Yaara Tere Warga

Here you find the full and original lyrics of ‘Yaara tere warga koyi nahi’ in English and Punjabi and video song on youtube.




Song – Yaara Tere Warga

Lyrics – Jass Manak

Music – MixSingh

Singer – Jass Manak & Sunidhi Chauhan

Cast – Jass Manak & Samreen Kaur

ਯਾਰਾ ਤੇਰੇ ਵਰਗਾ ਕੋਈ ਨਹੀਂ

Yaara Tere Warga

Lyrics in English



Chhota jeha mera dil
Kive khol ke rakh deyan
Tere naal pyar kinna
Kive bol ke dass deyan

Jadon da main dekhya ae
Tainu channa mereya
Ek pal vi main soi nahi

Yaara tere warga
Yaara tere warga
Yaara tere warga koyi nahi
Yaara tere warga
Yaara tere warga
Yaara tere warga koyi nahi

Duniya te lakhan chehre
Na kise nu main takdi aan
Mere layi tu Somwar de
Vrat vi rakhdi aan

Duniya te lakhan chehre
Na kise nu main takdi aan
Mere layi tu Somwar de
Vrat vi rakhdi aan

Aina khush rakhda aa
Apni main jaan nu
Gusse hoke taithon kade roi nahi

Yaara tere warga
Yaara tere warga
Yaara tere warga koyi nahi
Yaara tere warga
Yaara tere warga
Yaara tere warga koyi nahi

Tu hi mera chain ae
Tu hi aa sukun ve
Din mera chadhe na
Bina dekh tera muh ve

Tu hi mera chain ae
Tu hi aa sukun ve
Din mera chadhe na
Bina dekh tera muh ve

Ajjtak sab tainu sach sach dasseya ae
Manaka main gall koyi lukoi nahi

Yaara tere warga
Yaara tere warga
Yaara tere warga koyi nahi
Yaara tere warga
Yaara tere warga
Yaara tere warga koyi nahi

Click here for more Latest Punjabi Songs

Click to Search Lyricstar on Google

Yaara Tere Warga

Lyrics in Punjabi



ਛੋਟਾ ਜਿਹਾ ਮੇਰਾ ਦਿਲ
ਕਿਵੇਂ ਖੋਲ੍ਹ ਕੇ ਰੱਖ ਦਿਆਂ
ਤੇਰੇ ਨਾਲ ਪਿਆਰ ਕਿੰਨਾ
ਕਿਵੇਂ ਬੋਲ ਕੇ ਦੱਸ ਦਿਆਂ

ਜਦੋਂ ਦਾ ਮੈਂ ਦੇਖਿਆ ਐ
ਤੈਨੂੰ ਚੰਨਾ ਮੇਰਿਆ
ਇਕ ਪਲ ਵੀ ਮੈਂ ਸੋਈ ਨਹੀ

ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ

ਦੁਨੀਆਂ ਤੇ ਲੱਖਾਂ ਚਿਹਰੇ
ਨਾ ਕਿਸੇ ਨੂੰ ਮੈਂ ਤੱਕਦੀ ਆਂ
ਮੇਰੇ ਲਈ ਤੂੰ ਸੋਮਵਾਰ ਦੇ
ਵਰਤ ਵੀ ਰੱਖਦੀਆਂ

ਦੁਨੀਆਂ ਤੇ ਲੱਖਾਂ ਚਿਹਰੇ
ਨਾ ਕਿਸੇ ਨੂੰ ਮੈਂ ਤੱਕਦੀ ਆਂ
ਮੇਰੇ ਲਈ ਤੂੰ ਸੋਮਵਾਰ ਦੇ
ਵਰਤ ਵੀ ਰੱਖਦੀਆਂ

ਏਨਾ ਖ਼ੁਸ਼ ਰਖਦਾ ਆਂ
ਆਪਣੀ ਜਾਨ ਨੂੰ
ਗੁੱਸੇ ਹੋ ਕੇ ਤੈਥੋਂ ਕਦੇ ਰੋਈ ਨਹੀਂ

ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ

ਤੂੰ ਹੀ ਮੇਰਾ ਚੈਨ ਵੇ
ਤੂੰ ਈ ਆਂ ਸਕੂਨ ਵੀ
ਦਿਲ ਮੇਰਾ ਚੜ੍ਹੇ ਨਾ
ਬਿਨ ਦੇਖੇ ਤੇਰਾ ਮੂੰਹ ਵੇ

ਅੱਜ ਤਕ ਸਭ ਤੈਨੂੰ ਸੱਚ ਦੱਸਿਆ ਏ
ਮਾਣਕਾਂ ਮੈਂ ਗੱਲ ਕੋਈ ਲੁਕੋਈ ਨਹੀਂ

ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ
ਯਾਰਾ ਤੇਰੇ ਵਰਗਾ ਕੋਈ ਨਹੀਂ




 

 Video Song

Every step has to be taken to make this article error-free, please contact us if you find any mistake.

Thanks for reading the article. Keep visiting lyricstar.in

(Visited 46 times, 1 visits today)

Leave a Reply

Your email address will not be published. Required fields are marked *

error: Content is protected !!