Tupka Tupka

Here you find the full and original lyrics of ‘Loka Ne Peeti Tupka Tupka Main Ta Peeti Baate Naal Oye  Main keha chad gyi oye sharatte naal’ in English and Punjabi and video song on youtube.




Song – Tupka Tupka

Album – Tu Meri Miss India

Lyrics & Singer – Babbu Maan

Music – Surinder Bachan

ਤੁਪਕਾ ਤੁਪਕਾ

Tupka Tupka

Lyrics in English



Loka Ne Peeti Tupka Tupka
Loka Ne Peeti Tupka Tupka
Main Ta Peeti Baate Naal
Main keha chad gyi oye
Main keha chad gyi oye
Chad’di Chad’di chad Jandi
Fer Hove Jahar Dhamake Naal
Main Keha Chad Gayi Oye
Main Keha Chad Gayi Oye
Main Keha Chad Gayi Oye Shraate Naal

Kive Dasa Menu Lagdi E Sangh Ve
Menu lage Nasheya Ang Ang Ve
Kive Dasa Menu Lagdi E Sangh Ve
Menu lage Nasheya Ang Ang Ve
Peepli Di Teesi Tak Peengh Main Chadayi Jad
Takk dinak din takk dinak din
Peepli Di Teesi Tak Peengh Main Chadayi Jad
Tuttya tan jhadake naal
Main Keha Chad Gayi Oye
Main Keha Chad Gayi Oye
Main Keha Chad Gayi Oye Shraate Naal

Daru Peeke Khandauni Kam Jatt Da
Oh Kade Chad Da Na Sira Khende Vatt Da
Daru Peeke Khandauni Kam Jatt Da
Oh Kade Shad Da Na Sira Kende Vatt Da
Peeke Shrab Dekh Masteya Fire Jatt
Takk dinak din takk dinak din
Peeke Shrab Dekh Masteya Fire Jatt
Maare Badak Fraate Naal Haye
Main Keha Chad Gayi Oye
Main Keha Chad Gayi Oye
Main Keha Chad Gayi Oye Shraate Naal

Kal Charcha Suni Main Pind Shath Di
Kudi Sulfe Di Laat wangu Machdi
Kal Charcha Suni Main Pind Shath Di
Kudi Sulfe Di Laat wangu Machdi
Ajj Tak Khant Jida Zikkar Na Aya Kite
Takk dinak din takk dinak din
Ajj Tak Khant Jida Zikkar Na Aya Kite
Hoju Mashoor Kisse Waake Naal
Main Keha Chad Gayi Oye
Main Keha Chad Gayi Oye
Main Keha Chad Gayi Oye Shraate Naal

Click here for more Punjabi Songs

Click to Search Lyricstar on Google

Tupka Tupka

Lyrics in Punjabi



ਲੋਕਾ ਨੀ ਪੀਤੀ ਤੁਪਕਾ ਤੁਪਕਾ
ਲੋਕਾ ਨੀ ਪੀਤੀ ਤੁਪਕਾ ਤੁਪਕਾ
ਮੈਂ ਤਾ ਪੀਤੀ ਬਾਟੇ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਚੜਦੀ ਚੜਦੀ ਚੜ੍ਹ ਜਾਂਦੀ
ਫੇਰ ਹੋਵੇ ਜ਼ਹਰ ਧਮਾਕੇ ਨਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਸ਼ਰਾਤੇ ਨਾਲ

ਕਿਵੇ ਦਸਾਂ ਮੈਨੂੰ ਲਗਦੀ ਐ ਸੰਘ ਵੇ
ਮੈਨੂੰ ਲਗੇ ਨਸ਼ੇ ਆਇਆ ਅੰਗ ਅੰਗ ਵੇ
ਕਿਵੇ ਦਸਾਂ ਮੈਨੂੰ ਲਗਦੀ ਐ ਸੰਘ ਵੇ
ਮੈਨੂੰ ਲਗੇ ਨਸ਼ੇ ਆਇਆ ਅੰਗ ਅੰਗ ਵੇ
ਪੀਪਲੀ ਦੀ ਤੀਸੀ ਤਕ ਪੀਂਘ ਮੈਂ ਚੜ੍ਹਾਈ ਜੱਦ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਪੀਪਲੀ ਦੀ ਤੀਸੀ ਤਕ ਪੀਂਘ ਮੈਂ ਚੜ੍ਹਾਈ ਜੱਦ
ਟੁੱਟਿਆ ਤਾਣ ਝੜਾਕੇ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਸ਼ਰਾਤੇ ਨਾਲ

ਦਾਰੂ ਪੇਕੇ ਖੰਡੌਨੀ ਕਮ ਜੱਟ ਦਾ
ਓਹ ਕਦੇ ਚਡ ਦਾ ਨਾ ਸੀਰਾ ਕਦੇ ਵੱਟ ਦਾ
ਦਾਰੂ ਪੇਕੇ ਖੰਡੌਨੀ ਕਮ ਜੱਟ ਦਾ
ਓਹ ਕਦੇ ਚਡ ਦਾ ਨਾ ਸੀਰਾ ਕਦੇ ਵੱਟ ਦਾ
ਪੀਕੇ ਸ਼ਰਾਬ ਵੇਖ ਮਸਤੇਆ ਫਿਰੇ ਜੱਟ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਪੀਕੇ ਸ਼ਰਾਬ ਵੇਖ ਮਸਤੇਆ ਫਿਰੇ ਜੱਟ
ਮਾੜੇ ਬੜਕ ਫਰਾਟੇ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਸ਼ਰਾਤੇ ਨਾਲ

ਕਲ ਚਰਚਾ ਸੁਣੀ ਮੈਂ ਪਿੰਡ ਸ਼ਤ ਦੀ
ਕੁੜੀ ਸੁਲਫੇ ਦੀ ਲਾਟ ਵਾਂਗੂ ਮਚਦੀ
ਕਲ ਚਰਚਾ ਸੁਣੀ ਮੈਂ ਪਿੰਡ ਸ਼ਤ ਦੀ
ਕੁੜੀ ਸੁਲਫੇ ਦੀ ਲਾਟ ਵਾਂਗੂ ਮਚਦੀ
ਅਜ ਤਕ ਖੰਟ ਜੀਦਾ ਜ਼ਿੱਕਰ ਨ ਆਇਆ ਕੀਤੇ
ਤੱਕ ਦਿਨਕ ਦਿਨ ਤੱਕ ਦਿਨਕ ਦਿਨ
ਅਜ ਤਕ ਖੰਟ ਜੀਦਾ ਜ਼ਿੱਕਰ ਨ ਆਇਆ ਕੀਤੇ
ਹੋਜੂ ਮਸ਼ੂਰ ਕਿਸੇ ਵਾਕ ਨਾਲ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ
ਮੈਂ ਕਿਹਾ ਚੜ ਗਈ ਓਏ ਸ਼ਰਾਤੇ ਨਾਲ




 

 Video Song

Loka Ne Peeti Tupka Tupka Main Ta Peeti Baate Naal Oye Main Keha Chad Gayi Oye Shraate Naal

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 28 times, 1 visits today)

Leave a Reply

Your email address will not be published. Required fields are marked *

error: Content is protected !!