Raatan de rahi haan
Here you find the full and original lyrics of ‘Raatan de rahi haan’ from Album Pagal Shayar (2020) in English and Punjabi and video song on youtube.
Babbu Maan
Song – Raatan de rahi haan
Lyrics, Singer & Music – Babbu Maan
Album – Pagal Shayar
ਰਾਤਾਂ ਦੇ ਰਾਹੀ
Lyrics in English
Raatan de rahi haan
Sadkan naal yaari ae
Raatan de rahi haan
Sadkan naal yaari ae
Ik peed mohabbat di
Ik peed mohabbat di
Ik hijar khumari ae
Raatan de rahi haan
Sadkan naal yaari ae
Raatan de rahi haan
Sadkan naal yaari ae
Na aasa mukdiyan ne
Na raste mukde ne
Na nabzan rukdiyan ne
Na sajjan thukde ne
Na aasa mukdiyan ne
Na raste mukde ne
Na nabzan rukdiyan ne
Na sajjan thukde ne
Kadon hou mel sajjna
Har sadar kunwari ae
Ik peed mohabbat di
Ik peed mohabbat di
Ik hijar khumari ae
Raatan de rahi haan
Sadkan naal yaari ae
Raatan de rahi haan
Sadkan naal yaari ae
Kithon main tod labban teri oh hassi da
Tera ishq mashooka ve gehd 84 da
Kithon main tod labban teri oh hassi da
Tera ishq mashooka ve gehd 84 da
Kothe te nai janda
Jind tethon vaari ae
Ik peed mohabbat di
Ik peed mohabbat di
Ik hijar khumari ae
Raatan de rahi haan
Sadkan naal yaari ae
Raatan de rahi haan
Sadkan naal yaari ae
Main sada dua kardan
Teri uchchi shaan layi
Us mod te aaja tu
Ik vaari maan layi
Main sada dua kardan
Teri uchchi shaan layi
Us mod te aaja tu
Ik vaari maan layi
Main badli kaali ve
Teri chann di sawari ae
Ik peed mohabbat di
Ik peed mohabbat di
Ik hijar khumari ae
Raatan de rahi haan
Sadkan naal yaari ae
Raatan de rahi haan
Sadkan naal yaari ae
Sadkan naal yaari ae
Sadkan naal yaari ae
Click to read Babbu Maan biography
Click for more songs of Babbu Maan
Raatan de Rahi
Lyrics in Punjabi
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇਕ ਹਿਜਰ ਖੁਮਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਨਾ ਆਸਾਂ ਮੁੱਕਦੀਆਂ ਨੇ ਨਾ ਰਸਤੇ ਮੁੱਕਦੇ ਨਹੀਂ
ਨਾ ਨਬਜ਼ਾਂ ਰੁਕਦੀਆਂ ਨੇ ਨਾ ਸੱਜਣ ਢੁੱਕਦੇ ਨੇ
ਕਦੋਂ ਹੋਊ ਮੇਲ ਸੱਜਣਾ ਹਰ ਸਦਰ ਕੁਆਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇਕ ਹਿਜਰ ਖੁਮਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਕਿੱਥੋਂ ਮੈਂ ਤੋੜ ਲੱਭਾਂ ਤੇਰੀ ਉਹ ਹਾਸੀ ਦਾ
ਤੇਰਾ ਇਸ਼ਕ ਮਾਸ਼ੂਕਾ ਵੇ ਗੇੜ ਚੁਰਾਸੀ ਦਾ
ਕਿੱਥੋਂ ਮੈਂ ਤੋੜ ਲੱਭਾਂ ਤੇਰੀ ਉਹ ਹਾਸੀ ਦਾ
ਤੇਰਾ ਇਸ਼ਕ ਮਾਸ਼ੂਕਾ ਵੇ ਗੇੜ ਚੁਰਾਸੀ ਦਾ
ਕੋਠੇ ਤੇ ਨਹੀਂ ਜਾਂਦਾ ਜਿੰਦ ਤੈਥੋਂ ਵਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇਕ ਹਿਜਰ ਖੁਮਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਮੈਂ ਸਦਾ ਦੁਆ ਕਰ ਤਾਂ ਤੇਰੀ ਉੱਚੀ ਸ਼ਾਨ ਲਈ
ਉਸ ਮੋੜ ਤੇ ਆ ਜਾ ਤੂੰ ਇੱਕ ਵਾਰੀ ਮਾਨ ਲਈ
ਮੈਂ ਬਦਲੀ ਕਾਲੀ ਵੇ ਤੇਰੀ ਚੰਨ ਦੀ ਸਵਾਰੀ ਏ
ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ
ਇਕ ਹਿਜਰ ਖੁਮਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀਂ ਹਾਂ ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ
Raatan de Rahi Video
Every step has to be taken to make this article error-free, please contact us if you find any mistake.
Thanks for reading the article. Keep visiting lyricstar.in