Pamma Jatt – Korala Maan
Here you find the full and original lyrics of ‘Pamma Jatt’ in English and Punjabi and video song on youtube.
Song – Pamma Jatt
Lyrics – Korala Maan
Music – Desi Crew
Singer – Korala Maan & Gurlez Akhtar
Cast – Isha Sharma
ਪੰਮਾ ਜੱਟ
Pamma Jatt
Lyrics in English
Desi Crew…
Ve gall gall utte adi pugauna
Lagda mansa vall da
Ho ajj di ghadi taan timepiece vi
Puchhe bina nai chalda
Ve matt khaure tainu kadd auni
Main sukhan sukh di haari
Saukhi pugni ni
Vaili jatt naal yaari
Saukhi pugni ni
Vaili jatt naal yaari
Ni saukhi pugni ni
Ho chadhi guddi teri dor kasooti
Jaana sabnu kattda
Ho kalla kehra main putt jatt da
par pair ni pichhe pattda
Ho pencha pyar da paa leya jatt ne
Ja mar ju ja maaru
Ni ankhi jatt kude
Choori naal na saadu
Ankhi jatt kude
Choori naal na saadu
Ni ankhi jatt kude
Pakki pai ju ni kacheri naal yaari
Jatt de pyar badle
Ve saak mod te jatta main tere karke
Naal naal rakh naar nu
Maithon mundi na vatai kude jaani
Jatt na vichar badle
Ve mainu haan taan tu kar ik vaari
Aukhi saukhi appe saar loon
Ho vekh ke tainu saah jeha rukda
Dil vi doona dhadke
Mann vich taan kude kakh ni jatt de
Akh te laali radke
Ho dhaud kaddi taan maa deyan puttan
Janda si sab luttda
Main tere aashikan nu
Gher gher ke kuttda
Ni tere aashikan nu
Gher gher ke kuttda
Ni tere aashikan nu
Ve bach ke rahi tu akke phirde
Chakk lain’ge tainu
Korala ae pakka tikana
Munda mana da kehnde mainu
Pamma jatt vi akkeya phirda
Kise da khopad kholu
Ni aggdi naar kude
Bina banaya bolu
Ni aggdi naar kude
Bina banaya bolu
Ni aggdi naar kude
Ve town sadde vich charcha teri
Nitt hi chaldi rehndi
Satton jehdi uchi udd’di
Aa gutt te jatt de phaindi
