Punjab Punjabi Zindabaad
Here you find the full and original lyrics of Punjab Punjabi Zindabaad (Pardesan Vich Punjabi Vasde Rehn Sadaa) in English and Punjabi and video song on youtube.
Babbu Maan
Song – Punjab Punjabi Zindabaad
Lyrics, Music & Singer – Babbu Maan
ਪੰਜਾਬ ਪੰਜਾਬੀ ਜ਼ਿੰਦਾਬਾਦ
Punjab Punjabi Zindabaad
Lyrics in English
Vadde Saab De Order Ho Gaye
Band Kar Leyo Boohe
Kuchh Dina Layi Baina Chhadd Do
Addi Patthi Khoohe
Char Dina Vich Nikli Aa Cheekha
Waqif Main Is Haal To
Dhan Jigra Auna Singa Da
Jehde Andar Ae 20-20 Saal Ton
Barf Giri Pahad De
Chhika Lag Gayi Aa Margabiya Nu
Corona Khoj Ae Cheen Di
Badnaam Na Karo Punjabiyan Nu
Poora Tantar Thak Geya
Par Putt Punjabi Dhaye Ni
Kerala Ch Kive Fail Gaya
Otthe Taan Punjabi Gaye Ni
Je NRI Add Gaye Mitro
Changi Bhugt Savarange
Airport Te Uttar Deya De
Dekhyo Kapde Paadange
Airport Te Kaa(Crow) Bolange
Vyaappari Aarti Taarnge
Aa Murthal Murthal Dhabeya De
Beh Ke Makkhiya Maarnge
Je Parvasi Show Na Karaunde
Kitthe Pajero Aauni Si
Rab Warge Sajjan De Shehar Ch
Kitthe Pheri Pauni Si
Kitthe Lanter Judna Si
Te Kinne Tanky Pauni Si
Dhuppa De Wich Rang Watt Janda
June Ch Jiri Launi Si
Main Koyi Banda Siyaasi Ni
Te Koi Mera Nara Ni
Par Sach Dassa Videsha Waleyo
Beimnaan Daa Thuade Bina Gujara Ni
Khushbuu Rok Ni Sakde
Kalkh Malke Gulab Te
Videshan ch Vasde Punjabiyon
Tuhada Poora Haq Ae Punjab Te
Gal Corona Te Nai Mukkni
Virus Ne Ta Har Saal Aauna Ae
Dand Bethkka Maaro Doodh Pyo Dab Ke
Je Apna Aap Bachauna Ae
Punjab Punjabiyat Zindabaad
Karjayi Ae Har Saah Mera
Beimann Kamjarf Kameena
Bakashiyo Har Gunaah Mera
