vishwamitar Ni
Ek Menaka Ahankaari Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

No Tesla No Frida
Munda Kohinoor Oh Baby Sadda
Time To Checkout Da Da Da
I Am Shaking Note Na-Da Na-Da

Kade Paris Kade Peuta
Meri Naal Meri Mehbuba
I Am Shaking Note Na-Da Na-Da
Time To Checkout Oh Girl Da Da Da
Time To Checkout Oh Girl Da Da Da
Time To Checkout Oh Girl Da Da Da

Teri Pencil Heel Kudey
Kare Dayna Wangu Feel Kude
Udd Udd Kare Shikaar Billo
Bane Ambraan Layi Tu Cheel Kudey

Aah Tere Funkaare Ni
Kayi Vali Pattan Taare Ni
Aah Teri Funkaare Ni
Kai Vaili Pattan Taare Ni
Main Kya Teri Full var aadi Ae

Ni Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Jad Joban Moore, Haaregi
Uth Uth Ke Takkran, Maaregi
Apni Bewafai Da Kithe Das Mul Taaregi

Tainu Takkruga Maan Kudey
Hoyu Taithon Bada Shaitaan Kudey
Tainu Takkruga Maan Kudey
Hoyu Taithon Bada Shaitaan Kudey
Jine Chup Naal Duniya Chari Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Click here for more Latest Punjabi Songs

Click to Search Lyricstar on Google

Koonj

Lyrics in Punjabi



ਕਿੱਥੇ ਚਲੀ ਏ ਕੂੰਜੇ ਨੀ
ਇੱਜਤਾਂ ਨੀ ਲਾਕੇ ਖੂੰਜੇ ਨੀ
ਤੇਰੀ ਕਿਹੜੇ ਰੂਟ ਦੀ ਤਿਆਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ

ਤੇਰੀ ਅੱਖ ਨਾ ਇੱਕ ਥਾਂ ਹਟਕੇ ਨੀ
ਜਿਵੇਂ ਜੰਗਲੀ ਕਬੂਤਰ ਮਟਕੇ ਨੀ
ਕਈ ਜੋਬਨ psycho ਹੋ ਗਏ ਨੇ
ਤੇਰਾ ਨਾ ਰੱਟ ਰੱਟ ਕੇ ਨੀ

ਸੋਬਰ ਨਾ ਚਾਲ ਚਲਿੱਤਰ ਨੀ
ਕੋਈ ਲੂਹ ਤਾ ਵਿਸ਼ਵਾਮਿੱਤਰ ਨੀ
ਸੋਬਰ ਨਾ ਚਾਲ ਚਲਿੱਤਰ ਨੀ
ਕੋਈ ਲੂਹ ਤਾ ਵਿਸ਼ਵਾਮਿੱਤਰ ਨੀ
ਇਕ ਮੇਨਕਾ ਹੰਕਾਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ

No Tesla No Frida
ਮੁੰਡਾ ਕੋਹਿਨੂਰ ਓ ਬੇਬੀ ਸੱਦਾ
Time To Checkout Da Da Da
I Am Shaking Note Na-Da Na-Da

ਕਦੇ ਪੈਰਿਸ ਕਦੇ ਪਉਂਟਾ
ਮੇਰੇ ਨਾਲ ਮੇਰੀ ਮਹਿਬੂਬਾ
I Am Shaking Note Na-Da Na-Da
Time To Checkout Oh Girl Da Da Da
Time To Checkout Oh Girl Da Da Da
Time To Checkout Oh Girl Da Da Da

ਤੇਰੀ ਪੈਨਸਿਲ ਹੀਲ ਕੁੜੇ
ਕਰੇ ਡਾਇਨਾ ਵਾਂਗੂ ਫੀਲ ਕੁੜੇ
ਉੱਡ ਉੱਡ ਕੇ ਕਰੇ ਸ਼ਿਕਾਰ ਬਿੱਲੋ
ਬਣ ਅੰਬਰਾਂ ਲਈ ਤੂੰ ਚੀਲ ਕੁੜੇ

ਆਹ ਤੇਰੇ ਫੁੰਕਾਰੇ ਨੀ
ਕਈ ਵੈਲੀ ਪੱਤਣ ਤਾਰੇ ਨੀ
ਆਹ ਤੇਰੇ ਫੁੰਕਾਰੇ ਨੀ
ਕਈ ਵੈਲੀ ਪੱਤਣ ਤਾਰੇ ਨੀ
ਮੈਂ ਕਿਹਾ ਤੇਰੀ ਫੁਲ ਵਰਆਢੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ

ਜੱਦ ਜੋਬਨ ਮੂਰੇ ਹਾਰੇਂਗੀ
ਉੱਠ ਉੱਠ ਕੇ ਟੱਕਰਾਂ ਮਾਰੇਂਗੀ
ਆਪਣੀ ਬੇਵਫ਼ਾਈ ਦਾ ਕਿੱਥੇ ਦਸ ਮੁੱਲ ਤਾਰੇਂਗੀ

ਤੈਨੂੰ ਟੈਕਰੂਂਗਾ ਮਾਨ ਕੁੜੇ
ਹੋਊ ਤੈਥੋਂ ਬੜਾ ਸ਼ੈਤਾਨ ਕੁੜੇ
ਤੈਨੂੰ ਟੈਕਰੂਂਗਾ ਮਾਨ ਕੁੜੇ
ਹੋਊ ਤੈਥੋਂ ਬੜਾ ਸ਼ੈਤਾਨ ਕੁੜੇ
ਜਿਨ੍ਹੇ ਚੁੱਪ ਨਾਲ ਦੁਨੀਆਂ ਚਾਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦਸ ਦੇ ਕੀਹਦੀ ਵਾਰੀ ਏ




 

Koonj Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 20 times, 1 visits today)

Leave a Reply

Your email address will not be published. Required fields are marked *

error: Content is protected !!