Shadgi – Parmish Verma | MixSingh

Here you find the full and original Ho mainu shadgi Lyrics in Punjabi  and English and video song on youtube.




Song – Shadgi

Lyrics – Laddi Chahal

Music – MixSingh

Singer – Parmish Verma

 

ਸ਼ੱਡਗੀ

Shadgi  Lyrics




Mix Mix MixSingh in the house

Yaaron gall main sunawan
Jehdi hoyi mere naal
Phiran taur naal chhada
Kade kad’da ni gaal

Oho sachi seegi tang
Ya phir chaldi si chaal
Methon lassi jehi kara ke
Phir laike gayi si naal mainu

Ho mainu shadgi
Ho veere mainu shadgi
Ho paaji mainu shadgi

Kehndi yaaran naal hi rehne ho ji
Mehfilan ch behne ho ji
Mere layi na time
Tussi kade kadd laine ho ji

Oh ji eddi vi ki gall
Saah na ohna bina laine ho ji
11 baje uthde te 3 baje bahne ho ji

Ho mainu kehndi yaar chhad
Kar aar paar chhad
Onha bina saar la ya
Mere naal pyar chhad

Ho ban da taan si mera kamli
Appe baahan badd gayi




Haye oh mainu shadgi
Ho veere mainu shadgi
Ho paaji mainu shadgi

Ho main keha kamliye lai
Deke yaar hi ne bachde
Ni yaar hi ne machde
Chirag ban sach de

Yaaran nu na boliye
Eh taan bahle mainu jachde
Ni set hoke DJ’an te
Te naag ban nachde

Ho yaar mere heere
Mainu heera ne batheriyan
Yaaran naal haunsle
Te yaaran naal dileriyan

Pichhe pichhe dil chakki
Phiran batheriyan
Ni aidda vi ni guhda
Ki gallan suni jaawan teriyan

Ho 100 siyape mukk gaye mitro
Umar lage jivein wadh gi

Haye oh mainu shadgi

Ho gaya nabeda copy yaadan paadti
Ho deke ohnu 150 main Uber te chaadti
Hunn desi wale tol chon
Kaddange ohdi yaad vich
5-7 bakkre vaddange ohdi yaad vich

Haan
Ho ho nawe passe yaaron
Chaldi ae gall baat meri
Ohdi oh saheli naal kal mulakaat meri







Ho mithe mithe thought kardi ae exchange
G-Wagon yaaran de kole ohde kole Range
Ho bhaadhi kehke Laddi ne taan
Rishtedaari kadd li

Haye oh nawi labh li
Ho veere nawi labh li
Ho paaji nawi labh li
Ho bhaabhi goddi labh li

Baari baari barsi khatan gaya si
Khat khat leyanda Yamaha
Bhangra taan sajda
Je nache munde da chacha

Baari baari barsi khatan gaya si
Khat khat leyanda gheyo
Bhangra taan sajda
Je nache munde da chacha

Mix Mix MixSingh in the house

Shadgi Lyrics in Punjabi

ਯਾਰੋ ਗੱਲ ਮੈਂ ਸੁਣਾਵਾਂ ਜਿਹੜੀ ਹੋਈ ਮੇਰੇ ਨਾਲ
ਫ਼ਿਰਦਾ ਟੌਰ ਨਾਲ ਛੜਾ ਕਦੇ ਕੱਢਦਾ ਨੀਂ ਗਾਲ  
ਉਹ ਸੱਚੀ ਸੀ ਤੰਗ ਯਾ ਫਿਰ ਚਲਦੀ ਸੀ ਚਾਲ  
ਮੈਥੋਂ ਲੱਸੀ ਜਿਹੀ ਕਰਾ ਕੇ ਫਿਰ ਲੈ ਕੇ ਗਈ ਸੀ ਨਾਲ  
ਮੈਨੂੰ  
ਹੁਣ ਮੈਨੂੰ ਸ਼ੱਡਗੀ
ਹੋ ਵੀਰੇ ਮੈਨੂੰ ਸ਼ੱਡਗੀ
ਉਹ ਭਾਜੀ ਮੈਨੂੰ ਸ਼ੱਡਗੀ



