Taare Balliye
Here you find the full and original lyrics of ‘Ho taithon je ginaye na main taare balliye Ni mainu jatt na kahi’ in English and Punjabi and video song on youtube.
Song – TAARE BALLIYE
Lyrics – Happy Raikoti
Music Director – Avvy Sra
Singer – Ammy Virk
Cast – Ammy Virk and Sargun Mehta
ਤਾਰੇ ਬਲੀਏ
Taare Balliye
Lyrics in English
Challi aen tod ke yaari
Paini tainu bahli bhaari
Challi aen tod ke yaari
Paini tainu bahli bhaari
Ho mudi na je kad ke dhuan de balliye
Mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho minute ch ajju dharti te ni
Bahla high zone tera
Tu taan karna vaar vaar
Par chakkna nai main phone tera
Tu taan karna vaar vaar
Par chakkna nai main phone tera
Je tere bol tere te na paye bhare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Khad ja 5-7 din dekhi tainu
Aundi feeling bad kude
Sun’ne tu kalli beh beh ke
Raikoti de sad kude
Sun’ne tu kalli beh beh ke
Raikoti de sad kude
Ho kann phad phad kare na ishaare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Ho taithon je ginaye na main taare balliye
Ni mainu jatt na kahi
Taare Balliye
Lyrics in Punjabi
ਚੱਲੀ ਏ ਤੋਡ਼ ਕੇ ਯਾਰੀ
ਪੈਣੀ ਤੈਨੂੰ ਬਾਲੀ ਭਾਰੀ
ਚੱਲੀ ਏ ਤੋਡ਼ ਕੇ ਯਾਰੀ
ਪੈਣੀ ਤੈਨੂੰ ਬਾਲੀ ਭਾਰੀ
ਹੋ ਮੋੜੀ ਨਾ ਜੇ ਕੱਢ ਕੇ
ਧੂੰਆਂ ਦੇ ਬੱਲੀਏ
ਮੈਨੂੰ ਜੱਟ ਨਾ ਕਹੀਂ
ਹੋ ਤੈਥੋਂ ਜੇ ਗਿਣਾਏ ਨਾ
ਮੈਂ ਤਾਰੇ ਬੱਲੀਏ
ਨੀਂ ਮੈਨੂੰ ਜੱਟ ਨਾ ਕਹੀਂ (3x)
ਹੋ ਮਿਨਟ ਚ ਆਜੂ ਧਰਤੀ ਤੇ ਨੀ
ਬਾਹਲਾ ਹਾਈ ਜ਼ੋਨ ਤੇਰਾ
ਤੂੰ ਤਾ ਕਰਨਾ ਵਾਰ ਵਾਰ ਪਰ
ਚਕਣਾ ਨਹੀਂ ਮੈਂ ਫੋਨ ਤੇਰਾ
ਤੂੰ ਤਾ ਕਰਨਾ ਵਾਰ ਵਾਰ ਪਰ
ਚਕਣਾ ਨਹੀਂ ਮੈਂ ਫੋਨ ਤੇਰਾ
ਜੇ ਤੇਰੇ ਬੋਲ ਤੇਰੇ ਤੇ ਨਾ ਪਏ ਭਾਰੇ ਬੱਲੀਏ
ਨੀਂ ਮੈਨੂੰ ਜੱਟ ਨਾ ਕਹੀਂ
ਹੋ ਤੈਥੋਂ ਜੇ ਗਿਣਾਏ ਨਾ
ਮੈਂ ਤਾਰੇ ਬੱਲੀਏ
ਨੀਂ ਮੈਨੂੰ ਜੱਟ ਨਾ ਕਹੀਂ (3x)
ਖੜ੍ਹ ਜਾ ਪੰਜ ਸੱਤ ਦਿਨ ਦੇਖੀਂ ਤੈਨੂੰ
ਆਉਂਦੀ ਫੀਲਿੰਗ ਬੈਡ ਕੁੜੇ
ਸੁਣਨੇ ਤੂੰ ਕੱਲੀ ਬਹਿ ਬਹਿ ਕੇ
ਰਾਏਕੋਟੀ ਦੇ ਸੇੈਡ ਕੁੜੇ
ਸੁਣਨੇ ਤੂੰ ਕੱਲੀ ਬਹਿ ਬਹਿ ਕੇ
ਰਾਏਕੋਟੀ ਦੇ ਸੇੈਡ ਕੁੜੇ
ਹੋ ਕੰਨ ਫੜ ਫੜ ਕਰੇ ਨਾ ਇਸ਼ਾਰੇ ਬੱਲੀਏ
ਨੀਂ ਮੈਨੂੰ ਜੱਟ ਨਾ ਕਹੀਂ
ਹੋ ਤੈਥੋਂ ਜੇ ਗਿਣਾਏ ਨਾ
ਮੈਂ ਤਾਰੇ ਬੱਲੀਏ
ਨੀਂ ਮੈਨੂੰ ਜੱਟ ਨਾ ਕਹੀਂ (3x)
Taare Balliye Video
Thanks for listening Ni mainu jatt na kahi
Every step has to be taken to make this article error-free, please contact us if you find any mistake.
Thanks for reading the article. Keep visiting lyricstar.in