Mittran Di Chattri Babbu Maan

Here you find the full and original lyrics of Mittran di Chhatri in English and Punjabi and video song on youtube.
Babbu Maan

Song – Mittran di Chattri

Album – Pyaas

Lyricist, Singer, Music director – Babbu Maan

ਗੀਤ-ਮਿੱਤਰਾਂ ਦੀ ਛੱਤਰੀ
ਗੀਤਕਾਰ, ਗਾਇਕ, ਸੰੰਗੀਤ – ਬੱਬੂ ਮਾਨ

Mittran di Chattri

Lyrics in EnglishMittran di chhatri ton ud gayee
Ambaraan te launi e udaariyaan
Phul koi vilayat wala lai gayaa
Putt da main reh gaya kyariyaan
Mittran di chhatri ton ud gayee
Ambaraan te launi e udaariyan
Ni pakkiye kabutariye

Kande rakhi karde reh gaye
haye bhore nazara lai gaye
London to aye vapari
nath pa sone di lai gaye
Pata nahi crazy kyon vilayat layee
Sariyaan punjab ch kawariyaan
Mittran di chhatri ton ud gayee
Ambaraan te launi e udaariyan
Ni pakkiye kabutariye

Saddi hik utte sapp littde
ni jad turdee hulara khake
Hunn bangi badi valataan
ni tu belly button pawa ke
Mittran da gadda aj bhul gayi
Kare limozine vich tu sawariyaan
Mittran di chhatri ton ud gayee
Ambaraan te launi e udaariyan
Ni pakkiye kabutariye.

Sondi si toot di chaaven
ni tu path da sahrahna laa kay
Kaaton bhul gayi din purane
ni billo kachiya ambiyaan kha ke
Langda galich jadon Maan si
Rakhdi si kholke tu bariya
Mittran di chhatri ton ud gayee
Ambaraan te launi e udaariyaan
Phul koi vilayat wala lai gayaa
Putt da main reh gaya kyariyaan
Mittran di chattri to ho o oh
Ni pakiye kabootariye

 

Click for more songs of Babbu Maan

Mittran di Chhatri

Lyrics in Punjabiਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਫੁੱਲ ਕੋਈ ਵਲ਼ੈਤ ਵਾਲਾ ਲ਼ੈ ਗਿਆ
ਪੁੱਟਦਾ ਮੇਂ ਰਹਿ ਗਿਆ ਕਿਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਨੀ ਪੱਕੀਏ ਕਬੂਤਰੀਏ
ਕੰਡੇ ਰਾਖੀ ਕਰਦੇ ਰਹਿ ਗਏ
ਹਾਏ ਭੌਰੇ ਨਜ਼ਾਰਾ ਲੈ ਗਏ
ਲੰਡਨ ਤੋਂ ਆਏ ਵਪਾਰੀ
ਨੱਥ ਪਾ ਸੋਨੇ ਦੀ ਲ਼ੈ ਗਏ
ਪੱਤਾ ਨਹੀ ਕਰੇਜ਼ੀ ਕਿਓੁਂ ਵਲ਼ੈਤ ਲਈ
ਸਾਰੀਆਂ ਪੰਜਾਬ ਚ ਕਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਫੁੱਲ ਕੋਈ ਵਲ਼ੈਤ ਵਾਲਾ ਲ਼ੈ ਗਿਆ
ਪੁੱਟਦਾ ਮੇਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ
ਸਾਡੀ ਹਿੱਕ ਉੱਤੇ ਸੱਪ ਲਿੱਟਦੇ
ਨੀ ਜੱਦ ਤੁਰਦੀ ਹੁਲਾਰਾ ਖਾਕੇ
ਹੁਣ ਬਣਗੀ ਬੜੀ ਵਲੈਤਣ
ਨੀਂ ਤੂੰ ਬੈਲੀ ਬਟਨ ਪਵਾ ਕੇ
ਮਿਤਰਾਂ ਦਾ ਗੱਡਾ ਅੱਜ ਭੂੱਲ ਗਈ
ਕਰੇ ਲਿਮੋਜਿਨ ਵਿੱਚ ਤੂੰ ਸਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਫੁੱਲ ਕੋਈ ਵਲ਼ੈਤ ਵਾਲਾ ਲ਼ੈ ਗਿਆ
ਪੁੱਟਦਾ ਮੇਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ
ਸੌਂਦੀ ਸੀ ਤੂਤ ਦੀ ਛਾਵੇਂ
ਨੀਂ ਤੂੰ ਪੱਟਤਾ ਸਰਾਣਾਂ ਲਾ ਕੇ
ਕਾਤੋਂ ਭੁੱਲ ਗਈ ਦਿਨ ਪੁਰਣੇ
ਨੀ ਬਿੱਲੋ ਕਚੀਆ ਅੰਬੀਆਂ ਖਾ ਕੇ
ਲੰਗਦਾ ਗਲੀ ਚੋਂ ਜਾਦੋਂ ਮਾਨ ਸੀ
ਰੱਖਦੀ ਸੀ ਖੋਲਕੇ ਤੂੰ ਬਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਫੁੱਲ ਕੋਈ ਵਲ਼ੈਤ ਵਾਲਾ ਲ਼ੈ ਗਿਆ
ਪੁੱਟਦਾ ਮੇਂ ਰਹਿ ਗਿਆ ਕਿਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਹੋ ਹੋ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ
ਅੰਬਰਾਂ ਤੇ ਲਾਉਨੀ ਏ ਉਡਾਰੀਆਂ
ਫੁੱਲ ਕੋਈ ਵਲ਼ੈਤ ਵਾਲਾ ਲ਼ੈ ਗਿਆ
ਪੁੱਟਦਾ ਮੇਂ ਰਹਿ ਗਿਆ ਕਿਆਰੀਆਂ
ਨੀ ਪੱਕੀਏ ਕਬੂਤਰੀਏ
 Mittan Di Chattri Video

Every step has to be taken to make this article error-free, please contact us if you find any mistake.

Follow Babbu Maan on youtube

Thanks for reading the article. Keep visiting lyricstar.in

 

(Visited 316 times, 1 visits today)

Leave a Reply

Your email address will not be published. Required fields are marked *

error: Content is protected !!