ਕਹਿੰਦੀ ਯਾਰਾਂ ਨਾਲ ਹੀ ਰਹਿਨੇ ਹੋ ਜੀ 
ਮਹਿਫ਼ਿਲਾਂ ਚ ਬਹਨੇ ਹੋ ਜੀ  
ਮੇਰੇ ਲਈ ਨਾ ਟਾਇਮ 
ਤੁਸੀਂ ਕਦੇ ਕੱਢ ਲੈਨੈ ਹੋ ਜੀ  
ਉਹ ਜੀ ਐਡੀ ਵੀ ਕੀ ਗੱਲ 
ਸਾਹ ਨਾ ਉਨ੍ਹਾਂ ਬਿਨਾਂ ਲੈਨੇ ਹੋ ਜੀ  
ਗਿਆਰਾਂ ਵਜੇ ਉੱਠਦੇ ਤੇ 
ਤਿੰਨ ਵਜੇ ਬਹਿਨੇ ਹੋ ਜੀ  
ਹੋ ਮੈਨੂੰ ਕਹਿੰਦੀ ਯਾਰ ਛੱਡ 
ਕਰ ਆਰ ਪਾਰ ਛੱਡ  
ਉਨ੍ਹਾਂ ਬਿਨਾਂ ਸਾਰ ਲਾ ਯਾ 
ਮੇਰੇ ਨਾਲ ਪਿਆਰ ਛੱਡ  
ਹੋ ਬਣ ਦਾ ਤਾਂ ਸੀ ਮੇਰਾ ਕਮਲੀ  
ਆਪੇ ਫਾਹਾ ਵੱਢ ਗੀ  
ਹਾਏ ਓ ਮੈਨੂੰ ਸ਼ੱਡਗੀ
ਹੋ ਵੀਰੇ ਮੈਨੂੰ ਸ਼ੱਡਗੀ
ਹੋ ਭਾਜੀ ਮੈਨੂੰ ਸ਼ੱਡਗੀ
ਹੋ ਮੈਂ ਕਿਹਾ ਕਮਲੀਏ 
ਲੈ ਦੇ ਕੇ ਯਾਰ ਹੀ ਨੇ ਬਚਦੇ    
ਨੀ ਯਾਰ ਹੀ ਨ੍ਹੀਂ ਮੱਚਦੇ 
ਚਿਰਾਗ ਬਣ ਸੱਚ ਦੇ  
ਯਾਰਾਂ ਨੂੰ ਨਾ ਬੋਲੀ 
ਇਹ ਤਾਂ ਬਾਲੇ ਮੈਨੂੰ ਜੱਚਦੇ
ਨੀਂ ਸੈੱਟ ਹੋ ਕੇ dj ਆ ਤੇ 
ਨਾਗ ਬਣ ਨੱਚਦੇ