Sab Kuj Maa Punjabi Da
Jo Marzi Seva Laa Deyo
Babe Nanak Da Updesh
Poori Duniya Vich Faila Deyo
Click for more songs of Babbu Maan
Punjab Punjabi Zindabaad
Lyrics in Punjabi
ਵੱਡੇ ਸਾਬ੍ਹ ਦੇ ਆਰਡਰ ਹੋ ਗਏ
ਬੰਦ ਕਰ ਲਓ ਬੂਹੇ
ਕੁਝ ਦਿਨਾਂ ਲਈ ਬਹਿਣਾ ਛੱਡ ਦੋ
ਅੱਧੀ ਭੱਠੀ ਖੂਹੇ
ਚਾਰ ਦਿਨਾਂ ਵਿਚ ਨਿਕਲੀਆਂ ਚੀਕਾਂ
ਵਾਕਿਫ਼ ਮੈਂ ਇਸ ਹਾਲ ਤੋਂ
ਧੰਨ ਜਿਗਰਾ ਉਨ੍ਹਾਂ ਸਿੰਘਾਂ ਦਾ
ਜਿਹੜੇ ਅੰਤਰ ਆ ਵੀਹ ਵੀਹ ਸਾਲ ਤੋਂ
ਬਰਫ ਗਿਰੀ ਪਹਾੜ ਦੇ
ਚੀਕਾਂ ਲੱਗ ਗਈਆਂ ਮੁਰਗਾਬੀਆਂ ਨੂੰ
ਕੋਰੋਨਾ ਖੋਜ ਇਹ ਚੀਨ ਦੀ
ਬਦਨਾਮ ਨਾ ਕਰੋ ਪੰਜਾਬੀਆਂ ਨੂੰ
ਪੂਰਾ ਤੰਤਰ ਥੱਕ ਗਿਆ
ਪਰ ਪੁੱਤ ਪੰਜਾਬੀ ਢਏ ਨੀ
ਕੇਰਲਾ ਚ ਕਿਵੇਂ ਫੈਲ ਗਿਆ
ਉੱਥੇ ਤਾਂ ਪੰਜਾਬੀ ਗਏ ਨੀਂ
ਜੇ NRI ਅੜ ਗਏ ਮਿੱਤਰੋ
ਚੰਗੀ ਭੁਗਤ ਸਵਾਰਨਗੇ
ਏਅਰਪੋਰਟ ਤੇ ਉੱਤਰ ਦਿਆਂ ਦੇ
ਦੇਖਿਓ ਕੱਪੜੇ ਪਾੜ੍ਹਨਗੇ
ਏਅਰਪੋਰਟ ਤੇ ਕਾਂ ਬੋਲਣਗੇ
ਵਪਾਰੀ ਆਰਤੀ ਤਾਰਨਗੇ
ਐ ਮੁਰਥਲ ਮੁਰਥਲ ਢਾਬਿਆਂ ਦੇ
ਬਹਿ ਕੇ ਮੱਖੀਆਂ ਮਾਰਨਗੇ
ਜੇ ਪਰਵਾਸੀ ਸ਼ੋਅ ਨਾ ਕਰਵਾਉਂਦੇ
ਕਿੱਥੋਂ ਪਜੈਰੋ ਆਉਣੀ ਸੀ
ਰੱਬ ਵਰਗੇ ਸੱਜਣ ਦੇ ਸ਼ਹਿਰ ਵਿੱਚ
ਕਿੱਥੇ ਫੇਰੀ ਪਾਉਣੀ ਸੀ
ਕਿੱਥੇ ਲੈਂਟਰ ਜੁੜਨਾ ਸੀ
ਤੇ ਕਿੱਥੇ ਟੈਂਕੀ ਪਾਉਣੀ ਸੀ
ਧੁੱਪਾਂ ਦੇ ਵਿਚ ਰੰਗ ਵੱਟ ਜਾਂਦਾ
ਜੂਨ ਚ ਜੀਰੀ ਲਾਉਣੀ ਸੀ
ਮੈਂ ਕੋਈ ਬੰਦਾ ਸਿਆਸੀ ਨੀ
ਧੀ ਕੋਈ ਮੇਰਾ ਨਾਅਰਾ ਨੀ
ਪਰ ਸੱਚ ਦੱਸਾਂ ਵਿਦੇਸ਼ਾਂ ਵਾਲਿਓ
ਬੇਈਮਾਨ ਦਾ ਤੁਹਾਡੇ ਬਿਨਾਂ ਗੁਜ਼ਾਰਾ ਨੀ
ਖੁਸ਼ਬੂ ਰੋਕ ਨਹੀਂ ਸਕਦੇ
ਕਾਲਖ ਮਲ ਕੇ ਗੁਲਾਬ ਤੇ
ਵਿਦੇਸ਼ਾਂ ਚ ਵਸਦੇ ਪੰਜਾਬੀਓ
ਤੁਹਾਡਾ ਪੂਰਾ ਹੱਕ ਐ ਪੰਜਾਬ ਤੇ
ਗੱਲ ਕੋਰੋਨਾ ਤੇ ਨਹੀਂ ਮੁੱਕਣੀ
ਵਾਇਰਸ ਤੇ ਹਰ ਸਾਲ ਆਉਣੈ
ਦੰਡ ਬੈਠਕਾਂ ਮਾਰੋ ਦੁੱਧ ਪੀਓ ਦੱਬ ਕੇ
ਜੇ ਆਪਣਾ ਆਪ ਬਚਾਉਣਾ ਐ
ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਕਰਜ਼ਈ ਐ ਹਰ ਸਾਹ ਮੇਰਾ
ਬੇਈਮਾਨ ਕਮਜ਼ਰਫ਼ ਕਮੀਨਾ
ਬਖ਼ਸ਼ਿਓ ਹਰ ਗੁਨਾਹ ਮੇਰਾ
ਸਭ ਕੁਝ ਮਾਂ ਪੰਜਾਬੀ ਦਾ
ਜੋ ਮਰਜ਼ੀ ਸੇਵਾ ਲਾ ਦਿਓ
ਬਾਬੇ ਨਾਨਕ ਦਾ ਉਪਦੇਸ਼
ਪੂਰੀ ਦੁਨੀਆਂ ਵਿੱਚ ਫੈਲਾ ਦਿਓ
Punjab Punjabi Zindabaad Video
Every step has to be taken to make this article error-free, please contact us if you find any mistake.
Thanks for reading the article. Keep visiting lyricstar.in