Sanu Ni Clickan Paindiyan

Here you find the full and original lyrics ‘Sanu Ni Clickan Paindiyan’ of in English and Punjabi and video song on youtube.




Babbu Maan

Song – Clickan

Album – Pagal Shayar

Lyrics, Music & Vocal – Babbu Maan

ਸਾਨੂੰ ਨੀ ਕਲਿੱਕਾਂ ਪੈਂਦਿਆਂ

Clickan Lyrics in English



Sanu Ni Clickan Paindiyan,
Sanu Ni Clickan Paindiyan,
Sanu Hunde Ni View Sarkare,

‘Khaadeyan Da Katth Dasda,
‘Khaadeyan Da Katth Dasda,
Kaun Kine Ku Paani Ch Mutiyare,

Saanu Ni Click-An Pendiyan,
Ni Saanu Ni Click-An Pendiyan.

Deleyan Te Khoppe Chaad Ke,
Naapan Beh Gaye Fann Sapp Da,
Host Vi Jaali Hasdae,
Behke Lainde Ne Tarara Khali Cup Da,

Hulk Ni Saaf Karde,
Oye Hulk Ni Saaf Karde,
Kade Cheeni Wale Paani De Garaare,

Sannu Ni Click ‘An Paindiyan,
Sannu Hundey Ni View Sarkaare,
Akhaadeyan Da Kath Dasda,
Akhaadeyan Da Kath Dasda,
Kaon Kine Ku Pani Ch Mutiyare,
Sannu Ni Click ‘An Paindiyan.

Kam Jad Saambh Laye,
Fer Chhed Lao Controversy,
Kende Show Canada Mitro,
Photo Paindi Ae Mohaliyon Paa Jersey,

Tootiyan De Naal Mitro,
Oh Tootiyan De Naal Mitro,
Kithe Bharade Ne Resle Keyaare.

Sanu Ni Click-An Paindiyan,
Sanu Ni Click-An Paindiyan,
Sanu Hunde Ni View Mutiyaare,
Sanu Ni Click-An Paindiyan.

Pathran De Path De Utte,
Bin Khuriyan Paud Nai Challde,
Duniya Seyani Ho Gayi,
Bin Logic-On Gapaud Nai Challde,

Jamda Jawak Mitro,
Bai Jamda Jawak Mitro,
Yaaro Sade Naalo Zyada Hushiyar Ae,

Sanu Ni Click-Aan Paindiyan,
Sanu Ni Click-Aan Paindiyan,
Sanu Hunde Ni View Mutiyaare,
Sanu Ni Click-Aan Paindiyan.

X-Ra Akh Mitro, Gal Karda Kade Na Kachi,
Niri Bakwas Beliyo,
Kithe Lagde Mahine Wich ’25,’,
Dub Gayi Kisani, Naal Gayak Vi Dub Gaye Vichare,

Sanu Ni Click ‘An Paindiyan,
Ni Sanu Ni Click ‘An Paindiyan,
Sanu Hunday Ni View Mutiyare.

Kadd Dasvandh Dasva,
Baki Paiseyan Da Foos Udaiye,
Ohi Ae Pajero Jattiye,
Aaye Saal Rang Laal Karaiye,

Mat Deyi Maan Nu Rabba,
Mat Deyi Maan Nu Rabba,
Aape Laah Dayi Ambar Cho Taare,

Sannu Ni Click-An Paindiya,
Sannu Ni Click-An Paindiya,
Sannu Hunde Ni View Mutiyare,
Khaadeyan Da Katth Dassda,
Khaadeyan Da Katth Dassda,
Kaun Kinay Ku Paani Ch Mutiyare,
Sannu Ni Click-An Paindiya.

Mere Fan Mere Warge,
‘Waaj Maarda Tan Pa Dinde Khauru,
Hater Vi Khan Gashiyan,
Behke Net Te Wajunde Doru,

Jaa Nachde Junooni Mitro,
Jaa Nachde Junooni Mitro,
Khunje Hilde Ne Dharti De Sare.

Saanu Nayi Click ‘An Paindiya,
Saanu Nayi Click ‘An Paindiya,
Saanu Hundey Ni View Mutiayre,
Saanu Nayi Click ‘An Paindiya.