ਹੋ ਯਾਰ ਮੇਰੇ ਹੀਰੇ ਮੈਨੂੰ 
ਹੀਰਾ ਨੇ ਬਥੇਰੀਆਂ
ਯਾਰਾਂ ਨਾਲ ਹੌਂਸਲੇ ਤੇ 
ਯਾਰਾਂ ਨਾਲ ਦਲੇਰੀਆਂ  
ਪਿੱਛੇ ਪਿੱਛੇ ਦਿਲ ਚੱਕੀ 
ਫਿਰਨ ਬਥੇਰੀਆਂ   
ਨੀਂ ਐਡਾ ਵੀ ਨ੍ਹੀਂ ਬੋਲਾ 
ਕੀ ਗੱਲਾਂ ਸੁਣੀ ਜਾਵਾਂ ਤੇਰੀਆਂ       
ਹੋ ਸੌ ਸਿਆਪੇ ਮੁੱਕ ਗਏ ਮਿੱਤਰੋ 
ਉਮਰ ਲੱਗੇ ਜਿਵੇਂ ਵਧਗੀ  
ਹਾਏ ਓ ਮੈਨੂੰ ਸ਼ੱਡਗੀ
ਹੋ ਗਿਆ ਨਿਬੇੜਾ 
ਕਾਪੀ ਯਾਦਾਂ ਵਾਲੀ ਪਾੜ ਤੀ  
ਹੋ ਦੇਖ ਕੇ ਉਹਨੂੰ ਡੇਢ ਸੌ 
ਮੈਂ ਊਬਰ ਅਤੇ ਚਾੜ੍ਹਤੀ  
ਹੁਣ ਦੇਸੀ ਵਾਲੇ ਟੋਲ ਚੋਂ 
ਕੱਢਾਂਗੇ ਉਹਦੀ ਯਾਦ ਵਿੱਚ  
ਪੰਜ ਸੱਤ ਬੱਕਰੇ 
ਵੱਢਾਂਗੇ ਉਹਦੀ ਯਾਦ ਵਿੱਚ  
ਹੋਰ ਨਵੇਂ ਪਾਸੇ ਯਾਰੋ 
ਚੱਲਦੀ ਗੱਲਬਾਤ ਮੇਰੀ  
ਉਹਦੀ ਉਹ ਸਹੇਲੀ ਨਾਲ 
ਕੱਲ੍ਹ ਮੁਲਾਕਾਤ ਮੇਰੀ 
ਹੋ ਮਿੱਠੇ ਮਿੱਠੇ ਥੌਟ
ਕਰਦੀ ਐ ਐਕਸਚੇਂਜ  
ਜੀ ਵੈਗਨ ਯਾਰਾ ਕੋਲ 
ਉਹਦੇ ਕੋਲ ਰੇਂਜ   
ਹੋ ਭਾਬੀ ਕਹਿ ਕੇ ਲਾਡੀ ਨੇ ਤਾਂ 
ਰਿਸ਼ਤੇਦਾਰੀ ਕੱਢ ਲੀ 
ਹਾਏ ਉਹ ਨਵੀਂ ਲੱਭ ਲੀ 
ਹੂੰ ਵੀਰੇ ਨਵੀਂ ਲੱਭ ਲੀ 
ਹੂੰ ਵੀਰੇ ਨਵੀਂ ਲੱਭ ਲੀ 
ਹੋ ਭਾਜੀ ਨਵੀਂ ਲੱਭ ਲੀ 
ਹੋ ਭਾਬੀ ਥੋਡੀ ਲੱਭ ਲੀ 
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ 
ਖੱਟ ਕੇ ਲਿਆਂਦਾ ਯਾਮਾ 
ਭੰਗੜਾ ਤਾਂ ਸਜਦਾ 
ਜੇ ਨੱਚੇ ਮੁੰਡੇ ਦਾ ਚਾਚਾ 
ਬਾਰੀ ਬਾਰੀਬਰਸੀ ਖੱਟਣ ਗਿਆ ਸੀ 
ਖੱਟ ਕੇ ਲਿਆਂਦਾ ਘਿਓ  
ਭੰਗੜਾ ਤਾਂ ਸਜਦਾ 
ਜੇ ਨੱਚੇ ਮੁੰਡੇ ਦਾ ਚਾਚਾ   




 

Shadgi Song Video

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 71 times, 1 visits today)

4 thoughts on “Shadgi – Parmish Verma | MixSingh

  • at
    Permalink

    You made some nice points there. I looked on the internet for the topic and found most guys will approve with your blog.

    Reply
  • at
    Permalink

    Hmm is anyone else having problems with the images on this blog loading? I’m trying to find out if its a problem on my end or if it’s the blog. Any feed-back would be greatly appreciated.

    Reply
  • at
    Permalink

    Hello, i think that i saw you visited my blog so i return the choose?I’m trying to to find issues to improve my web site!I suppose its ok to use some of your ideas!!

    Reply
  • at
    Permalink

    There’s noticeably a bundle to find out about this. I assume you made sure nice points in features also.

    Reply

Leave a Reply

Your email address will not be published. Required fields are marked *

error: Content is protected !!