Rat Race Chaal Arabia Babbu Maan

Here you find the full and original lyrics of Rat Race Chaal Arabia in English and Punjabi and video song on youtube.
Babbu Maan

Song – Rat Race Chaal Arabia

Album – Pagal Shayar

Lyricist, Singer, Music Director – Babbu Maan

ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ

ਗੀਤਕਾਰ, ਗਾਇਕ, ਸੰੰਗੀਤ – ਬੱਬੂ ਮਾਨ

Chaal Arabia

Lyrics in EnglishHissa nahi kise rat race da
Chal arabia hai jatt di
Hissa nahi kise rat race da
Chal arabia hai jatt di

Baalda nai diva chann chaad’da
Baalda nai diva chann chaad’da
Badli vi nach nach chhad’di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Chadh ke pahaadi utte nachdae
Ambaran nu hath launa lochdae
Roti jogi pind hai zameen bai
Bahuta Punjab baare sochdae

Chadh ke pahaadi utte nachdae
Ambaran nu hath launa lochdae
Roti jogi pind hai zameen bai
Bahuta Punjab baare sochdae

Mangi ae bhalai majboor di
Sukh mangiye gareebde jehe jatt di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Lade aan bathera jadon lod si
Jachde ni bina galon lad de
Hor ni main hoye jaan mitro
Bahutiyan kitaban jehde padhdae

Lade aan bathera jadon lod si
Jachde ni bina galon lad de
Hor ni main hoye jaan mitro
Bahutiyan kitaban jehde padhdae
College ch jehda rog lageya
Ajj vi hai peed os satt di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Name fame sab hai Punjab da
Soh khaa ke aakhda zubaan di
Kinneyan da chale tori phulkan
Photo naal laake be-imaan di

Name fame sab hai Punjab da
Karm Punjabi zabaan da
Geetan naal vasda jahaan bai
Kakh vi ni hor beiman da

Aath da ae jadon jaag mittron
Tod dinda haddi tere patt di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Adh kaahte kittiyan da fark ae
Same cheej aad ate ant ni
Oh ki jaane hunda ki mukadma
Phookdi na jihne kade satt ni

Adhkaa te kittiyan da fark ae
Same cheej aad ate ant ni
Oh ki jaane hunda ki mukadma
Phookdi na jihne kade satt ni

Laawan dead lock main taan balliye
Limit ni koyi mere hath di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Pith ni dikhai kade babla
Khad ke pugaiyan sada yaariyan
Chhad gaye si sath khach mitro
Paiyan si ga sir te faraariyan

Pith ni dikhai kade babla
Khad ke pugaiyan sada yaariyan
Chhad gaye si sath khach mitro
Paiyan si ga sir te faraariyan

Ladiye hakuk layi mitro
Chhad ke ladayi banne vatt di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

Baalda nai diva chann chaad’da
Baalda nai diva chann chaad’da
Badli bhi nach nach chhad’di

Hissa nahi kise rat race da
Chal arabia hai jatt di
Hissa nahi kise rat race da
Chal arabia hai jatt di

 

