Vailpuna – Gippy Grewal & Afsana Khan

Here you find the full and original lyrics of ‘Ve Main Dardi Dardi Tere Vailpune Ton Yaad Teri Aave Kitte Fire Sunne Ton’ in English and Punjabi and video song on youtube.




Song – Vailpuna

Album – The Main Man

Lyrics – Kulshan Sandhu

Music – Enzo

Singer – Gippy Grewal & Afsana Khan

ਵੈਲਪੁਣਾ

Vailpuna

Lyrics in English



Gippy Grewal!
Afsana Khan!
Enzo!

Ho Kamm Saare Karda Black Ve
Tainu Police Vi Kardi Track Ve
Ho Kamm Saare Karda Black Ve
Tainu Police Vi Kardi Track Ve

Aah Shadd!

Ho Mere Kol Pyaar Naal Baitha Taa Sahi
Haaye Laina Ki Ae Baah Utte Tattoo Khune Ton
Ve Main Dardi Dardi Tere Vailpune Ton
Yaad Teri Aave Kitte Fire Sunne Ton

Gharon Haje Putteya Tu Pair Ni Jatta
Tension Ho Gayi Ae Teri Mainu Hunne Ton
Ve Main Dardi Dardi
Oh Ve Main Dardi Dardi

Ho Gall Karaan Straight Naa Main Gol Ni
Jatt Maut Nu Vi Karde Makhaul Ni

Ho Gall Karaan Straight Naa Main Gol Ni
Jatt Maut Nu Vi Karde Makhaul Ni
Ajj 3-4 Bandeya Da Kanda Kaddna
Layi Nahio Jaani Teri Saar Balliye

Gaddi Ch Gaddi Ch Mere Yaar Balliye
Dikki Ch Dikki Ch Hathyaar Balliye
Thann Ajj Kall Da Ae Naal Yaara De
Car Vich Bani Payi Aa Bar Balliye

Oh Gaddi Ch Gaddi Ch
Haan Dikki Ch Dikki Ch Yo

Oh Yaar Tere Naal Jiven Fauj Ve Jatta
Ghumde Aa Kaali Laike Doze Ve Jatta
Mere Utte Kuch Vi Spend Na Kare
Suna Paeya Suna Mera Nose Ve Jatta

Vekhi Kite Aiven Na Tu Mitti Kardi
Haye Tere Naal Jeen De Aa Khaab Bune Jo

Ve Main Dardi Dardi Tere Vailpune Ton
Yaad Teri Aave Kitte Fire Sunne Ton
Gharo Haje Putteya Tu Pair Ni Jatta
Tension Ho Gayi Ae Teri Mainu Hunne Ton

Ve Main Dardi Dardi
Ve Main Dardi Dardi

Ho Dil Sher Jidda Chahida Ae Matha Laun Layi
Jatt De Gallan Ve Vich Hath Paun Layi
Darr Te Shikayta Sab Door Kar Du
Laidu Nak Nu Main Koka Raffale Chalaun Layi

Barbecue Chaluga Ni Backyard Ch
Taza Taza Kitta Ae Shikaar Balliye

Ho Gaddi Ch Gaddi Ch Mere Yaar Balliye
Dikki Ch Dikki Ch Hathyaar Balliye
Thann Ajj Kal Da Aa Naal Yaara De
Car Vich Bani Payi Aa Bar Balliye

Oh Gaddi Ch Gaddi Ch
Haan Dikki Ch Dikki Ch

Oh Sandhua Ve Sunn Hajipur Waleya
Haan Dass Kehdi Gallon Ni Tu Kitti Kaal Aa
Kulshan Tere Naal Ajj Daang Khadku
Haan Chup Kar Naal Gippy Grewal Aa

Oh Risk Te Naam Saada Rehnda Peak Te
Tainu Pata Hona Chahida Si Mainu Chune

Ve Main Dardi Dardi Tere Vailpune Ton
Yaad Teri Aave Kitte Fire Sunne Ton
Gharon Haje Putteya Tu Pair Ni Jatta
Tension Ho Gayi Ae Teri Mainu Hunne Ton

