Pakki kanak Babbu Maan (Pyass 2005)

Here you find the full and original lyrics of ‘Pakki Kanak’ in English and Punjabi and video song on youtube.




Babbu Maan

Song – Pakki kanak

Album – Pyaas

Lyricist, Singer, Music director – Babbu Maan

Label – T Series

ਪੱਕੀ ਕੱਣਕ ਨੂੰ ਅੱਗ ਲਗ ਜਾਉਗੀ

ਗੀਤਕਾਰ, ਗਾਇਕ, ਸੰੰਗੀਤ – ਬੱਬੂ ਮਾਨ

Pakki Kanak

Lyrics in English



Pakki kannak nu aag lag jaoogi
na vattan utte nach kuriye
oh pakki kannak nu aag lag jaoogi
na vattan utte nach kuriye

aawe mundeya de phook dengi kaalje
na laat wangu mach kuriye
mach kuriye

ni pakki kanak nu aag lag jaoogi
na vattan utte nach kuriye
oh pakki kannak nu aag lag jaoogi
na vattan utte nach kuriye

ek paundi jave maat ni pahadi choti nu
kanu marh di eh thede sadi rozi roti nu
ekk paundi jave maat ni pahadi choti nu
oh kanu marh di eh thede sadi rozi roti nu

ni sade karze’ch bwal waal faseya
na hor mitti patt kuriye

ni pakki kannak nu aag lag jaoogi
na vattan utte nach kuriye
nii pakki kannak nu aag lag jaoogi
naa vattan utte nach kuriye

teri chardh di jawani tu eh gandal kachi
taazi nikli pitari vicho naag di bachi
ni teri chardh di jawani tu eh gandal kachi
oh taazi nikli pataari vicho naag di bachi

ni munde ferde neyolean de wangu
neyolean to bach kuriye

oh pakki kannak nu aag lag jaoogi
na vattan utte nach kuriye
oh pakki kannak nu aag lag jaoogi
na vattan utte nach kuriye

je tu launi eh uhdhari laleh asman te
jee tu suth na e jaal sutt BABBU MAAN te
jje tu launi eh uhdhari laleh asman te
oh je tu suth na eh jaal suth Babbu Maan te

kehnde ambara’ch udhdi kabootari
utaar lehnda jatt kuriye

oh pakki kannak nu aag lag jaoogi
na vattan utte nach kuriye
pakki kannak nu aag lag jaoogi
na vattan utte nach kuriye

aawe mundeya de phook dengi kalje
na lath wangu mach kuriye
mach kuriye

ni pakki kannak nu aag lag jaoogi
na vattan utte nach kuriye
oh pakki kannak nu aag lag jaoogi
na vattan utte nach kuriye

 

Click for more songs of Babbu Maan

Pakki Kanak

Lyrics in Punjabi



ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਐਵੇਂ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਨਾ ਲਾਟ ਵਾਂਗੂ ਮੱਚ ਕੁੜੀਏ
ਮੱਚ ਕੁੜੀਏ
ਨੀ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਇੱਕ ਪਾਂਉਦੀ ਜਾਵੇ ਮਾਤ ਨੀ ਪਹਾੜੀ ਚੋਟੀ ਨੂੰ
ਕਾਨੂੰ ਮਾਰ ਦੀ ਇਹ ਥੋਡੀ ਸਾਡੀ ਰੋਜ਼ੀ ਰੋਟੀ ਨੂੰ
ਇੱਕ ਪਾਂਉਦੀ ਜਾਵੇ ਮਾਤ ਨੀ ਪਹਾੜੀ ਚੋਟੀ ਨੂੰ
ਕਾਨੂੰ ਮਾਰ ਦੀ ਇਹ ਥੋਡੀ ਸਾਡੀ ਰੋਜ਼ੀ ਰੋਟੀ ਨੂੰ
ਨੀ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਨੀ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਨੀ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਤੇਰੀ ਚੱੜਦੀ ਜਵਾਨੀ ਤੂੂੰ ਏ ਗੰਦਲ ਕੱਚੀ
ਤਾਜ਼ੀ ਨਿਕਲੀ ਪਟਾਰੀ ਵਿੱਚੋ ਨਾਗ ਦੀ ਬਾਚੀ
ਨੀ ਤੇਰੀ ਚੱੜਦੀ ਜਵਾਨੀ ਤੂੂੰ ਏ ਗੰਦਲ ਕੱਚੀ
ਤਾਜ਼ੀ ਨਿਕਲੀ ਪਟਾਰੀ ਵਿੱਚੋ ਨਾਗ ਦੀ ਬਾਚੀ
ਨੀ ਮੁੰਡੇ ਫਿਰਦੇ ਨਿਓਲਿਆਂ ਦੇ ਵਾਂਗੂ
ਨਿਓਲਿਆਂ ਤੋਂ ਬੱਚ ਕੁੜੀਏ
ਓ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਜੇ ਤੁੂੰ ਲਾਉਨੀ ਏ ਉਡਾਰੀ ਲਾ ਲੈ ਆਸਮਾਨ ਤੇ
ਜੇ ਤੂੰ ਸੁੱਟਣਾ ਏ ਜਾਲ ਸੁੱਟ ਬੱਬੂ ਮਾਨ ਤੇ
ਜੇ ਤੁੂੰ ਲਾਉਨੀ ਏ ਉਡਾਰੀ ਲਾ ਲੈ ਆਸਮਾਨ ਤੇ
ਜੇ ਤੂੰ ਸੁੱਟਣਾ ਏ ਜਾਲ ਸੁੱਟ ਬੱਬੂ ਮਾਨ ਤੇ
ਕਹਿੰਦੇ ਅੰਬਰਾਂ ਚ ਉੱਡਦੀ ਕਬੁਤਰੀ
ਉਤਾਰ ਲਹਿੰਦਾ ਜੱਟ ਕੁੜੀਏ
ਓ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਐਵੇਂ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਨਾ ਲਾਟ ਵਾਂਗੂ ਮੱਚ ਕੁੜੀਏ
ਮੱਚ ਕੁੜੀਏ
ਨੀ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓ ਪੱਕੀ ਕੱਣਕ ਨੂੰ ਅੱਗ ਲਗ ਜਾਉਗੀ
ਨਾ ਵੱਟਾਂ ਉੱਤੇ ਨੱਚ ਕੁੜੀਏ




Official Video

Every step has to be taken to make this article error-free, please contact us if you find any mistake.

Follow Babbu Maan on youtube

Thanks for reading the article. Keep visiting lyricstar.in

 

(Visited 97 times, 1 visits today)

Leave a Reply

Your email address will not be published. Required fields are marked *

error: Content is protected !!