Titliaan Lyrics in Punjabi

Here you find the full and original lyrics of ‘Yaar Mera Titliaan Varga’ in English and Punjabi and video song on youtube.

Song – Titliaan

Lyrics – Jaani

Music – Avvy Sra

Singer – Afsana Khan

Cast – Harrdy Sandhu and Sargun Mehta

Click for Titliaan Lyrics in English

 

ਯਾਰ ਮੇਰਾ ਤਿਤਲੀਆਂ ਵਰਗਾ

Titliaan Lyrics in Punjabi

ਮੈਂ ਉਹਦੇ ਪਿੱਛੇ ਮਰ ਜਗ ਜਾਣਦਾ
ਉਹ ਨੀ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰ ਜਗ ਜਾਣਦਾ
ਉਹ ਨੀ ਪਰ ਮੇਰੇ ਲਈ ਮਰਦਾ
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਉਹ ਪਤਾ ਨਹੀਂ ਜੀ ਕੌਣ ਸਾ ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਏਕ ਸੇ ਵਫ਼ਾ ਕਰਤਾ ਹੈ
ਉਹ ਪਤਾ ਨਹੀਂ ਜੀ ਕੌਣ ਸਾ ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਏਕ ਸੇ ਵਫ਼ਾ ਕਰਤਾ ਹੈ
ਛੁਪ ਛੁਪ ਕੇ ਬੇਵਫਾਈ ਵਾਲੇ ਦਿਨ ਚਲੇ ਗਏ
ਆਂਖੋਂ ਮੇਂ ਆਂਖੇਂ ਡਾਲ ਕੇ ਦਗਾ ਕਰਤਾ ਹੈ
ਵੇ ਮੈਂ ਜਾਣਦੀ ਤੂੰ ਮੇਰੇ ਨਾਲ ਨਿਭਾਈ ਨੀ ਕੋਈ
ਤੇਰੀ ਪਿਆਸ ਮਿਟਾਵਾਂ ਮੈਂ ਪਾਣੀ ਨੀ ਕੋਈ
ਮੇਰੇ ਸਾਹਮਣੇ ਹੀ ਤਾੜਦਾ ਐ ਹੋਰ ਕੁਡ਼ੀਆਂ
ਅੱਗ ਲਾ ਕੇ ਸ਼ਰਮਾ ਦਾ ਪਰਦਾ
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਉਹਦੀ ਅੱਖ ਚ ਸੂਰਜ ਐ
ਤੇ ਅੱਗ ਦਾ ਬਾਦਲ ਐ
ਉਹ ਨੀਲਾ ਪੀਲਾ ਸੁਰਮਾ ਨਹੀਂ
ਉਹ ਖ਼ੂਨ ਦਾ ਕਾਜਲ ਐ
ਮੈਨੂੰ ਪਾਉਣ ਲਈ ਵੇ ਰੋਣ ਵਾਲਿਆ
ਕਿੱਥੇ ਪਿਆਰ ਤੇਰਾ ਵੇ ਚਾਹੁਣ ਵਾਲਿਆ
ਤੈਨੂੰ ਜਾਣਦੀ ਨਾ ਜਾਨੀ ਵੇ ਇਹ ਦੁਨੀਆਂ
ਜੇ ਜਾਣ ਦਾ ਕੋਈ ਇੱਜ਼ਤ ਨੀਂ ਕਰਦਾ

 

Yaar Mera Titliaan Varga Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 12 times, 1 visits today)

Leave a Reply

Your email address will not be published. Required fields are marked *

error: Content is protected !!