Ve Main Dardi Dardi
Ho Gaddi Ch Gaddi Ch
Ve Main Dardi Dardi
Dikki Ch Dikki Ch

Ve Main Dardi Dardi
Ho Gaddi Ch Gaddi Ch
Ve Main Dardi Dardi
Ve Main Dardi Dardi

Click here for more Latest Punjabi Songs

Click to Search Lyricstar on Google

Vailpuna

Lyrics in Punjabi



ਹੋ ਕੰਮ ਸਾਰੇ ਕਰਦਾ ਬ੍ਲੈਕ ਵੇ
ਤੈਨੂੰ ਪੁਲਿਸ ਵੀ ਕਰਦੀ ਟਰੈਕ ਵੇ
ਹੋ ਕੰਮ ਸਾਰੇ ਕਰਦਾ ਬ੍ਲੈਕ ਵੇ
ਤੈਨੂੰ ਪੁਲਿਸ ਵੀ ਕਰਦੀ ਟਰੈਕ ਵੇ

ਆਹ ਸ਼ਡ

ਹੋ ਮੇਰੇ ਕੋਲ ਪਿਆਰ ਨਾਲ ਬੈਠ ਤਾ ਸਹੀ
ਹਾਏ ਲੈਣਾ ਕਿ ਏ ਬਾਂਹ ਉੱਤੇ ਟੈਟੂ ਖੁਣੇ ਤੋਂ

ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ਯਾਦ ਤੇਰੀ ਆਵੇ ਕਿੱਤੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
ਟੈਨਸ਼ਨ ਹੋ ਗਈ ਏ ਤੇਰੀ ਮੈਨੂੰ ਹੁਣੇ ਤੋਂ
ਵੇ ਮੈਂ ਡਰਦੀ ਡਰਦੀ
ਉਹ ਵੇ ਮੈਂ ਡਰਦੀ ਡਰਦੀ

ਹੋ ਗੱਲ ਕਰਾਂ straight ਨਾ ਮੈਂ ਗੋਲ ਨੀ
ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ
ਹੋ ਗੱਲ ਕਰਾਂ straight ਨਾ ਮੈਂ ਗੋਲ ਨੀ
ਜੱਟ ਮੌਤ ਨੂੰ ਵੀ ਕਰਦੇ ਮਖੌਲ ਨੀ
ਅੱਜ 3 4 ਬੰਦਿਆਂ ਦਾ ਕੰਡਾ ਕੱਢਣਾ
ਲਈ ਨਹੀਓ ਜਾਨੀ ਤੇਰੀ ਸਾਰ ਬੱਲੀਏ

ਗੱਡੀ ਚ ਗੱਡੀ ਚ ਮੇਰੇ ਯਾਰ ਬੱਲੀਏ
ਡਿੱਕੀ ਚ ਡਿੱਕੀ ਚ ਹਥਿਆਰ ਬੱਲੀਏ
ਥਾਨ ਅੱਜ ਕਲ ਦਾ ਏ ਨਾਲ ਯਾਰਾਂ ਦੇ
ਕਾਰ ਵਿਚ ਬਣੀ ਪਈ ਆ ਬਾਰ ਬੱਲੀਏ

ਉਹ ਗੱਡੀ ਚ ਗੱਡੀ ਚ
ਹਾਂ ਡਿੱਕੀ ਚ ਡਿੱਕੀ ਚ

ਉਹ ਯਾਰ ਤੇਰੇ ਨਾਲ ਜਿਵੇਂ ਫੌਜ ਵੇ ਜੱਟਾ
ਘੁੰਮਦੇ ਏ ਕਾਲੀ ਲੈਕੇ doze ਵੇ ਜੱਟਾ
ਮੇਰੇ ਉੱਤੇ ਕੁਝ ਵੀ ਸਪੇੰਡ ਨਾ ਕਰੇ
ਸੁਨਾ ਪਿਆ ਸੁਨਾ ਮੇਰਾ nose ਵੇ ਜੱਟਾ

ਵੇਖੀ ਕੀਤੇ ਐਵੇਂ ਨਾ ਤੂੰ ਮਿੱਟੀ ਕਰਦੀ
ਹਾਏ ਤੇਰੇ ਨਾਲ ਜੀਣ ਦਾ ਆ ਖ਼ਾਬ ਪੁਣੇ ਜੋ

ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ਯਾਦ ਤੇਰੀ ਆਵੇ ਕਿੱਤੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
ਟੈਨਸ਼ਨ ਹੋ ਗਈ ਏ ਤੇਰੀ ਮੈਨੂੰ ਹੁਣੇ ਤੋਂ
ਵੇ ਮੈਂ ਡਰਦੀ ਡਰਦੀ
ਉਹ ਵੇ ਮੈਂ ਡਰਦੀ ਡਰਦੀ

