Mere dil vich tera ghar hove Babbu Maan

Here you find the full and original lyrics of ‘Mere dil vich tera ghar hove’ in English and Punjabi and video song on youtube.




Babbu Maan

Song – Mere dil vich tera ghar hove

Album – Pyaas

Lyricist, Singer, Music director – Babbu Maan

 

ਗੀਤ – ਮੇਰੇ ਦਿਲ ਵਿਚ ਤੇਰਾ ਘਰ ਹੋਵੇੇ

ਗੀਤਕਾਰ, ਗਾਇਕ, ਸੰਗੀਤ – ਬੱਬੂ ਮਾਨ

Mere Dil Vich

Lyrics in English



Mere dil vich tera ghar hove
kade aya kar kade jaya kar

mere dil vich tera kar hove
kade aya kar kade jaya kar

kade sadi vi behke suneya kar
kade sadi vi behke suneya kar
kade apni vi sunaya kar

mere dil vich tera ghar hove
kade aya kar kade jaya kar

meh badli haanh jo bhattak gayi
meh badli haanh jo bhattak gayi
jind suhli othe lathak gayi
meh aunamari tharti haanh
meh aunamari tharti haanh
tu sawan ban barjaya kar
mere dil vich tera ghar hove
kade aya kar kade jaya kar

na hor leh imteha mera
akhan’ch lekhda naa tera
jethe kadam othe hath dharda
tenu palka di sha karda
meh sohja hick te sir tarh ke
meh sohja hick te sir tarh ke
tu supna banke aya kar
mere dil vich tera ghar hove
kade aya kar kade jaya kar

meh janam janam di pyaas haanh
meh janam janam di pyaas haanh
ik turhdi ferdi tash haanh
Maan rooh tere naal la betha
Maan rooh tere naal la betha
tu ehne na ghabraya kar
mere dil vich tera ghar hove
kade aya kar kade jaya kar

 

Mere Dil Vich

Lyrics in Punjabi



ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਕਡੇ ਸਾਦੀ ਵੀ ਬਹਿ ਕੇ ਸੁਣਿਆ ਕਰ
ਕਡੇ ਸਾਦੀ ਵੀ ਬਹਿ ਕੇ ਸੁਣਿਆ ਕਰ
ਕੇਡੇ ਅਪਣੀ ਵੀ ਸੁਣਿਆ ਕਰ
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੈਂ ਬਦਲੀ ਹਾਂ ਜੋ ਭਟਕ ਗਈ
ਮੈਂ ਬਦਲੀ ਹਾਂ ਜੋ ਭਟਕ ਗਈ
ਜਿੰਦ ਸੁਹਲੀ ਉੱਤੇ ਲੱਟਕ ਗਈ
ਮੈਂ ਆਉਣਾ ਮਾਰੀ ਧਰਤੀ ਹਾਂ
ਮੈਂ ਆਉਣਾ ਮਾਰੀ ਧਰਤੀ ਹਾਂ
ਤੂੰ ਸਾਵਣ ਬਣ ਵਰਜਾਇਆ ਕਰ
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਨਾ ਹੋਰ ਲਹਿ ਇਮਤਿਹਾਂ ਮੇਰਾ
ਅਖਾਂ ਚ ਲਿੱਖਦਾ ਨਾ ਤੇਰਾ
ਜਿੱਥੇ ਕਦਮ ਰੱਖ ਓੱਥੇ ਹੱਥ ਧਰਦਾ
ਤੈਨੂੰ ਪਾਲਕਾ ਦੀ ਛਾਂ ਕਰਦਾ
ਮੈਂ ਸੌਂਜਾ ਹਿੱਕ ਤੇ ਸਿਰ ਧਰਕੇ
ਮੈਂ ਸੌਂਜਾ ਹਿੱਕ ਤੇ ਸਿਰ ਧਰਕੇ
ਤੂੰ ਸੁਪਣਾ ਬਣਕੇ ਆਇਆ ਕਰ
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੈਂ ਜਨਮ ਜਨਮ ਦੀ ਪਿਆਸ ਹਾਂ
ਮੈਂ ਜਨਮ ਜਨਮ ਦੀ ਪਿਆਸ ਹਾਂ
ਇੱਕ ਤੁਰਦੀ ਫਿਰਦੀ ਤਾਸ਼ ਹਾਂ
ਮਾਨ ਰੂਹ ਤੇਰੇ ਨਾਲ ਲਾ ਬੈਠਾ
ਮਾਨ ਰੂਹ ਤੇਰੇ ਨਾਲ ਲਾ ਬੈਠਾ
ਤੂੰ ਐਵੇਂ ਨਾ ਘਬਰਾਇਆ ਕਰ
ਮੇਰੇ ਦਿਲ ਵਿਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ




Mere Dil Vich Official Video

Every step has to be taken to make this article error-free, please contact us if you find any mistake.

Follow Babbu Maan on youtube

Thanks for reading the article. Keep visiting lyricstar.in

 

(Visited 96 times, 1 visits today)

Leave a Reply

Your email address will not be published. Required fields are marked *

error: Content is protected !!