Phulkari

Here you find the full and original lyrics of ‘Ho laide phulkari jatti nu Aaju milan bukkal jatta maar ke’ in English and Punjabi and video song on youtube.




Song – Phulkari

Lyrics – Karan Randhawa & Micheal

Music – Raka

Singer – Karan Randhawa & Simar Kaur

Cast – Karan Randhawa & Isha Sharma

ਹੋ ਲੈ ਤੇ ਫੁਲਕਾਰੀ ਜੱਟੀ ਨੂੰ
ਅਜੂ ਮਿਲਣ ਬੁੱਕਲ ਜੱਟਾਂ ਮਾਰ ਕੇ

Phulkari

Lyrics in English



Gold da koka ik ve
Ek banda ae joda valiyan da
Jadon tera man kitta ohdo lai di ve
Koyi masla ni jatta kaliyan da

Ve pariyan jehi naar teri ve
Rakh allhad da seena ve tu thaar ke

Ho laide phulkari jatti nu
Aaju milan bukkal jatta maar ke
Ho laide phulkari jatti nu
Aaju milan bukkal jatta maar ke haan

Do aap layi le aaya balliye
Do yaara layi le aaya kal riflan
Khoon wali phire jatt kheti karda
Kahton pyar wali beejdi ae faslaan

Ho pyar wali khul na deve
Jehda rakhda ae magazine chaad ke

Asle naal kare aashiqi
Jatt loyi di bukkal billo maar ke
Asle naal kare aashiqi
Jatt loyi di bukkal billo maar ke haan

Ho chadhdi jawani vich sohniye
Mehnge pain’ge yarane jatt naal ni
Ho aine ch taan vair pehle hi chalde
Billo puchheya ni jaana tera haal ni

Randhawaeya tu vairi labhde
Ve main phirdi aan roop nu nikhaar ke

Asle naal kare aashiqi
Jatt loyi di bukkal billo maar ke
Asle naal kare aashiqi
Jatt loyi di bukkal billo maar ke haan

Ho fikran ne khaali mutiyar ve
Jehde channa phirda ae rude ve
Ve tere eh gandaseya nalo
Mehnge nahio jatti de haaye suit ve

Ho Micheal taan kabba sohniye
Bas tere layi shareefi baitha taar ke

Ho laide phulkari jatti nu
Aaju milan bukkal jatta maar ke
Asle naal kare aashiqi
Jatt loyi di bukkal billo maar ke haan

Click here for more Latest Punjabi Songs

Phulkari

Lyrics in Punjabi



ਗੋਲਡ ਨਾਂ ਕੋਕਾ ਇਕ ਵੇ
ਇਕ ਬਣਦਾ ਏ ਜੋੜਾਂ ਵਾਲੀਆਂ ਦਾ
ਜਦੋਂ ਤੇਰਾ ਮਨ ਕੀਤਾ ਉਦੋਂ ਲੈ ਦਈਂ ਵੇ
ਕੋਈ ਮਸਲਾ ਨੀ ਜੱਟਾ ਕਾਲੀਆਂ ਦਾ

ਵੇ ਪਰੀਆਂ ਜੇ ਨਾਰ ਤੇਰੀ ਵੇ
ਰੱਖ ਅੱਲ੍ਹੜਾਂ ਦਾ ਸੀਨਾ ਵੇ ਤੂੰ ਠਾਰ ਕੇ

ਹੋ ਲੈ ਤੇ ਫੁਲਕਾਰੀ ਜੱਟੀ ਨੂੰ
ਅਜੂ ਮਿਲਣ ਬੁੱਕਲ ਜੱਟਾਂ ਮਾਰ ਕੇ
ਹੋ ਲੈ ਤੇ ਫੁਲਕਾਰੀ ਜੱਟੀ ਨੂੰ
ਅਜੂ ਮਿਲਣ ਬੁੱਕਲ ਜੱਟਾਂ ਮਾਰ ਕੇ ਹਾਂ

ਦੋ ਆਪ ਨਹੀਂ ਲੈ ਆਇਆ ਬੱਲੀਏ
ਦੋ ਯਾਰਾ ਲਈ ਲੈ ਆਇਆ ਕੱਲ੍ਹ ਰਫਲਾ
ਖ਼ੂਨ ਵਾਲੀ ਫਿਰੇ ਜੱਟ ਖੇਤੀ ਕਰਦਾ
ਕਾਹਤੋਂ ਪਿਆਰ ਵਾਲੀ ਬੀਜਦੀ ਹੈ ਫਸਲਾਂ

ਹੋ ਪਿਆਰ ਵਾਲੀ ਖੁੱਲ੍ਹ ਨਾ ਦੇਵੇ
ਜਿਹੜਾ ਰਖਦਾ ਏ ਮੈਗਜ਼ੀਨ ਚਾੜ੍ਹ ਕੇ
ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ

ਹੋ ਚੜ੍ਹਦੀ ਜਵਾਨੀ ਵਿੱਚ ਸੋਹਣੀਏ
ਮਹਿੰਗੇ ਪੈਣਗੇ ਯਾਰਾਨੇ ਜੱਟ ਨਾਲ ਨੀ
ਹੋ ਇੰਨੇ ਚ ਤਾਂ ਵੈਰ ਪਹਿਲਾਂ ਹੀ ਚੱਲਦੇ
ਬਿੱਲੋ ਪੁੱਛਿਆ ਨੀ ਜਾਣਾ ਤੇਰਾ ਹਾਲ ਨੀ

ਰੰਧਾਵਿਆਂ ਤੂੰ ਵੈਰੀ ਲੱਭਦੇ
ਵੇ ਮੈਂ ਫਿਰ ਦੀਆਂ ਰੂਪ ਨੂੰ ਨਿਖਾਰ ਕੇ

ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ

ਹੂੰ ਫ਼ਿਕਰਾਂ ਨੇ ਖਾਲੀ ਮੁਟਿਆਰ ਵੇ
ਜਿਹੜੇ ਚੰਨਾ ਫਿਰਦਾ ਏਂ ਰੂਡ ਵੇ
ਵੇ ਤੇਰੀ ਇਹ ਗੰਡਾਸਿਆਂ ਨਾਲੋਂ
ਮਹਿੰਗਾ ਨਹੀਂਓ ਜੱਟੀ ਦਾ ਹਾਏ ਸੂਟ ਵੇ

ਹੋ ਮਾਈਕਲ ਤਾਂ ਕੱਬਾ ਸੋਹਣੀਏਂ
ਬਸ ਤੇਰੇ ਲਈ ਸ਼ਰੀਫੀ ਬੈਠਾ ਤਾਰ ਕੇ

ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾਲ ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ




 

 Phulkari Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 71 times, 1 visits today)

Leave a Reply

Your email address will not be published. Required fields are marked *

error: Content is protected !!