ਹੋ ਦਿਲ ਸ਼ੇਰ ਜਿਦ੍ਹਾ ਚਾਹੀਦਾ ਏ ਮੱਥਾ ਲਾਉਣ ਲਈ
ਜੱਟ ਦੇ ਗੱਲਾਂ ਦੇ ਵਿਚ ਹੇਠ ਪਾਉਣ ਲਈ
ਡਰ ਤੇ ਸ਼ਿਕਾਇਤਾਂ ਸਬ ਦੂਰ ਕਰਦੂੰ
ਲੈਦੂੰ ਨੱਕ ਨੂੰ ਮੈਂ ਕੋਕਾ raffale ਚਲਾਉਣ ਲਈ

Barbecue ਚਲੁਗਾ ਨੀ Backyard ਚ
ਤਾਜ਼ਾ ਤਾਜ਼ਾ ਕੀਤਾ ਏ ਸ਼ਿਕਾਰ ਬੱਲੀਏ

ਗੱਡੀ ਚ ਗੱਡੀ ਚ ਮੇਰੇ ਯਾਰ ਬੱਲੀਏ
ਡਿੱਕੀ ਚ ਡਿੱਕੀ ਚ ਹਥਿਆਰ ਬੱਲੀਏ
ਥਾਨ ਅੱਜ ਕਲ ਦਾ ਏ ਨਾਲ ਯਾਰਾਂ ਦੇ
ਕਾਰ ਵਿਚ ਬਣੀ ਪਈ ਆ ਬਾਰ ਬੱਲੀਏ

ਉਹ ਗੱਡੀ ਚ ਗੱਡੀ ਚ
ਹਾਂ ਡਿੱਕੀ ਚ ਡਿੱਕੀ ਚ

ਹੋ ਸੰਧੂਆ ਵੇ ਸੁਣ ਹਾਜੀਪੁਰ ਵਾਲਿਆ
ਹਾਂ ਦੱਸ ਕੇਹਰਿ ਗੱਲੋਂ ਨੀ ਤੂੰ ਕੀਤੀ ਕਾਲ ਏ
ਕੁਲਸ਼ਨ ਤੇਰੇ ਨਾਲ ਅੱਜ ਡਾਂਗ ਖੜਕੂ
ਹਾਂ ਚੁੱਪ ਕਰ ਨਾਲ ਗਿਪੀ ਗਰੇਵਾਲ ਆ

ਉਹ risk ਤੇ ਨਾਮ ਸੱਦਾ ਰਹਿੰਦੇ ਪੀਕ ਤੇ
ਤੈਨੂੰ ਪਤਾ ਹੋਣਾ ਚਾਹੀਦਾ ਸੀ ਮੈਨੂੰ ਚੁਣੇ

ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਣੇ ਤੋਂ
ਯਾਦ ਤੇਰੀ ਆਵੇ ਕਿੱਤੇ fire ਸੁਣੇ ਤੋਂ
ਘਰੋਂ ਹਜੇ ਪੁੱਟਿਆ ਤੂੰ ਪੈਰ ਨੀ ਜੱਟਾ
ਟੈਨਸ਼ਨ ਹੋ ਗਈ ਏ ਤੇਰੀ ਮੈਨੂੰ ਹੁਣੇ ਤੋਂ
ਵੇ ਮੈਂ ਡਰਦੀ ਡਰਦੀ
ਉਹ ਵੇ ਮੈਂ ਡਰਦੀ ਡਰਦੀ

ਵੇ ਮੈਂ ਡਰਦੀ ਡਰਦੀ
ਹੋ ਉਹ ਗੱਡੀ ਚ ਗੱਡੀ ਚ
ਵੇ ਮੈਂ ਡਰਦੀ ਡਰਦੀ
ਹੋ ਉਹ ਗੱਡੀ ਚ ਗੱਡੀ ਚ
ਵੇ ਮੈਂ ਡਰਦੀ ਡਰਦੀ
ਵੇ ਮੈਂ ਡਰਦੀ ਡਰਦੀ




 

 Vailpuna Video Song



Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 13 times, 1 visits today)

Leave a Reply

Your email address will not be published. Required fields are marked *

error: Content is protected !!