Tere ton bina

Here you find the full and original lyrics of ‘Ve Chana Hun Tere Ton Bina Naini vas ni Koi Sakda Hor’ in English and Punjabi and video song on youtube.




Song – Tere Ton Bina

Lyrics – King Grewal

Music – Inda Bains

Singer – Feroz Khan

ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ

Tere Ton Bina

Lyrics in English



Meri Akhiyaan Ne Vekheya
Jo Khawab Tera Ae
Sache Rab Kolo Mangeya
Main Saath Tera ae
Hath Hatha Vich Leke
Pal Kol Mere Baih Ke
Hath Hatha Vich Leke
Pal Kol Mere Baih Ke
Gal Laiye Koi Pyara Vali Tor

Ve Chana Hun Tere Ton Bina
Naini vas ni Koi Sakda Hor
Ve Chana Hun Tere Ton Bina
Naini vas ni Koi Sakdai Hor
Ve Chana Hun Tere Ton Bina

Meri Har Gal vich Tera ae Zikar
Mere Har Sajde ch Tu ae
Rom Rom Mere ve tu Bas Gaya Hun
Chan vu tu Aina shona kyu ae
Mainu ek Gal das
Kitta kive Mainu Vas
Mainu ek Gal das
Kitta kive Mainu Vas
Hun Dil Uthe Chalda nhi Zor

Ve Chana Hun Tere Ton Bina
Naini vas ni Koi Sakda Hor
Ve Chana Hun Tere Ton Bina
Naini vas ni Koi Sakdai Hor
Ve Chana Hun Tere Ton Bina

King Grewal je tu manne ik gal
Meri nikka ja pugga de ik chaa
Tere naa di mehndi kehnde talliye te launi
churha shagna da hathan vich pave
Bawan bawan vich pa ke
Lai ja apni bana ke
Bawan bawan vich pa ke
Lai ja apni bana ke
Gal di kare meri gaur

Ve Chana Hun Tere Ton Bina
Naini vas ni Koi Sakda Hor
Ve Chana Hun Tere Ton Bina
Naini vas ni Koi Sakdai Hor
Ve Chana Hun Tere Ton Bina

Click here for more Latest Punjabi Songs

Click to Search Lyricstar on Google

Tere Ton Bina

Lyrics in Punjabi



ਮੇਰੀ ਅੱਖੀਆਂ ਨੇ ਵੇਖਿਆ
ਜੋ ਖਵਾਬ ਤੇਰਾ ਏ
ਸੱਚੇ ਰਬ ਕੋਲੋਂ ਮੰਗਿਆ
ਮੈਂ ਸਾਥ ਤੇਰਾ ਏ
ਹੱਥ ਹੱਥਾਂ ਵਿਚ ਲੈ ਕੇ
ਪਲ ਕੋਲ ਮੇਰੇ ਬਹਿ ਕੇ
ਹੱਥ ਹੱਥਾਂ ਵਿਚ ਲੈ ਕੇ
ਪਲ ਕੋਲ ਮੇਰੇ ਬਹਿ ਕੇ
ਗੱਲ ਲਈਏ ਕੋਈ ਪਿਆਰਾਂ ਵਾਲੀ ਤੋਰ

ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ

ਮੇਰੀ ਹਰ ਗੱਲ ਵਿਚ ਤੇਰਾ ਏ ਜ਼ਿਕਰ
ਮੇਰੇ ਹਰ ਸਜਦੇ ਚ ਤੂੰ ਏ
ਰੋਮ ਰੋਮ ਮੇਰੇ ਵੀ ਤੂੰ ਵੱਸ ਗਿਆ ਹੁਣ
ਚੰਨਾ ਵੇ ਤੂੰ ਇਹਨਾਂ ਸੋਹਣਾ ਕਿਊ ਏ
ਮੈਨੂੰ ਇਕ ਗੱਲ ਦੱਸ
ਕਿੱਤਾ ਕਿਵੇਂ ਮੈਨੂੰ ਵੱਸ
ਹੁਣ ਦਿਲ ਉੱਤੇ ਚਲਦਾ ਨੀ ਜ਼ੋਰ

ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ

ਕਿੰਗ ਗਰੇਵਾਲ ਜੇ ਤੂੰ ਮੰਨੇ ਇੱਕ ਗੱਲ
ਮੇਰਾ ਨਿੱਕਾ ਜਾ ਪੁੱਗਾਂ ਦੇ ਇਕ ਚਾਅ
ਤੇਰੇ ਨਾਂ ਦੀ ਮਹਿੰਦੀ ਕਹਿੰਦੇ ਤਲੀਆਂ ਤੇ ਲਾਉਣੀ
ਚੂੜਾ ਸ਼ਗਨਾਂ ਦਾ ਹੱਥਾਂ ਵਿਚ ਪਾਵੇ
ਬਾਵਾਂ ਬਾਵਾਂ ਵਿਚ ਪਾਕੇ
ਲੈ ਜਾ ਆਪਣੀ ਬਣਾ ਕੇ
ਬਾਵਾਂ ਬਾਵਾਂ ਵਿਚ ਪਾਕੇ
ਲੈ ਜਾ ਆਪਣੀ ਬਣਾ ਕੇ
ਗੱਲ ਦੀ ਕਰੇ ਮੇਰੀ ਗੌਰ

ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ
ਨੈਣੀ ਵੱਸ ਨੀ ਕੋਈ ਸਕਦਾ ਹੋਰ
ਵੇ ਚੰਨਾ ਹੁਣ ਤੇਰੇ ਤੋਂ ਬਿਨਾਂ




 

 Tere Ton Bina Video Song

Ve Chana Hun Tere Ton Bina Naini vas ni Koi Sakda Hor

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 7 times, 1 visits today)

Leave a Reply

Your email address will not be published. Required fields are marked *

error: Content is protected !!