Saun di jhadi – Babbu Maan

Here you get the full and original Lyrics of the Beautiful and very famous Punjabi song of Saawan/Saun, Saun di Jhadi Lyrics by Babbu Maan. It is the most famous song of Superstar Babbu Maan.




 

Babbu Maan
Song – Saun di Jhadi
Album – Saun di Jhadi (2001)
Lyrics and Singer – Babbu Maan
Music – Jaidev Kumar

ਸਾਉਣ ਦੀ ਝੜੀ

 

Saun Di Jhadi Lyrics in English



Saaun di jhadi
ni lagi saun di jhadi
Main bhi khada kotthe
tu vi chhat te chadi
Mere dil vich aaye khayaal
ke dasne nu jee karda hai
Haye
Saaun di jhadi de vich
tere naal nachne nu jee karda

Lei ke angdaai
jara zulfan khilaar de
Nach nach cherha zara
sur mai gitaar de
By god main vi
aj hoi jaawaan bore
Tere mere bina
koi hove na ni hore
Haddaan saariyaan jawani diya
tappnein nu Aj mera jee karda hai




Haye
Saaun di jhadi de vich
tere naal nachne nu jee karda hai

Maar maar tadiyaan
uda de gitt bangle
Paraaan di dhamak naal
tut jaan jangle
Tip tip teenaan ute
paindi barsaat
Chhid da hai raag
malhaar da alaap
Saaun rab di teri nas nas vich
vasne ne nu jee karda hai
Haye
Saaun di jhadi de vich
tere naal janchne nu jee karda

Nach nach soniye
lya diye haneriyaan
Chand tak gallaan hon
teriya te meriyaan
Tu Mumtaaz main haa
tera Shahjahan
Taj bana doon
saari peli bech Maan
Tennu leke kiton
duniya to door
Nasne nu jee karda hai
Haye
Saaun di jhadi de vich
tere naal nachne nu jee karda hai

Click here for more songs of Babbu Maan

Saun Di Jhadi Lyrics in Punjabi



ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ
ਮੈ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ
ਮੇਰੇ ਦਿਲ ਵਿਚ ਆਏ ਖਿਆਲ ਕੇ ਦਸਣੇ ਨੂੰ ਜੀ ਕਰਦਾ
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
ਲੈ ਕੇ ਅੰਗੜਾਈ ਜ਼ਰਾ ਜ਼ੁਲਫ਼ਾਂ ਖਿਲਾਰ ਦੇ
ਨੱਚ ਨੱਚ ਛੇੜਾ ਜ਼ਰਾ ਸੁਰ ਮੈਂ ਗਿਟਾਰ ਦੇ
ਬਾਏ ਗੋਡ ਮੈਂ ਵੀ ਅੱਜ ਹੋਈ ਜਾਵਾਂ ਬੋਰ
ਤੇਰੇ ਮੇਰੇ ਬਿਨਾ ਕੋਈ ਹੋਵੇ ਨਾ ਨੀ ਹੋਰ
ਹੱਦਾਂ ਸਰੀਆ ਜਵਾਨੀ ਦੀਆਂ ਟੱਪਣ ਨੂੰ ਅੱਜ ਮੇਰਾ ਜੀ ਕਰਦਾ
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
ਮਾਰ ਮਾਰ ਤਾੜੀਆ ਉਡਾ ਦੇ ਗਿੱਠ ਬੰਗਲੇ
ਪੈਰਾਂ ਦੀ ਧਮਕ ਨਾਲ ਟੁੱਟ ਜਾਣ ਜੰਗਲੇ
ਟਿੱਪ ਟਿੱਪ ਟਿੰਨਾ ਉੱਤੇ ਪੈਂਦੀ ਬਰਸਾਤ
ਛਿੜਦਾ ਐ ਰਾਗ ਮਲ੍ਹਾਰ ਦਾ ਅਲਾਪ







ਸੌ ਰੱਬ ਦੀ ਤੇਰੀ ਨੱਸ ਨੱਸ ਵਿੱਚ ਵਸਣੇ ਨੂੰ ਜੀ ਕਰਦਾ
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ
ਨੱਚ ਨੱਚ ਸੋਹਣੀੲੇ ਉਡਾ ਦੇਈਏ ਹਨੇਰੀਆਂ
ਚੰਦ ਤਕ ਗੱਲਾ ਹੋਣ ਤੇਰੀਆਂ ਤੇ ਮੇਰੀਆਂ
ਤੂੰ ਮੁਮਤਾਜ਼ ਮੈ ਹਾਂ ਤੇਰਾ ਸ਼ਾਹਜਹਾਂ
ਤਾਜ ਬਣਾੰਦੂ ਸਾਰੀ ਪੈਲੀ ਵੇਚ ਮਾਨ
ਤੈਨੂੰ ਲੈਕੇ ਕੀਤੇ ਦੁਨੀਆਂ ਤੋਂ ਦੂਰ ਨੱਸਣੈ ਨੂੰ ਜੀ ਕਰਦਾ
ਸਾਉਣ ਦੀ ਝੜੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ

Official Video Song

Kisaan Anthem – Vik Gaya India Da Media

Kisaan Anthem 2 – Shree Brar

 

 

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 336 times, 1 visits today)

3 thoughts on “Saun di jhadi – Babbu Maan

Leave a Reply

Your email address will not be published. Required fields are marked *

error: Content is protected !!