Click for more songs of Babbu Maan

Chaal Arabia

Lyrics in Punjabiਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਬਾਲਦਾ ਨੀ ਦਿਵਾ ਚੰਨ ਚਾੜਦਾ
ਬਾਲਦਾ ਨੀ ਦਿਵਾ ਚੰਨ ਚਾੜਦਾ
ਬਦਲੀ ਵੀ ਨੱਚ ਨੱਚ ਛੱਡਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਚੱੜ ਕੇ ਪਹਾੜੀ ਉੱਤੇ ਨਚਦੈ
ਅੰਬਰਾਂ ਨੂੰ ਹੱਬ ਲਾਉਣੈ ਲੋਚਦੈ
ਰੋਟੀ ਜੋਗੀ ਪਿੰਡ ਹੈ ਜ਼ਮੀਨ ਬਈ
ਬਹੁਤਾ ਪੰਜਾਬ ਬਾਰੇ ਸੋਚਦੈ
ਚੱੜ ਕੇ ਪਹਾੜੀ ਉੱਤੇ ਨਚਦੈ
ਅੰਬਰਾਂ ਨੂੰ ਹੱਬ ਲਾਉਣੈ ਲੋਚਦੈ
ਰੋਟੀ ਜੋਗੀ ਪਿੰਡ ਹੈ ਜ਼ਮੀਨ ਬਈ
ਬਹੁਤਾ ਪੰਜਾਬ ਬਾਰੇ ਸੋਚਦੈ
ਮੰਗੀ ਏ ਭਲਾਈ ਮਜਬੂਰ ਦੀ
ਸੁੱਖ ਮੰਗੀਏ ਗਰੀਬੜੇ ਜੇ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਲੜੇ ਆਂ ਬਥੇਰਾ ਜਦੋਂ ਲੋੜ ਸੀ
ਜੱਚਦੇ ਨੀ ਬਿਨਾਂ ਗੱਲੋਂ ਲੱੜਦੇ
ਹੋਰ ਨੀ ਮੈਂ ਹੋਈ ਜਾਨ ਮਿੱਤਰੋ
ਬਹੁਤੀਆਂ ਕਿਤਾਬਾਂ ਜਿਹੜੇ ਪੱੜਦੇ
ਲੜੇ ਆਂ ਬਥੇਰਾ ਜਦੋਂ ਲੋੜ ਸੀ
ਜੱਚਦੇ ਨੀ ਬਿਨਾਂ ਗੱਲੋਂ ਲੱੜਦੇ
ਹੋਰ ਨੀ ਮੈਂ ਹੋਈ ਜਾਨ ਮਿੱਤਰੋ
ਬਹੁਤੀਆਂ ਕਿਤਾਬਾਂ ਜਿਹੜੇ ਪੱੜਦੇ
ਕਾਲਜ ਚ ਜਿਹੜਾ ਰੋਗ ਲੱਗਿਆ
ਅੱਜ ਵੀ ਹੈ ਪੀੜ ਓਸ ਸੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਨੇਮ ਫੇਮ ਸਭ ਹੈ ਪੰਜਾਬ ਦਾ
ਸੌਂ ਖਾ ਕੇ ਆਖਾਂ ਜ਼ੁਬਾਨ ਦੀ
ਕਿੰਨਆ ਦਾ ਚਲੇ ਤੋਰੀ ਫੁਲਕਾ
ਫੋਟੋ ਨਾਲ ਲਾਕੇ ਬੇਈਮਾਨ ਦੀ
ਨੇਮ ਫੇਮ ਸਭ ਹੈ ਪੰਜਾਬ ਦਾ
ਕਰਮ ਪੰਜਾਬੀ ਜ਼ਬਾਂ ਦਾ
ਗੀਤਾਂ ਨਾਲ ਵਸਦਾ ਜਹਾਨ ਬਈ
ਕੱਖ ਵੀ ਨੀ ਹੋਰ ਬੇਇਮਾਨ ਦਾ
ਆਠ ਦਾ ਏ ਜਦੋਂ ਜਾਗ ਮਿੱਤਰੋ
ਟੋੜ ਦਿੰਦਾ ਹੱਡੀ ਤੇਰੀ ਪੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਅੱਦਕਾ ਤੇ ਕਿੱਟੀਆਂ ਦਾ ਫਰਕ ਏ
ਸੇਮ ਚੀਜ ਆਦ ਅਤੇ ਅੰਤ ਨੀ
ਓਹ ਕੀ ਜਾਣੇ ਹੁੰਦਾ ਕੀ ਮੁਕੱਦਮਾ
ਫੁੱਕਦੀ ਨ ਜੀਹਨੇ ਕਦੇ ਸੱਤ ਨੀ
ਅੱਦਕਾ ਤੇ ਕਿੱਟੀਆਂ ਦਾ ਫਰਕ ਏ
ਸੇਮ ਚੀਜ ਆਦ ਅਤੇ ਅੰਤ ਨੀ
ਓਹ ਕੀ ਜਾਣੇ ਹੁੰਦਾ ਕੀ ਮੁਕੱਦਮਾ
ਫੁੱਕਦੀ ਨ ਜੀਹਨੇ ਕਦੇ ਸੱਤ ਨੀ
ਲਾਵਾਂ ਡੈਡ ਲਾਕ ਮੈਂ ਤਾਂ ਬੱਲੀਏ
ਲੀਮਟ ਨੀ ਕੋਈ ਮੇਰੀ ਹੱਠ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਪਿੱਠ ਨੀ ਦਿਖਾਈ ਕਦੇ ਬਾਬਲਾ
ਖੱੜ ਕੇ ਪੁਗਾਈਆਂ ਸਦਾ ਯਾਰੀਆਂ
ਛੱਡ ਗਯੇ ਸੀ ਸਾਥ ਖੱਚ ਮਿਤ੍ਰੋ
ਪਈਆਂ ਸੀ ਜਾ ਸਿਰ ਤੇ ਫਰਾਰੀਆ
ਪਿੱਠ ਨੀ ਦਿਖਾਈ ਕਦੇ ਬਾਬਲਾ
ਖੱੜ ਕੇ ਪੁਗਾਈਆਂ ਸਦਾ ਯਾਰੀਆਂ
ਛੱਡ ਗਯੇ ਸੀ ਸਾਥ ਖੱਚ ਮਿਤ੍ਰੋ
ਪਈਆਂ ਸੀ ਜਾ ਸਿਰ ਤੇ ਫਰਾਰੀਆ
ਲੜੀਏ ਹਕੁਕ ਲਈ ਮਿੱਤਰੋ
ਛੱਡ ਕੇ ਲੜਾਈ ਬਨੈ ਵੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਬਾਲਦਾ ਨੀ ਦਿਵਾ ਚੰਨ ਚਾੜਦਾ
ਬਾਲਦਾ ਨੀ ਦਿਵਾ ਚੰਨ ਚਾੜਦਾ
ਬਦਲੀ ਵੀ ਨੱਚ ਨੱਚ ਛੱਡਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕੀਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
Rat Race Official Song

Every step has to be taken to make this article error-free, please contact us if you find any mistake. All rights of Lyrics belong to Babbu Maan.

Follow Babbu Maan on youtube

Thanks for reading the article. Keep visiting lyricstar.in

 

(Visited 220 times, 1 visits today)

Leave a Reply

Your email address will not be published. Required fields are marked *

error: Content is protected !!