Aadhe Wali Chah Vechke
Banda Dekh Lao Choti De Ja Tikeya,
Buy Leya Khull Media, Kalla Ravish Kumar Ni Vikeya,
Likhe Koi Sach Mitro, Likhe Koyi Sach Mitro,
Addi Maare Fer Futtde Fuwaare,

Saanu Nayi Click ‘An Paindiya,
Saanu Nayi Click ‘An Paindiya,
Saanu Hundey Ni View Mutiayre,
Saanu Nayi Click ‘An Paindiya.

 

Click for more songs of Babbu Maan

 

Babbu Maan clickan fan lyrics pagal shayar

Clickan Lyrics in Punjabi



ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਸਰਕਾਰੇ
ਅਖਾੜਿਆ ਦਾ ਕੱਠ ਦੱਸਦਾ
ਅਖਾੜਿਆ ਦਾ ਕੱਠ ਦੱਸਦਾ
ਕੌਣ ਕਿੰਨੇ ਕੂ ਪਾਣੀ ਚ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਨੀ ਸਾਨੂੰ ਨੀ ਕਲਿੱਕਾਂ ਪੈਂਦੀਆਂ
ਡੇਲਿਆਂ ਤੇ ਖੋਪੇ ਚਾੜਕੇ
ਨਾਪਣ ਬੈ ਗੇ ਫੱਨ ਸੱਪ ਦਾ
ਹੋਸਟ ਵੀ ਜਾਲੀ ਹੱਸਦੈ
ਬੈਕੇ ਲੈਂਦੇ ਨੇ ਤਰਾਰਾ ਖਾਲੀ ਕੱਪ ਦਾ
ਹਲਕ ਨੀ ਸਾਫ ਕਰਦੇ
ਓੇਏ ਹਲਕ ਨੀ ਸਾਫ ਕਰਦੇ
ਕਦੇ ਚੀਨੀ ਵਾਲੇ ਪਾਣੀ ਦੇ ਗਰਾਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਸਰਕਾਰੇ
ਅਖਾੜਿਆ ਦਾ ਕੱਠ ਦੱਸਦਾ
ਅਖਾੜਿਆ ਦਾ ਕੱਠ ਦੱਸਦਾ
ਕੌਣ ਕਿੰਨੇ ਕੂ ਪਾਣੀ ਚ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਕੰਮ ਜੱਦ ਡੀਜੇ ਸਾਂਭ ਲਏ
ਫੇਰ ਛੇੜ ਲਓ ਕੰਟਰਵਰਸੀ
ਕਹਿੰਦੇ ਸ਼ੋਅ ਕਨੇਡਾ ਮਿੱਤਰੋ
ਫੋੋਟੋ ਪੈਂਦੀਆਂ ਮੋਹਾਲੀਓ ਪਾ ਜਰਸੀ
ਟੁੱਟੀਆਂ ਦੇ ਨਾਲ ਮਿੱਤਰੋ
ਓ ਟੁੱਟੀਆਂ ਦੇ ਨਾਲ ਮਿੱਤਰੋ
ਕਿੱਥੇ ਭਰਦੇ ਨੇ ਰੇਸ ਦੇ ਕਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਪੱਥਰਾਂ ਦੇ ਪਾਠ ਦੇ ਉੱਤੇ
ਬਿਨ ਖੁਰੀਆਂ ਪਉੜ ਨਹੀਂ ਚਲਦੇ
ਦੁਨੀਆਂ ਸਿਆਣੀ ਹੇ ਗਈ
ਬਿਨ ਲੋਜਿਕੋਂ ਗਪੌਂਣ ਨਹੀਂ ਚਲਦੇ
ਜਮਦਾ ਜਵਾਕ ਮਿੱਤਰੋ
ਬਾਈ ਜਮਦਾ ਜਵਾਕ ਮਿੱਤਰੋ
ਯਾਰੋ ਸਾਡੇ ਨਾਲੋ ਜਾਦਾ ਹੁਸ਼ੀਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਮੁਟਿਆਰੇ
ਕੱਡਕੇ ਦਸੌਂਦ ਦਸਵਾਂ
ਬਾਕੀ ਪੈਸਿਆਂ ਦਾ ਫੂਸ ਉਡਾਈਏ
ਓਹੀ ਐ ਪਜੈਰੇ ਜੱਟੀਏ
ਆਏ ਸਾਲ ਰੰਗ ਲਾਲ ਕਰਾਈਏ
ਮੱਤ ਦੇ ਇਮਾਨ ਨੂੰ ਰੱਬਾ
ਮੱਤ ਦੇ ਇਮਾਨ ਨੂੰ ਰੱਬਾ
ਆਪੇ ਲਾ ਦੇਈਂ ਅੰਬਰ ਚੋਂ ਤਾਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਸਰਕਾਰੇ
ਅਖਾੜਿਆ ਦਾ ਕੱਠ ਦੱਸਦਾ
ਅਖਾੜਿਆ ਦਾ ਕੱਠ ਦੱਸਦਾ
ਕੌਣ ਕਿੰਨੇ ਕੂ ਪਾਣੀ ਚ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਮੇਰੇ ਫੈਨ ਮੇਰੇ ਵਰਗੇ
ਵਾਜ ਮਾਰਦਾ ਤੇ ਪਾ ਦਿੰਦੇ ਖੋਰੂ
ਹੇਟਰ ਵੀ ਖਾਣ ਗੱਸ਼ੀਆਂ
ਬਹਿਕੇ ਨੈਟ ਤੇ ਵਜਾਉਂਦੇ ਡੋਰੂ