Ve thanedar tainu laiju phad ke
Fire ni khaida chhad’da
Ni jatt di phadki te
Dekhi laabu uthda
Ni jatt di phadki te
Dekhi laabu uthda
Ni jatt di phadki te
Click here for more Latest Punjabi Songs
Click to Search Lyricstar on Google
Pamma Jatt
Lyrics in Punjabi
ਵੇ ਗੱਲ ਗੱਲ ਉੱਤੇ ਅੜੀ ਪਗਾਉਣਾ
ਲੱਗਦਾ ਮਾਨਸਾ ਵੱਲ ਦਾ
ਹੋ ਅੱਜ ਦੀ ਘੜੀ ਤਾਂ timepiece ਵੀ
ਪੁੱਛੇ ਬਿਨਾ ਨਹੀਂ ਚਲਦਾ
ਵੇ ਮੱਤ ਖੌਰੇ ਤੈਨੂੰ ਕੱਦ ਆਉਣੀ
ਮੈਂ ਸੁਖਾਂ ਸੁਖ ਦੀ ਹਾਰੀ
ਸੌਖੀ ਪੁਗਣੀ ਨੀ
ਵੈਲੀ ਜੱਟ ਨਾਲ ਯਾਰੀ
ਸੌਖੀ ਪੁਗਣੀ ਨੀ
ਵੈਲੀ ਜੱਟ ਨਾਲ ਯਾਰੀ
ਹੋ ਚੜ੍ਹੀ ਗੁੱਡੀ ਤੇਰੀ ਡੋਰ ਕਸੂਤੀ
ਜਾਨੈ ਸਬਨੁ ਕੱਟਦਾ
ਹੋ ਕੱਲਾ ਕਿਹੜਾ ਮੈਂ ਪੁੱਟ ਜੱਟ ਦਾ
ਪਰ ਪੈਰ ਪਿੱਛੇ ਨਹੀਂ ਪੱਟਦਾ
ਹੋ ਪੇਚਾ ਪਿਆਰ ਦਾ ਪਾ ਲਿਆ ਜੱਟ ਨੇ
ਜਾਂ ਮਰਜੂ ਜਾਂ ਮਾਰੂ
ਨੀ ਅਣਖੀ ਜੱਟ ਕੁੜੇ
ਚੂੜੀ ਨਾਲ ਨਾ ਸਰੂ
ਅਣਖੀ ਜੱਟ ਕੁੜੇ
ਚੂੜੀ ਨਾਲ ਨਾ ਸਰੂ
ਪੱਕੀ ਪੈ ਜੂ ਨੀ ਕਚਹਿਰੀ ਨਾਲ ਯਾਰੀ
ਜੱਟ ਦੇ ਪਿਆਰ ਬਦਲੇ
ਵੇ ਸਾਕ ਮੋੜਤੇ ਜੱਟਾਂ ਮੈਂ ਤੇਰੇ ਕਰਕੇ
ਨਾਲ ਨਾਲ ਰੱਖ ਨਾਰ ਨੂੰ
ਮੈਥੋਂ ਮੁੰਡੀ ਨੀ ਵਟਾਈ ਕੁੜੇ ਜਾਣੀ
ਜੱਟ ਨਾ ਵਿਚਾਰ ਬਦਲੇ
ਵੇ ਮੈਨੂੰ ਹਾਂ ਤਾਂ ਤੂੰ ਕਰ ਇਕ ਵਾਰੀ
ਔਖੀ ਸੌਖੀ ਆਪੇ ਸਾਰ ਲੂੰ
ਹੋ ਵੇਖ ਕੇ ਤੈਨੂੰ ਸਾਹ ਜੇਹਾ ਰੁਕਦਾ
ਦਿਲ ਵੀ ਦੂਣਾ ਧੜਕੇ
ਮਨ ਵਿਚ ਤਾਂ ਕੁੜੇ ਕੱਖ ਨੀ ਜੱਟ ਦੇ
ਅੱਖ ਤੇ ਲਾਲੀ ਰੜਕੇ
ਹੋ ਦੌੜ ਕੱਢੀ ਤਾਂ ਮਾਂ ਦਿਆਂ ਪੁੱਤਆ
ਜਾਂਦਾ ਸੀ ਸਬ ਲੁੱਟਦਾ
ਮੈਂ ਤੇਰੇ ਆਸ਼ਿਕਾਂ ਨੂੰ
ਘੇਰ ਘੇਰ ਕੇ ਕੁੱਟਦਾ
ਮੈਂ ਤੇਰੇ ਆਸ਼ਿਕਾਂ ਨੂੰ
ਘੇਰ ਘੇਰ ਕੇ ਕੁੱਟਦਾ
ਵੇ ਬਚ ਕੇ ਰਹੀ ਤੂੰ ਅੱਕੇ ਫਿਰਦੇ
ਚੱਕ ਲੈਣਗੇ ਤੈਨੂੰ
ਕੋਰਾਲਾ ਏ ਪੱਕਾ ਟਿਕਾਣਾ
ਮੁੰਡਾ ਮਾਨਾ ਦੇ ਕਹਿੰਦੇ ਮੈਨੂੰ
ਪੰਮਾ ਜੱਟ ਵੀ ਅੱਕਿਆ ਫਿਰਦਾ
ਕਿਸੇ ਆ ਖੋਪੜ ਖੋਲੂ
ਨੀ ਅੱਗਦੀ ਨਾਰ ਕੁੜੇ
ਬਿਨਾ ਬਣਾਇਆ ਬੋਲੂੰ
ਨੀ ਅੱਗਦੀ ਨਾਰ ਕੁੜੇ
ਬਿਨਾ ਬਣਾਇਆ ਬੋਲੂੰ
ਵੇ ਟਾਊਨ ਸਾਡੇ ਵਿਚ ਚਰਚਾ ਤੇਰੀ
ਨਿੱਤ ਚਲਦੀ ਰਹਿੰਦੀ
ਸਬ ਤੋਂ ਜਿਹੜੀ ਉੱਚੀ ਉੱਡਦੀ
ਗੁੱਟ ਤੇ ਜੱਟ ਦੇ ਬਹਿੰਦੀ
ਵੇ ਥਾਣੇਦਾਰ ਤੈਨੂੰ ਫੜਕੇ
fire ਨਾ ਖਹਿੜਾ ਛੱਡਦਾ
ਨੀ ਜੱਟ ਦੀ ਫੜਕੀ ਤੇ
ਦੇਖੀ ਲਾਂਬੂ ਉਠੱਦਾ
ਨੀ ਜੱਟ ਦੀ ਫੜਕੀ ਤੇ
ਦੇਖੀ ਲਾਂਬੂ ਉਠੱਦਾ
Pamma Jatt Video Song
Every step has to be taken to make this article error-free, please contact us if you find any mistake.