Tom Cruise

Here you find the full and original lyrics of ‘Kudiyan de udde fuse Munda Tom Cruise‘ in English and Punjabi and video song on youtube.




Song – Tom Cruise

Lyrics – Raas & Shekhar

Music – Vylom

Singer – Anirudh Sharma

Cast – Anirudh Sharma, Mrunal Panchal & Manpreet Kaur

ਮੁੰਡਾ ਟਾਮ ਕਰੂਜ਼

Tom Cruise

Lyrics in English



Ho yaar tera yaar
Labbe sire da shikaar
Munda aam hathyar 47 warga
Kudiyan de udde fuse
Munda Tom Cruise
5-7 refuse oh roz karda

Tu soch zara Tina
Main munda nai kameena
Je aidan di koyi gall hundi
Main dass kyun chhad’da
Reena meena

Soch zara Tina
Main munda nai kameena
Je aidan di koyi gall hundi
Main dass kyun chhad’da
Reena meena

Tu reh lai befikar
Haan tera Lucifer
Ohdon tak propose
Main nai karda

Ho yaar tera yaar
Labbe sire da shikaar
Munda aam hathyar 47 warga

Ho yaar tera yaar
Labbe sire da shikaar
Munda aam hathyar 47 warga
Kudiyan de udde fuse
Munda Tom Cruise
5-7 refuse oh roz karda

Tu jaandi ni mainu
Pata ni shayad tainu
Shuru ton hi shareef reha
Main puchh ke dekh lai ohnu ehnu

Jaandi ni mainu
Pata ni shayad tainu
Shuru ton hi shareef reha
Main puchh ke dekh lai ohnu ehnu

Manneya tu khaas teri high ae class
Phir bhi tainu chase main nai karda

Yaar tera yaar
Labbe sire da shikaar
Munda aam hathyar 47 warga

Click here for more Latest Punjabi Songs

Click to Search Lyricstar on Google

Tom Cruise

Lyrics in Punjabi



ਹੋ ਯਾਰ ਤੇਰਾ ਯਾਰ
ਲੱਬੇ ਸਿਰੇ ਦਾ ਸ਼ਿਕਾਰ
ਮੁੰਡਾ ਆਮ ਹਥਿਆਰ 47 ਵਰਗਾ
ਕੁੜੀਆਂ ਦੀ ਉਡਦੇ fuze
ਮੁੰਡਾ ਟਾਮ ਕਰੂਜ਼
5 7 refuse ਉਹ ਰੋਜ਼ ਕਰਦਾ

ਤੂੰ ਸੋਚ ਜ਼ਾਰਾ ਟੀਨਾ
ਮੈਂ ਮੁੰਡਾ ਨਈ ਕਮੀਨਾ
ਜੀ ਏਦਾਂ ਦੀ ਕੋਈ ਗਲ ਹੰਦੀ
ਮੈਂ ਦਸ ਕਿਊਂ ਛੱਡਦਾ
ਰੀਨਾ ਮੀਨਾ

ਤੂੰ ਰਹਿ ਲੈ ਬੇਫਿਕਰ
ਹਾਂ ਤੇਰਾ ਲੂਸੀਫਰ
ਓਦੋਂ ਤਕ purpose
ਮੈਂ ਨਹੀਂ ਕਰਦਾ

ਹੋ ਯਾਰ ਤੇਰਾ ਯਾਰ
ਲੱਬੇ ਸਿਰੇ ਦਾ ਸ਼ਿਕਾਰ
ਮੁੰਡਾ ਆਮ ਹਥਿਆਰ 47 ਵਰਗਾ

ਹੋ ਯਾਰ ਤੇਰਾ ਯਾਰ
ਲੱਬੇ ਸਿਰੇ ਦਾ ਸ਼ਿਕਾਰ
ਮੁੰਡਾ ਆਮ ਹਥਿਆਰ 47 ਵਰਗਾ
ਕੁੜੀਆਂ ਦੀ ਉਡਦੇ fuze
ਮੁੰਡਾ ਟਾਮ ਕਰੂਜ਼
5 7 refuse ਉਹ ਰੋਜ਼ ਕਰਦਾ

ਤੂੰ ਜਾਂਦੀ ਨੀ ਮੈਨੂੰ
ਪਤਾ ਨੀ ਸ਼ਾਇਦ ਤੈਨੂੰ
ਸ਼ੁਰੂ ਤੋਂ ਹੀ ਸ਼ਰੀਫ ਰਿਹਾ
ਮੈਂ ਪੁੱਛ ਕੇ ਵੇਖ ਲੈ ਓਹਨੂੰ ਇਹਨੂੰ

ਜਾਂਦੀ ਨੀ ਮੈਨੂੰ
ਪਤਾ ਨੀ ਸ਼ਾਇਦ ਤੈਨੂੰ
ਸ਼ੁਰੂ ਤੋਂ ਹੀ ਸ਼ਰੀਫ ਰਿਹਾ
ਮੈਂ ਪੁੱਛ ਕੇ ਵੇਖ ਲੈ ਓਹਨੂੰ ਇਹਨੂੰ

ਮੰਨਿਆ ਤੂੰ ਖਾਸ ਤੇਰੀ ਹਾਈ ਏ ਕਲਾਸ
ਫਿਰ ਵੀ ਤੈਨੂੰ ਚੇਸ ਮੈਂ ਨਈ ਕਰਦਾ

ਹੋ ਯਾਰ ਤੇਰਾ ਯਾਰ
ਲੱਬੇ ਸਿਰੇ ਦਾ ਸ਼ਿਕਾਰ
ਮੁੰਡਾ ਆਮ ਹਥਿਆਰ 47 ਵਰਗਾ




 

 Tom Cruise Video Song

Munda Tom Cruise 5-7 refuse oh roz karda

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 64 times, 1 visits today)

Leave a Reply

Your email address will not be published. Required fields are marked *

error: Content is protected !!