ਜਾ ਨੱਚਦੇ ਜਨੂੰਨੀ ਮਿੱਤਰੋ
ਜਾ ਨੱਚਦੇ ਜਨੂੰਨੀ ਮਿੱਤਰੋ
ਖੂੰਜੇ ਹਿਲਦੇ ਨੇ ਧਰਤੀ ਦੇ ਸਾਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਆਦੇ ਵਾਲੀ ਚਾ ਵੇਚਕੇ
ਬੰਦਾ ਦੇਖਲੇ ਚੋਟੀ ਤੇ ਜਾ ਟਿੱਕਿਆ
ਬਾਏ ਲਿਆ ਕੁੱਲ ਮੀਡੀਆ
ਕੱਲਾ ਰਵੀਸ਼ ਕੁਮਾਰ ਨੀ ਵਿੱਕਿਆ
ਲਿੱਖੇ ਕੋਈ ਸੱਚ ਮਿੱਤਰੋ
ਲਿੱਖੇ ਕੋਈ ਸੱਚ ਮਿੱਤਰੋ
ਅੱਡੀ ਮਾਰੇ ਫੇਰ ਫੁੱਟਦੇ ਫੁਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਨੀ ਕਲਿੱਕਾਂ ਪੈਂਦੀਆਂ
ਸਾਨੂੰ ਹੁੰਦੇ ਨੀ ਵੀਊ ਮੁਟਿਆਰੇ
ਸਾਨੂੰ ਨੀ ਕਲਿੱਕਾਂ ਪੈਂਦੀਆਂ




Official Video Song

 

All the rights belong to Babbu Maan Sir. Every step has to be taken to make this article error-free, please contact us if you find any mistake.

Thanks for reading the article. Keep visiting lyricstar.in

 

(Visited 154 times, 1 visits today)

3 thoughts on “Sanu Ni Clickan Paindiyan

  • at
    Permalink

    Thanks on your marvelous posting! I quite enjoyed reading
    it, you will be a great author.I will be sure to bookmark your blog and may come back at some point.

    I want to encourage you to ultimately continue your great
    posts, have a nice weekend!

    Reply
  • at
    Permalink

    Nice blog right here! Additionally your site rather a lot up
    very fast! What web host are you the use of? Can I am getting
    your affiliate hyperlink on your host? I desire my site loaded up
    as quickly as yours lol

    Reply
  • at
    Permalink

    Fantastic goods from you, man. I’ve understand your stuff previous to and you are just extremely excellent.

    I actually like what you have acquired here, certainly like what you are saying and the way in which
    you say it. You make it enjoyable and you still take care of to keep it wise.
    I can’t wait to read much more from you. This is really a wonderful
    web site.

    Reply

Leave a Reply

Your email address will not be published. Required fields are marked *

error: Content is protected !!