Nehu Da Vyah Wedding Song

Here you find the full and original lyrics of ‘Nehu Da Vyah (Neha Weds Rohanpreet)’ in English and Punjabi and video song on youtube.




Song – Nehu Da Vyah (Neha Weds Rohanpreet)

Lyrics – Neha Kakkar

Music – Rajat Nagpal

Singer – Neha Kakkar & Rohanpreet Singh

Cast – Neha Kakkar & Rohanpreet Singh

ਨੇਹੁ ਦਾ ਵਿਆਹ

Nehu Da Vyah

Lyrics in English



Saari Saari Raat Mere Supne Ch Aunda Ae
Enni Cute Laga Roz Milan Nu Aunda Ae
Saari Saari Raat Mere Supne Ch Aunda Ae
Enni Cute Laga Roj Milan Nu Aunda Ae

Mere Kol Aake Gallan Nu Touch Kare
Mere Kol Aake Gallan Nu Touch Kare
Kehnda Tu Hi Chahidi Mainu

Main Taan Vyah Karvauna Tere Naal Ae
Zindagi Da Guzara Tere Naal Ae
Main Taan Viyah Karvauna Tere Naal Ae
Zindagi Da Guzara Tere Naal Ae

Accha Sunn!

Agli Vaari Aawanga Te Mummy Ji Nu Lai awanga
Cute Ji Bahu Da Introduction Karawa anga

Haan Sacchi!

Agli Baari Aawanga Te Mummy Ji Nu Lawanga
Cute Ji Bahu Da Introduction Karawan
Kehnda Sabar Ni Hunda Honeymoon Te Jaana
Sabar Ni Hunda Honeymoon Te Jaana
Das Kithe Laike Challa Meri Doll Nu

Main Taan Vyah Karvauna Tere Naal Ae
Zindagi Da Guzara Tere Naal Ae
Main Taan Viah Karvauna Tere Naal Ae
Zindagi Da Guzara Tere Naal Ae

Kehnda Shopping Te Chal
Phir Dinner Karange Kittey Bahar
Ek Ni Do Ni Laike Dena Tainu
Laike Dunga Lehnge Hazaar

Oh Jaan Meri Zara Smile Dikha
Teri Smile Enni Lagdi Kamaal Ae

Main Taan Viah Karvauna Tere Naal Ae
Zindagi Da Guzara Tere Naal Ae
Main Taan Vyah Karvauna Tere Naal Ae
Zindagi Da Guzara Tere Naal Ae

Click here for more Latest Punjabi Songs

Click to Search Lyricstar on Google

Nehu Da Vyah

Lyrics in Punjabi



ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਆਉਂਦਾ ਏ
ਇੰਨੀ cute ਲਗਾਂ ਰੋਜ਼ ਮਿਲਣ ਨੂੰ ਆਉਂਦਾ ਏ
ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਆਉਂਦਾ ਏ
ਇੰਨੀ cute ਲਗਾਂ ਰੋਜ਼ ਮਿਲਣ ਨੂੰ ਆਉਂਦਾ ਏ

ਮੇਰੇ ਕੋਲ ਆਕੇ ਗੱਲਾਂ ਨੂੰ touch ਕਰੇ
ਮੇਰੇ ਕੋਲ ਆਕੇ ਗੱਲਾਂ ਨੂੰ touch ਕਰੇ
ਕਹਿੰਦਾ ਤੂੰ ਹੀ ਚਾਹੀਦੀ ਆ ਮੈਨੂੰ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਅੱਛਾ ਸੁਣ

ਅਗਲੀ ਵਾਰੀ ਆਵਾਂਗਾ ਤਾਂ ਮੰਮੀ ਜੀ ਨੂੰ ਲਾਇ ਆਵਾਂਗਾ
cute ਜੀ ਬਹੁ ਦਾ introduction ਕਰਵਾਵਾਂਗਾ

ਹਾਂ ਸਚੀ

ਅਗਲੀ ਵਾਰੀ ਆਵਾਂਗਾ ਤਾਂ ਮੰਮੀ ਜੀ ਨੂੰ ਲਾਇ ਆਵਾਂਗਾ
cute ਜੀ ਬਹੁ ਦਾ introduction ਕਰਵਾਵਾਂਗਾ
ਕਹਿੰਦਾ ਸਬਰ ਨੀ ਹੁੰਦਾ ਹਨੀਮੂਨ ਤੇ ਜਾਣਾ
ਸਬਰ ਨੀ ਹੁੰਦਾ ਹਨੀਮੂਨ ਤੇ ਜਾਣਾ
ਦੱਸ ਕਿਥੇ ਲੈ ਕੇ ਚੱਲਾ ਮੇਰੀ ਡੌਲ ਨੂੰ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਕਹਿੰਦਾ shopping ਤੇ ਚਲ
ਫਿਰ ਡਿਨਰ ਕਰਾਂਗੇ ਕਿਥੇ ਬਾਹਰ
ਇਕ ਨੀ ਦੋ ਨੀ ਲੈਕੇ ਦੇਣਾ ਤੈਨੂੰ
ਲੈਕੇ ਦੂੰਗਾ ਲਹਿੰਗੇ ਹਾਜ਼ਰ

ਉਹ ਜਾਨ ਮੇਰੀ ਜਰਾ smile ਦਿਖਾ
ਤੇਰੀ smile ਇੰਨੀ ਲੱਗਦੀ ਕਮਾਲ ਏ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ




 

 Nehu Da Vyah Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 13 times, 1 visits today)

Leave a Reply

Your email address will not be published. Required fields are marked *

error: Content is protected !!